ਉਸਤਾਦ ਦਾਮਨ
ਉਸਤਾਦ ਦਾਮਨ (੪ ਸਤੰਬਰ ੧੯੧੧ - ੩ ਦਸੰਬਰ ੧੯੮੪) ਦਾ ਅਸਲ ਨਾਂ ਚਿਰਾਗ਼ ਦੀਨ ਸੀ । ਉਹ ਪੰਜਾਬੀ ਬੋਲੀ ਦੇ ਮਸ਼ਹੂਰ ਸ਼ਾਇਰ ਅਤੇ ਅਤੇ ਰਹੱਸਵਾਦੀ ਸਨ। ਦਾਮਨ ਉਨ੍ਹਾਂ ਦਾ ਤਖ਼ੱਲਸ ਸੀ । ਉਸਤਾਦ ਦਾ ਖਤਾਬ ਉਨ੍ਹਾਂ ਨੂੰ ਲੋਕਾਂ ਨੇ ਦਿੱਤਾ ਸੀ। ਆਜ਼ਾਦੀ ਸੰਗਰਾਮ ਦੀ ਰਾਜਨੀਤੀ ਦੀ ਜਾਗ ਉਨ੍ਹਾਂ ਨੂੰ ਮੀਆਂ ਇਫਤਿਖਾਰਉੱਦੀਨ ਨੇ ਲਾਈ ਸੀ। ਉਹ ਹਿੰਦੂ-ਮੁਸਲਿਮ-ਸਿੱਖ ਏਕਤਾ ਨੂੰ ਆਜ਼ਾਦੀ ਦੀ ਲਾਜ਼ਮੀ ਸ਼ਰਤ ਮੰਨਦੇ ਸਨ। ਉਸਤਾਦ ਦਾਮਨ ਫ਼ੱਕਰ ਕਿਸਮ ਦੇ ਲੋਕ ਕਵੀ ਸਨ, ਉਨ੍ਹਾਂ ਆਪਣੀਆਂ ਕਵਿਤਾਵਾਂ ਦੀ ਆਪ ਕੋਈ ਕਿਤਾਬ ਪ੍ਰਕਾਸ਼ਿਤ ਨਹੀਂ ਕਰਵਾਈ ਸੀ। ਸਾਰੀਆਂ ਕਵਿਤਾਵਾਂ ਉਨ੍ਹਾਂ ਨੂੰ ਮੂੰਹ ਜ਼ੁਬਾਨੀ ਯਾਦ ਸਨ।
|
|
|
ਉਸਤਾਦ ਦਾਮਨ ਪੰਜਾਬੀ ਰਾਈਟਰ
|
ਉਰਦੂ ਦਾ ਮੈਂ ਦੋਖੀ ਨਾਹੀਂ |
ਉੱਠੋ ਹਿੰਦੀਓ ਜਾਨ ਫ਼ਿਦਾ ਕਰੀਏ |
ਓਧਰ ਹੱਦ ਕੋਈ ਨਹੀਂ ਰਹਿ ਗਈ ਰਹਿਮਤਾਂ ਦੀ |
ਅਸਮਾਨਾਂ 'ਤੇ ਬੱਦਲ ਆਏ |
ਅਸਮਾਨਾਂ 'ਤੇ ਬੱਦਲ ਹੋਏ |
ਅਸੀਂ ਓਸ ਮਕਾਨ ਦੇ ਰਹਿਣ ਵਾਲੇ |
ਅਵਾਜ਼ਾਰ ਬੇਜ਼ਾਰ ਹੈ ਹੋਸ਼ ਕਰਦਾ |
ਅੰਨ੍ਹਾ ਰਾਜਾ ਹੈ ਬੇਦਾਦ ਨਗਰੀ |
ਆਹਮੋ ਸਾਹਮਣੇ ਦੋ ਦੋ ਹੋਣਗੀਆਂ |
ਆਖ਼ਰ ਪਿਆ ਏ ਜਾਣਾ ਫ਼ਰੰਗੀਆਂ ਨੂੰ |
ਆਪਣੇ ਦੁੱਖ ਸੁਣਾਉਣੇ ਹੋਰਨਾਂ ਨੂੰ |
ਆਪੋ ਵਿਚ ਪਏ ਮਿਲਣੇ ਹਾਂ ਸ਼ੱਕ ਕੋਈ ਨਾ |
