ਉਕਤਾਮੋਏ ਖਲਦੋਰੋਵਾ
ਉਕਤਾਮੋਏ ਖਲਦੋਰੋਵਾ ਉਜ਼ਬੇਕਿਸਤਾਨ ਦੀ ਹੋਣਹਾਰ ਕਵਿੱਤਰੀ ਹੈ ।
ਉਨ੍ਹਾਂ ਨੇ ਉਜ਼ਬੇਕ ਭਾਸ਼ਾ ਵਿੱਚ ਕਈ ਕਾਵਿ ਰਚਨਾਵਾਂ ਲਿਖੀਆਂ ਹਨ ।
ਜਿਨ੍ਹਾਂ ਦਾ ਅਨੁਵਾਦ ਹੋਰ ਭਾਸ਼ਾਵਾਂ ਵਿੱਚ ਵੀ ਹੋ ਚੁੱਕਿਆ ਹੈ । ਉਨ੍ਹਾਂ ਦੀ
ਕਿਤਾਬ “My heart Is weeping” ਦਾ ਪੰਜਾਬੀ ਵਿੱਚ ਅਨੁਵਾਦ
ਪੰਜਾਬੀ ਦੇ ਉੱਘੇ ਕਵੀ ਤੇ ਚਿੱਤਰਕਾਰ ਸਵਰਨਜੀਤ ਸਵੀ ਨੇ 'ਸਾਡਾ
ਰੋਂਦਾ ਏ ਦਿਲ ਮਾਹੀਆ' ਨਾਂ ਹੇਠ ਕੀਤਾ ਹੈ । ਉਨ੍ਹਾਂ ਦੀਆਂ ਰਚਨਾਵਾਂ ਹਨ:
“Homesick Birds”, “Relying on Patience”, “Tracks of a
Swan”, “A Shedding Soul”, “Sad down”( English)
Picture of missing (English) and “My secret”.