Punjabi Lok Kaav
ਪੰਜਾਬੀ ਲੋਕ ਕਾਵਿ

Punjabi Writer
  

ਪੰਜਾਬੀ ਲੋਕ ਕਾਵਿ

ਲੋਕ ਕਾਵਿ ਕਿਸੇ ਵੀ ਸਭਿਆਚਾਰ ਦਾ ਉਹ ਧੁਰਾ ਹੁੰਦਾ ਹੈ, ਜਿਸ ਦੁਆਲੇ ਉਸ ਦੀ ਬੋਲੀ ਦਾ ਸਾਹਿਤ ਘੁੰਮਦਾ ਤੇ ਵਧਦਾ ਫੁਲਦਾ ਹੈ । ਇਸ ਵਿੱਚ ਲੋਕਾਂ ਦੇ ਦੁੱਖਾਂ-ਸੁੱਖਾਂ, ਤਾਂਘਾਂ, ਬੇਬਸੀਆਂ ਅਤੇ ਆਮ ਜੀਵਨ ਤੇ ਉਸਦੇ ਆਲੇ ਦੁਆਲੇ ਦਾ ਪਰਗਟਾਵਾ ਹੁੰਦਾ ਹੈ । ਪਿਛਲੇ ਸਮੇਂ ਲੋਕਾਂ ਨੇ ਜੋ ਕਾਵਿ-ਰਚਨਾ ਕੀਤੀ, ਉਸ ਵਿੱਚੋਂ ਜੋ ਲੋਕਾਂ ਦੇ ਮਨਾਂ ਵਿੱਚ ਲਹਿ ਗਈ ਉਹ ਲੋਕ ਕਾਵਿ ਬਣ ਗਈ । ਅੱਜ ਦੀ ਕਾਵਿ-ਰਚਨਾ ਵਿੱਚੋਂ ਵੀ ਭਵਿੱਖ ਦਾ ਲੋਕ ਕਾਵਿ ਜਨਮ ਲਵੇਗਾ । ਪੰਜਾਬੀ ਵਿੱਚ ਕਿੰਨੀਆਂ ਹੀ ਵੰਨਗੀਆਂ ਦਾ ਲੋਕ-ਕਾਵਿ ਮਿਲਦਾ ਹੈ । ਜਿਸ ਵਿੱਚ ਲੋਕ ਗੀਤ, ਘੋੜੀਆਂ, ਸੁਹਾਗ, ਲੋਰੀਆਂ, ਕਿੱਕਲੀ, ਥਾਲ, ਲੋਰੀ, ਢੋਲੇ, ਮਾਹੀਆ, ਬੋਲੀਆਂ, ਟੱਪੇ ਆਦਿ ਸ਼ਾਮਿਲ ਹਨ ।