ਐਸਾ ਘਿਓ ਖਾਧਾ, ਖਾਧੇ ਗਏ ਸਾਰੇ |
ਇਸ ਦੁਖੀ ਹਯਾਤੀ ਦੇ ਪੈਂਡਿਆਂ ਵਿਚ |
ਇਸ ਦੁਨੀਆਂ ਦਾ ਜੀਵਨ ਦਿਸਦਾ |
ਇਸ ਧਰਤੀ ਨੂੰ ਜਿੰਨਾ ਫੋਲੋ |
ਇਸ ਮੁਲਕ ਦੀ ਵੰਡ ਕੋਲੋਂ ਯਾਰੋ ਖੋਏ ਤੁਸੀਂ ਵੀ ਹੋ |
ਇਹ ਹਕੂਮਤ ਬਰਤਾਨੀਆਂ ਸ਼ਾਨ ਵਾਲੀ |
ਇਹ ਕਾਲਜ ਏ ਕੁੜੀਆਂ ਤੇ ਮੁੰਡਿਆਂ ਦਾ |
ਇਹ ਕੀਹ ਕਰੀ ਜਾਨਾਂ ਏਂ |
ਇਹ ਦੁਨੀਆਂ ਮਿਸਲ ਸਰਾਂ ਦੀ ਏ |
ਇਹ ਦੁਨੀਆਂ ਰੁੜ੍ਹਦੀ ਜਾਂਦੀ ਏ |
ਇਹਨੂੰ ਪਤਾ ਨਹੀ ਇਹਨੇ ਕੀ ਕਹਿਣਾ |
ਇਕ ਦਿਲ ਤੇ ਲੱਖ ਸਮਝਾਉਣ ਵਾਲੇ |
ਇਕ ਮਾਂ ਨੂੰ ਪਕੜਦਾ ਪੁੱਤ ਰੁੜ੍ਹਿਆ |
ਏਥੇ ਇਨਕਲਾਬ ਆਵੇਗਾ ਜ਼ਰੂਰ |
ਏਥੇ ਬੋਲੀ ਪੰਜਾਬੀ ਹੀ ਬੋਲੀ ਜਾਏਗੀ |
ਸਟੇਜਾਂ 'ਤੇ ਆਈਏ, ਸਿਕੰਦਰ ਹੋਈਦਾ ਏ |
ਸਮਝਦਾਰ ਸਿਆਣਾ ਏ ਦਿਲ ਮੇਰਾ |
ਸਾਡੇ ਦੇਸ਼ 'ਚ ਮੌਜਾਂ ਈ ਮੌਜਾਂ |
ਸੁਣ ਜਾ ਜਾਂਦਿਆ ਜਾਂਦਿਆ ਰਾਹੀਆ |
ਸ਼ਾਇਰ ਆਪਣੇ ਖ਼ਿਆਲਾਂ 'ਚ ਰਹਿਣ ਵਾਲੇ |
ਸ਼ਾਇਰ-ਮੇਰੇ ਖ਼ਿਆਲ ਅੰਦਰ ਉਹ, ਸ਼ਾਇਰ ਸ਼ਾਇਰ ਹੁੰਦਾ |
ਹੱਥ ਤੱਕੜੀ ਤੋਲਵੀਂ ਪਕੜ ਕਾਢੇ |
ਹੱਥਾਂ ਵਿਚ ਹਥਿਆਰ ਨੇ, ਸ਼ੱਕ ਕੋਈ ਨਾ |
ਹੰਝੂ ਰਾਤ ਦੇ ਤੁਪਕੇ ਤ੍ਰੇਲ ਦੇ ਨੇ |
ਹਿੰਦੋਸਤਾਨੀਓਂ ਜਾਗੋ ਤੇ ਜਾਗ ਲਾਓ |
ਹੀਰ-ਨੇੜੇ ਹੋ ਕੇ ਰਾਂਝਣਾ ਸੁਣੀ ਮੇਰੀ |
ਹੁਣ ਰੱਬਾ ਕਿਥੇ ਜਾਵਾਂ ਮੈਂ |
ਕਹਿੰਦਾ ਕੌਣ ਏ ਮੱਟਾਂ ਦੇ ਮੱਟ ਦੇ ਦੇ |
ਕੱਲ੍ਹ ਦੀ ਗੱਲ ਬੁਖਾਰੀ ਪਿਆ ਜਿਊਂਦਾ ਸੀ |
