Punjabi Writer
  

ਪੰਜਾਬੀ ਸੂਫ਼ੀ ਕਵਿਤਾ

ਪੰਜਾਬੀ ਸੂਫ਼ੀ ਕਵਿਤਾ ਦੇ ਬਹੁਤੇ ਅਲੰਕਾਰ ਜਾਂ ਦ੍ਰਿਸ਼ਟਾਂਤ ਪੇਂਡੂ ਜੀਵਨ ਦੇ ਕਿੱਤਿਆਂ ਅਤੇ ਚੌਗਿਰਦੇ ਵਿੱਚੋਂ ਲਏ ਗਏ ਹਨ । ਸੂਫ਼ੀ ਕਵਿਤਾ ਦੀ ਮਹਾਨਤਾ ਇਸਦੀ ਸਾਦਗੀ ਅਤੇ ਗੰਭੀਰਤਾ ਵਿੱਚ ਹੈ। ਇਹ ਰੱਬ ਦੇ ਪਿਆਰ ਵਿੱਚ ਡੁੱਬ ਕੇ ਤਰਦੀ ਹੈ। ਇਹ ਕਵਿਤਾ ਸਹਿਨਸ਼ੀਲਤਾ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੋਈ, ਧਰਮਾਂ ਅਤੇ ਜਾਤਾਂ ਦੀਆਂ ਹੱਦਾਂ ਬੰਨੇ ਤੋੜਕੇ ਸਭ ਲੋਕਾਂ ਵਿੱਚ ਇਕੋ ਜਿੰਨੀ ਹਰਮਨ ਪਿਆਰੀ ਹੈ। ਸੂਫ਼ੀ ਕਵੀ ਸੱਚੇ ਸੁੱਚੇ ਸੂਰਮੇ ਸਨ, ਜਿਨ੍ਹਾਂ ਕੱਟੜਤਾ ਅਤੇ ਜੁਲਮ ਦਾ ਜਿੰਦਗੀ ਦਾਅ ਤੇ ਲਾ ਕੇ ਵੀ ਵਿਰੋਧ ਕੀਤਾ।

ਪੰਜਾਬੀ ਸੂਫ਼ੀ ਕਵੀ

ਬਾਬਾ ਸ਼ੇਖ ਫ਼ਰੀਦ ਜੀ

ਸ਼ਾਹ ਹੁਸੈਨ

ਹਜ਼ਰਤ ਸੁਲਤਾਨ ਬਾਹੂ

ਬਾਬਾ ਬੁੱਲ੍ਹੇ ਸ਼ਾਹ

ਅਲੀ ਹੈਦਰ ਮੁਲਤਾਨੀ

ਸੱਚਲ ਸਰਮਸਤ

ਹਾਸ਼ਮ ਸ਼ਾਹ

ਬਾਬਾ ਵਜੀਦ

ਖ਼ਵਾਜਾ ਗ਼ੁਲਾਮ ਫ਼ਰੀਦ ਸਾਹਿਬ

ਸ਼ਾਹ ਸ਼ਰਫ਼

ਫ਼ਰਦ ਫ਼ਕੀਰ

ਮੀਆਂ ਮੁਹੰਮਦ ਬਖ਼ਸ਼

ਮੀਆਂ ਮੁਹੰਮਦ ਬਖ਼ਸ਼ ਨੌਰੋਜ਼

ਮੀਆਂ ਬਖ਼ਸ਼

ਮੌਲਵੀ ਗ਼ੁਲਾਮ ਰਸੂਲ ਕਿਲ੍ਹਾ ਮੀਹਾਂ ਸਿੰਘ

ਮੌਲਵੀ ਗ਼ੁਲਾਮ ਰਸੂਲ ਆਲਮਪੁਰੀ

ਮੀਰਾਂ ਸ਼ਾਹ ਜਲੰਧਰੀ

ਸਾਈਂ ਮੌਲਾ ਸ਼ਾਹ

ਕਰਮ ਅਲੀ ਸ਼ਾਹ

ਸ਼ਾਹ ਹਬੀਬ

ਸੱਯਦ ਅਕਬਰ ਸ਼ਾਹ

ਸੱਯਦ ਸ਼ਾਹ ਮੁਰਾਦ

ਸ਼ਾਹ ਮੁਰਾਦ

ਸਾਈਂ ਮੁਰਾਦ

ਸੰਤ ਵਲੀ ਰਾਮ

ਪੀਰ ਗ਼ੁਲਾਮ ਜੀਲਾਨੀ

ਬਖ਼ਤ ਗ਼ੁਲਾਮ

ਖ਼ੁਸ਼ੀ

ਸਾਈਂ ਲੱਭੂ ਸ਼ਾਹ