ਪੰਜਾਬੀ ਲੋਕ ਗੀਤ

ਘੋੜੀਆਂ-ਹਰਿਆ ਨੀ ਮਾਏ ਹਰਿਆ ਨੀ ਭੈਣੇ
ਰਾਜਾ ਤੇ ਪੁੱਛਦਾ ਰਾਣੀਏਂ
ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ
ਘੋੜੀ ਸੋਂਹਦੀ ਕਾਠੀਆਂ ਦੇ ਨਾਲ
ਪੁੱਛਦੀ-ਪੁਛਾਂਦੀ ਮਾਲਣ ਗਲੀ 'ਚ ਆਈ
ਚੁਗ ਲਿਆਇਉ ਚੰਬਾ ਤੇ ਗੁਲਾਬ ਜੀ
ਨਿੱਕੀ-ਨਿੱਕੀ ਬੂੰਦੀ, ਨਿੱਕਿਆ ਮੀਂਹ ਵੇ ਵਰ੍ਹੇ
ਬੰਨੋ ਨੇ ਭੇਜੀਆਂ ਚੀਰੀਆਂ
ਤੇਰੀ ਡੋਲੀ ਤੋਂ ਜਾਵਾਂ ਘੋਲੀ
ਲਟਕੇਂਦੇ ਵਾਲ ਸੁਹਣੇ ਦੇ
ਘੋੜੀ ਬਾਬੇ ਵਿਹੜੇ ਜਾ
ਬਾਗ਼ਾਂ ਵੱਲ ਜਾਵੀਂ ਵੇ
ਘੋੜੀ ਤੇਰੀ ਅੰਬਰਸਰ ਦੀ
ਧੰਨ ਘੋੜੀ
ਸੁਹਣੀ ਨੀ ਘੋੜੀ ਵੀਰ ਦੀ
ਘੋੜੀ ਰਾਂਗਲੀ ਸਹੀਓ
ਵੀਰਾ ਘੋੜੀ ਆਈ
ਘੋੜਾ ਮੰਗਾਇਆ ਵੀਰਾ
ਵੀਰਾ ਘੋੜੀਆਂ ਵਿਕੇਂਦੀਆਂ ਵੇ
ਘੋੜੀ ਚੜ੍ਹ ਬੰਨਿਆ
ਘੋੜੀ ਤਾਂ ਮੇਰੇ ਵੀਰ ਦੀ
ਧੁਰ ਮੁਲਤਾਨੋ ਘੋੜੀ ਆਈ ਵੀਰਾ
ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ
ਸੁਹਾਗ-ਸਾਡਾ ਚਿੜੀਆਂ ਦਾ ਚੰਬਾ ਵੇ
ਦੇਵੀਂ ਵੇ ਬਾਬਲਾ ਓਸ ਘਰੇ
ਬੇਟੀ ਚੰਦਨ ਦੇ ਓਹਲੇ ਕਿਉਂ ਖੜ੍ਹੀ
ਚੜ੍ਹ ਚੁਬਾਰੇ ਸੁੱਤਿਆ ਬਾਬਲ
ਮੈਂ ਤੈਨੂੰ ਆਖਦੀ ਬਾਬਲਾ
ਨਿੱਕੀ ਨਿੱਕੀ ਸੂਈ ਵਟਵਾਂ ਧਾਗਾ
ਨਿਵੇਂ ਪਹਾੜਾਂ ਦੇ ਪਰਬਤ
ਕੋਠਾ ਕਿਉਂ ਨਿਵਿਆਂ
ਗੀਤ-ਚੇਤਰ ਨਾ ਜਾਈਂ ਚੰਨਾ, ਖਿੜੀ ਬਹਾਰ ਵੇ
ਉਡ ਜਾ ਚਿੜੀਏ ਨੀ ਉਡ ਬਹਿ ਜਾ ਖਿੜਕੀ
ਹਰੀਏ ਨੀ ਰਸ ਭਰੀਏ ਖਜੂਰੇ
ਉੱਚੜਾ ਬੁਰਜ ਲਾਹੋਰ ਦਾ
ਪੀਹ ਪੀਹ ਵੇ ਮੈਂ ਭਰਦੀ ਪਰਾਤਾਂ
ਉੱਚੇ ਬਹਿ ਕੇ ਵੇ ਨਰਮਾ ਕੱਤਦੀ
ਵੇ ਪਿੱਪਲਾ ਤੂ ਆਪ ਵੱਡਾ
ਵੇ ਮੈਂ ਬਾਗ ਲਵਾਇਆ ਸੁਹਣਾ
ਕਿੱਕਰੇ ਨੀ ਕੰਡਿਆਲੀਏ
ਸ਼ਰੀਹਾਂ ਦੇ ਪੱਤੇ ਹਰੇ