ਕੰਮ ਦੁਨੀਆਂ ਦੇ ਐਵੇਂ ਨਾ ਰਾਸ ਆਉਂਦੇ |
ਕਾਰਖ਼ਾਨੇ ਤੋਂ ਦਫ਼ਤਰ ਵਾਲਿਆਂ ਦਾ |
ਕਿਸੇ ਗ਼ੈਰ ਨੇ ਤਾਂ ਮੈਨੂੰ ਮਾਰਿਆ ਨਹੀਂ< |
ਕੁਝ ਔਹ ਗਏ, ਕੁਝ ਅਹਿ ਬੈਠੇ |
ਕੁਝ ਕਹਿਣ ਨੂੰ ਜੀ ਪਿਆ ਕਰਦਾ ਏ |
ਕੌਮ ਦੇ ਗ਼ੱਦਾਰੋ ਤੇ ਪੁਕਾਰੋ ਕੁਸਕਾਰੋ ਹੁਣ |
ਗਾਰਾ ਢੋਅ ਕੇ ਤੇ ਕਰਦਾ ਏ ਸ਼ੁਕਰ ਕੋਈ |
ਘੁੱਟ ਘੁੱਟ ਪੀਵਾਂ ਸਦਾ ਮੈਂ ਜੀਵਾਂ |
ਘੁੰਡ ਮੁਖੜੇ ਤੋ ਲਾਹ ਓ ਯਾਰ |
ਚਰਚਲ ਚਰਚਰ ਜਰਮਨ ਦੀ ਰੇਲ ਚੜ੍ਹਿਆ |
ਚੰਨ ਦੀ ਚਾਨਣੀ ਵੱਲ ਖਲੋ ਗਏ ਹਾਂ |
ਚਾਲਬਾਜ਼ ਨੇ ਆਪਣੀ ਚਾਲ ਅੰਦਰ |
ਚਾਂਦੀ ਸੋਨੇ ਤੇ ਹੀਰੇ ਦੀ ਖਾਨ 'ਤੇ ਟੈਕਸ |
ਚੋਣਵੇਂ ਸ਼ੇਅਰ ਤੇ ਬੰਦ |
ਚੋਰ ਵੀ ਆਖਣ ਚੋਰ ਓ ਚੋਰ |
ਜਦੋਂ ਕਦੇ ਪੰਜਾਬੀ ਦੀ ਗੱਲ ਕਰਨਾਂ |
ਜਿਨ੍ਹਾਂ ਰੰਨਾਂ ਦੇ ਮਰਦ ਕਮਾਊ ਹੁੰਦੇ |
ਜਿੱਥੇ ਖਾਕ ਉੱਡਦੀ ਹੋਵੇ ਦਿਨੇ ਰਾਤੀਂ |
ਜਿੱਥੇ ਖ਼ੁਸ਼ੀ ਦੇ ਵਾਜੇ ਪਏ ਵੱਜਦੇ ਸਨ |
ਜਿੱਥੇ ਗੂਹੜ ਬਹੁਤੀ ਓਥੇ ਫਿੱਕ ਪੈਂਦੀ |
ਜਿੱਥੇ ਰਹਿਮਤਾਂ ਨੇ ਓਥੇ ਜ਼ਹਿਮਤਾਂ ਵੀ |
ਜੇ ਕੋਈ ਜਾਹਿਲ ਲੜੇ ਤੇ ਗੱਲ ਕੋਈ ਨਾ |
ਜ਼ਿੰਦਾਬਾਦ ਓ ਪਾਕਿਸਤਨ |
ਢਿੱਡ ਵਿਚ ਰੋਟੀ, ਅੱਖੀਂ ਮਸਤੀ |
ਤਗੜਾ ਮਾੜੇ ਉੱਤੇ ਏਨਾ ਭਾਰ ਪਾਵੇ |
ਤੰਗ ਦਿਲੀ ਨੂੰ ਜਦੋਂ ਦਾ ਦੂਰ ਕੀਤਾ |
ਤੂੰ ਸ਼ਿਕਾਰੀ, ਮੈਂ ਪੰਛੀ ਹਾਂ ਵਿਚ ਪਿੰਜਰੇ |
ਤੇਰਾ ਇਕ ਦਿਲ ਏ ਜਾਂ ਦੋ |
