Sant Wali Ram
ਸੰਤ ਵਲੀ ਰਾਮ

Punjabi Writer
  

ਸੰਤ ਵਲੀ ਰਾਮ

ਸੰਤ ਵਲੀ ਰਾਮ (ਸਤਾਰਵੀਂ ਸਦੀ) ਪੰਜਾਬੀ ਦੇ ਸੂਫ਼ੀ ਕਵੀ ਹੋਏ ਹਨ । ਉਹ ਸ਼ਾਹਜਹਾਂ ਦੇ ਪੁੱਤਰ ਦਾਰਾ ਸ਼ਕੋਹ ਦੇ ਅਹਿਲਕਾਰ ਸਨ । ਉਨ੍ਹਾਂ ਨੇ ਫਾਰਸੀ, ਹਿੰਦੀ, ਰੇਖਤਾ ਅਤੇ ਪੰਜਾਬੀ ਵਿਚ ਕਾਵਿ ਰਚਨਾ ਕੀਤੀ ।ਉਨ੍ਹਾਂ ਨੇ ਦੀਵਾਨ ਵਲੀ ਰਾਮ ਦੇ ਤੌਰ ਤੇ ਵੀਹ ਸਾਲ ਤਕ ਬਾਦਸ਼ਾਹ ਔਰੰਗਜ਼ੇਬ ਦੇ ਵੇਲੇ ਵੀ ਨੌਕਰੀ ਕੀਤੀ । ਉਹ ਨੌਕਰੀ ਛੱਡ ਕੇ ਬੇਪਰਵਾਹ ਫ਼ਕੀਰ ਹੋ ਗਏ । ਉਨ੍ਹਾਂ ਦੇ ਪੁੱਤਰ ਨੰਦ ਰਾਮ ਵੀ ਕਵੀ ਹੋਏ ਹਨ ਜੋ ਗੁਰੂ ਗੋਬਿੰਦ ਸਿੰਘ ਜੀ ਕੋਲ ਸੇਵਾ ਕਰਦੇ ਰਹੇ ।

ਕਾਫ਼ੀਆਂ ਸੰਤ ਵਲੀ ਰਾਮ

ਅਸਾਂ ਰੰਗ ਗੂੜਾ ਲਗਾ
ਅਖੀਆਂ ਨੋ ਬਾਣ ਪਈਆ ਨੇ ਰੋਵਣ ਦੀ
ਅਨੀ ਸਈਓ ਪ੍ਰੇਮ ਪੀਐ ਦਾ ਏਹੋ ਹਾਲ
ਅਨੀ ਹਾਲੁ ਛਪਿਦਾ ਭੀ ਨਾਹੀਂ
ਅਬ ਨਾ ਧਿਆਵੈ ਗੋ, ਤਉ ਕਬ ਧਿਆਵੈ ਗੋ
ਆਵਹੁ ਨੀ ਸਹੇਲੀਓ ਮੈਂ ਮਸਲਤਿ ਪੁਛਦੀ ਤੁਸਾਂ
ਸਜਣ ਤੂ ਹੀ ਹੈਂ ਮੈਂ ਨਾਹੀ
ਸਜਣ ਤੇਰੇ ਵਾਰਣੇ ਜਾਈਂ
ਸੁਣਿ ਯਾਰ ਗੁਮਾਨੀ ਵੋ
ਹਰਿ ਹਰਿ ਬਾਗੁ ਪ੍ਰੀਤਿ ਦੀਆਂ ਕਲੀਆਂ
ਹੁਸਿਆਰ ਰਹੋ ਮਨਿ ਮਾਰੇਗਾ
ਕਰਣੀ ਫਕੀਰੀ ਤਾਂ ਕੇਹੀ ਦਿਲਗੀਰੀ
ਕੇਹੇ ਨਾਲਿ ਨੇਹੁੰ ਲੱਗਾ
ਜਾਂ ਮੈਂ ਪੈਂਧਾ ਪ੍ਰੇਮ ਪਟੋਲਾ
ਜੋਗੀ ! ਤੈਂ ਮਨ ਕੇ ਕਾਨ ਨ ਫਾਰੇ
ਦਰਦਵੰਦਾਂ ਨਾਲ ਜਾਲਨਿ ਦੋਖਾ
ਪ੍ਰੀਤਿ ਲਗੀ ਘਰਿ ਵੰਞਣੁ ਕੇਹਾ
ਭਲਿਆ ! ਲਗੀਆਂ ਦਾ ਪੰਥ ਨਿਆਰਾ
ਮੈਂ ਵਿਚਿ ਰਹੀ ਨਾ ਮੈਂਡੀ ਕਾਈ
ਲਗਾ ਨੇਹ ਤੈਂਡੇ ਨਾਲ