ਸੁੰਦਰ ਮੁੰਦਰੀਏ ਹੋ
ਪਿੱਪਲ ਦਿਆ ਪੱਤਿਆ ਵੇ ਕੇਹੀ ਖੜ ਖੜ ਲਾਈ ਆ
ਦੁੱਧ ਕੜ੍ਹੇ ਮਲਾਈਆਂ ਜੋਰ ਮਾਹੀਆ
ਕਣਕਾਂ ਤੇ ਛੋਲਿਆਂ ਦਾ ਖੇਤ
ਉੱਚੀ ਗਲੀ ਪਰ ਜਾਂਦਿਆਂ ਵੀਰਾ ਵੇ
ਦੀਵਾ ਬਲੇ ਸਾਰੀ ਰਾਤ
ਉੱਡਦਾ ਵੇ ਜਾਵੀਂ ਕਾਵਾਂ
ਧੀਆਂ ਕਿਉਂ ਦਿੱਤੀਆਂ ਦੂਰ ਸਾਵਣ ਆਇਆ
ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ
ਹਾਏ ਉਹ ਮੇਰੇ ਡਾਢਿਆ ਰੱਬਾ
ਚੰਨ ਕਿੱਥਾਂ ਗੁਜ਼ਾਰੀ ਅਈ ਰਾਤ ਵੇ
ਅੱਜ ਦੀ ਦਿਹਾੜੀ ਰੱਖ ਡੋਲੀ ਨੀ ਮਾਂ
ਵੀਣੀ ਪਤਲੀ ਵੰਗਾਂ ਮੋਕਲੀਆਂ
ਘਿਓ ਵਿੱਚ ਮੈਦਾ ਥੋੜ੍ਹਾ ਪਿਆ
ਉਡੀਂ ਉਡੀਂ ਮੇਰੇ ਤਿਲੀਅਰ ਕਾਲੇ
ਬਾਰਾਂਮਾਹ-ਚੜ੍ਹਿਆ ਮਹੀਨਾ ਚੇਤ ਦਿਲਾਂ ਦੇ ਭੇਤ
ਬਾਰਾਂਮਾਹ-ਇਕ ਮਾਹ, ਦੋ ਮਾਹ, ਤਿੰਨ ਚਲਦੇ ਆਏ
ਡਾਚੀ ਵਾਲਿਆ ਮੋੜ ਮੁਹਾਰ ਵੇ
ਕਿੱਥੇ ਤਾਂ ਲਾਨੀਆਂ ਟਾਹਲੀਆਂ
ਰਸੀਆ ਨਿੰਬੂ ਲਿਆ ਦੇ ਵੇ
ਬੀਬਾ, ਨਾ ਵੰਝ ਨਾ ਵੰਝ, ਢੋਲਣ ਯਾਰ
ਹਰੀਏ ਹਰੀਏ ਡੇਕੇ ਨੀ ਫੁੱਲ ਦੇ ਦੇ
ਕਾਲਿਆਂ ਬਾਗਾਂ ਦੀ ਮਹਿੰਦੀ
ਕਲੀਆਂ ਦਾ ਬੂਟਾ
ਕਾਲਿਆ ਹਰਨਾ ਬਾਗੀਂ ਚਰਨਾ
ਜੰਗਲ ਦੇ ਵਿਚ ਹਰਨੀ ਸੂਈ
ਹਰੇ ਹਰੇ ਬਾਗਾਂ ਵਿਚ ਮੋਰ ਬੋਲੇ
ਜੀਣਾ ਪਹਾੜੇ ਦਾ ਜੀਣਾ
ਵਗਦੀ ਸੀ ਰਾਵੀ
ਨਿੱਕਾ ਮੋਟਾ ਬਾਜਰਾ ਮਾਹੀ ਵੇ
ਯਾਰ ਸੁਨੇਹੁੜਾ ਘੱਲ ਵੇ
ਲੰਘ ਆ ਜਾ ਪੱਤਣ ਝਨਾਂ ਦਾ
ਹਥ ਵਿਚ ਫੜ ਲਈ ਸਾਰੰਗੀ, ਮੋਦਨਾ
ਮੈਂ ਮਾਝੇ ਦੀ ਜੱਟੀ
ਰਾਤੀਂ ਰਾਸ ਵੇਖਣ ਗਿਆ
ਕੰਘੀ ਵਾਹਵਾਂ ਤੇ ਦੁਖਣ ਮੇਰੇ ਵਾਲ
ਸੂਈ ਥੋਂ ਨਾ ਮਾਰ, ਬੇਦਰਦਾ ਸੂਈ ਵੇ
ਇੱਕ ਮੈਂ ਮੋਈ ਵੇ ਤੇਰਿਆਂ ਕਾਲਿਆਂ ਕੇਸਾਂ 'ਤੇ
ਮਾਪਿਆਂ ਨੇ ਮੈਂ ਰਖੀ ਵੇ ਲਾਡਲੀ
ਪੰਜਾਬੀ ਟੱਪੇ
ਪੰਜਾਬੀ ਬੋਲੀਆਂ