ਦਮਾਂ ਦਮ ਮਸਤ ਕਲੰਦਰ |
ਦਿਲ ਦਾ ਭੇਤ ਲੁਕਾਵੇਂ ਕਿਉਂ |
ਦਿਲਾ ਬੜਾ ਤੂੰ ਚੰਗਾ ਏਂ ਫੇਰ ਕੀ ਏ |
ਦੁਨੀਆਂ ਹੁਣ ਪੁਰਾਣੀ ਏ, ਨਜ਼ਾਮ ਬਦਲੇ ਜਾਣਗੇ |
ਦੌਲਤਮੰਦਾਂ ਦੇ ਸਦਾ ਨੇ ਬੰਦ ਬੂਹੇ |
ਧਰਤ ਸੋਨੇ ਦੀ ਪਰਬਤ ਨੇ ਹੀਰਿਆਂ ਦੇ |
ਨਸ਼ਾ ਸੱਤਾਂ ਸ਼ਰਾਬਾਂ ਵਿਚ ਨਹੀਂ ਹੁੰਦਾ |
ਪਤਾ ਲਗਦਾ ਨਾ ਕੋਈ ਫ਼ਰੰਗੀਆਂ ਦਾ |
ਪੰਛੀ ਉੱਡਦਾ ਉੱਡਦਾ ਜਾਏ ਜਿਥੇ |
ਪੰਛੀ ਕੈਦ ਹੋਇਆ ਇਕ ਮੁੱਦਤਾਂ ਦਾ |
ਪੰਜਾਬੀ ਬੋਲੀ-ਮੈਨੂੰ ਕਈਆਂ ਨੇ ਆਖਿਆ, ਕਈ ਵਾਰੀ |
ਪਾਕਿਸਤਾਨ ਦੀ ਅਜਬ ਏ ਵੰਡ ਹੋਈ |
ਪਾਕਿਸਤਾਨ ਮਕਾਨ ਇਕ ਬਣ ਗਿਆ ਏ |
ਪਿਆਰੇ ਸੱਜਣ ਹਦਾਇਤ ਨਸੀਬ ਵਾਲੇ |
ਪਿੰਜਰੇ ਵਿਚ ਇਕ ਤੋਤੇ ਨੂੰ ਪੁੱਛਿਆ ਮੈਂ |
ਪੁੱਛ ਕਿਸੇ ਦੀ ਮੇਰੀ ਤਕਦੀਰ ਤਾਂ ਨਹੀਂ |
ਪੁੱਤਰ ਨਾਲ ਮੁਕਾਬਲਾ ਮਾਂ ਦਾ ਏ |
ਪੇਟ ਵਾਸਤੇ ਬਾਂਦਰਾਂ ਪਾਈ ਟੋਪੀ |
ਬੜੇ ਬੜੇ ਨੇ ਵਲੀ ਅਵਤਾਰ ਆਏ |
ਬੱਚਾ ਡਿੱਗਦਾ ਢਹਿੰਦਾ ਉੱਠਦਾ ਏ |
ਬੰਦ ਬੰਦ ਗ਼ੁਲਾਮੀ ਦੇ ਨਾਲ ਬੱਝਾ |
ਬਾਰੀ ਖੋਹਲ ਕੇ ਫਿਰੇਂ ਸ਼ਿੰਗਾਰ ਕਰਦੀ |
ਬੁਲਬੁਲ ਪੁੱਛੇ ਫੁੱਲ ਦੇ ਕੋਲੋਂ |
ਬੁਲਬੁਲ ਵਾਂਗ ਗੁਲਾਬ ਦੇ ਫੁੱਲ ਉੱਤੇ |
ਬੇਸ਼ਕ ਅਸੀਂ ਗ਼ੁਲਾਮ, ਗ਼ੁਲਾਮ ਪੂਰੇ |
ਭੁੱਲ ਕੇ ਕਿਸੇ ਨੂੰ ਮੰਦਾ ਨ ਬੋਲ ਬੋਲੀਂ |
ਮਸਜਿਦ ਮੋਤੀਆਂ ਦੀ ਭਾਵੇਂ ਜੜੀ ਹੋਵੇ |
ਮਹਾਤਮਾ ਜੀ ਦੇ ਫ਼ਲਸਫ਼ੇ ਦੇ ਚਰਚੇ |
ਮਣਾਂ ਮੂੰਹੀਂ ਹੈ ਏਸ ਦਾ ਭਾਰ ਹੁੰਦਾ |
ਮਤਾਂ ਅੱਕ ਕੇ ਵੱਟੇ ਦੇ ਨਾਲ ਠੋਕਾਂ |
ਮੁੱਲਾਂ ਸ਼ਰਾਬ ਤੇ ਨਹੀਂ ਪੀਂਦਾ |
ਮੇਰਾ ਦਿਲ ਏਧਰ ਮੇਰਾ ਦਿਲ ਓਧਰ |
ਮੇਰਾ ਰੱਬ ਸਮੁੰਦਰ ਹੈ ਸ਼ੌਹ ਵੱਡਾ |
ਮੇਰੇ ਹੰਝੂਆਂ ਦਾ ਪਾਣੀ ਪੀ ਪੀ ਕੇ |
ਮੇਰੇ ਜਿਗਰ ਉੱਤੇ ਡਾਢੇ ਫੱਟ ਲੱਗੇ |
ਮੇਰੇ ਦਿਲ ਦੀ ਮੈਨੂੰ ਨਹੀਂ ਸਮਝ ਆਉਂਦੀ |
ਮੇਰੇ ਦੁੱਖਾਂ ਨੂੰ ਜਾਣਦੇ ਹੈਣ ਸਾਰੇ |
ਮੇਰੇ ਦੇਸ ਵਿਚ ਪੁੱਛ ਪਰਤੀਤ ਕੋਈ ਨਾ |
ਮੇਰੇ ਮੁਲਕ ਦੇ ਦੋ ਖ਼ੁਦਾ |
ਮੇਰੇ ਮੌਲਾ ਨੇ ਆਪਣੇ ਮੰਗਤਿਆਂ ਨੂੰ |
ਮੈਨੂੰ ਕੁਫ਼ਰ, ਇਸਲਾਮ ਦਾ ਪਤਾ ਲੱਗੇ |
ਮੈਨੂੰ ਦੱਸ ਓਏ ਰੱਬਾ ਮੇਰਿਆ |
ਮੈਨੂੰ ਪਾਗਲਪਣ ਦਰਕਾਰ |
ਮੈਨੂੰ ਵੇਖ ਮੁਸ਼ਾਇਰੇ ਵਿਚ ਕਹਿਆ ਲੋਕਾਂ |
ਮੌਤ ਅੱਗੇ ਤੇ ਕਿਸੇ ਦੀ ਜਾਅ ਕੋਈ ਨਾ |
ਮੌਲਾ ਦੇ ਰੰਗ ਨਿਆਰੇ ਨੇ |
ਯਾਰ ਹੁੰਦੇ ਨੇ ਤਿੰਨ ਕਿਸਮ ਦੇ, ਵੱਖ ਵੱਖ ਪਛਾਣ ਦੇ |
ਰਕੀਬ ਤੇ ਅੱਗੇ ਈ ਰਕੀਬ ਹੁੰਦੈ |
ਰੂਸ ਰੂਸੀਆਂ ਦਾ ਚੀਨ ਚੀਨੀਆਂ ਦਾ |
ਰੋਂਦਾ ਆਣ ਵੜਿਆਂ ਵਿਹੜੇ ਜ਼ਿੰਦਗੀ ਦੇ |
ਲਹੌਰ-ਜੀਓ ਜੀ ਮੇਰੇ ਸ਼ਹਿਰ ਲਹੌਰਾ ਜੀ |
ਲਟਕ ਦੇਸ ਦੀ ਸਦਾ ਹੈ ਲਟਕ ਮੈਨੂੰ |
ਲਾਸ਼ਾਂ ਹੀ ਲਾਸ਼ਾਂ (ਤੇਰੇ ਦੇਸ਼ ਅੰਦਰ ਦੀਵਾਰਾਂ 'ਚ ਲਾਸ਼ਾਂ) |
ਲੁਕੀਆਂ ਛੁਪੀਆਂ ਕਦੇ ਨਾ ਰਹਿੰਦੀਆਂ |
ਵਾਹਗੇ ਨਾਲ ਅਟਾਰੀ ਦੀ ਨਹੀਂ ਟੱਕਰ |
|
|