Tariq Gujjar
ਤਾਰਿਕ ਗੁੱਜਰ

Punjabi Writer
  

Punjabi Poetry Tariq Gujjar

ਤਾਰਿਕ ਗੁੱਜਰ

ਤਾਰਿਕ ਗੁੱਜਰ (੧੨ ਮਾਰਚ ੧੯੬੯-) ਦਾ ਜਨਮ ਡਜਕੋਟ, ਫ਼ੈਸਲਾਬਾਦ (ਪਾਕਿਸਤਾਨ) ਵਿੱਚ ਮੁਹੰਮਦ ਸਦੀਕ ਗੁੱਜਰ ਦੇ ਘਰ ਹੋਇਆ।ਉਨ੍ਹਾਂ ਦੇ ਪੁਰਖੇ ਚੜ੍ਹਦੇ ਪੰਜਾਬ ਦੇ ਜ਼ਿਲੇ ਹੁਸ਼ਿਆਰਪੁਰ ਤੋਂ ੧੯੪੭ ਵਿਚ ਪਾਕਿਸਤਾਨੀ ਪੰਜਾਬ ਆਏ ਸਨ । ਉਹ ਪੰਜਾਬੀ ਦੇ ਲੈਕਚਰਾਰ ਅਤੇ ਲਿਖਾਰੀ ਹਨ । ਪੰਜਾਬੀ ਵਿੱਚ ਉਨ੍ਹਾਂ ਦੀਆਂ ਤਿੰਨ ਕਿਤਾਬਾਂ ਛਪ ਚੁੱਕੀਆਂ ਹਨ । ਉਨ੍ਹਾਂ ਨੇ ਪੱਛਮੀ ਪੰਜਾਬ ਵਿਚ ਪੰਜਾਬੀ ਬਚਾਉ ਮੂਵਮੈਂਟ ਦੀ ਨਿਉਂ ਰੱਖੀ। 'ਰੱਤ ਰਲੇ ਪਾਣੀ' ਉਨ੍ਹਾਂ ਦੀ ਪੰਜਾਬੀ ਸ਼ਾਇਰੀ ਦੀ ਕਿਤਾਬ ਏ। ਇਨ੍ਹਾਂ ਦੀਆਂ ਕਹਾਣੀਆਂ ਤੇ ਆਰਟੀਕਲ ਵੱਖਰੇ ਵੱਖਰੇ ਮੈਗਜ਼ੀਨਾਂ ਤੇ ਵੈਬਸਾਈਟਾਂ ਤੇ ਵੀ ਛਪੀਆਂ ਨੇ ।

ਤਾਰਿਕ ਗੁੱਜਰ ਦੀ ਕਵਿਤਾ/ਸ਼ਾਇਰੀ

ਇੰਜ ਲਗਦਾ ਏ ਦੁਸ਼ਮਣ ਹੋ ਗਏ
ਸੱਜਣਾਂ ਨਾਲ ਵਖੇੜੇ ਚੰਗੀ ਗੱਲ ਤਾਂ ਨਹੀਂ
ਜੁੱਸਿਆਂ ਉੱਤੇ ਨੀਲ ਪਏ ਨੇ, ਰੂਹਾਂ ਅੰਦਰ ਖੱਡੇ
ਠੀਕ ਏ ਬਹੁਤਾ ਸੁੱਖ ਵੀ ਹੋਵੇ
ਕੱਲਮ-ਕੱਲਾ 'ਸਾਕੀ' ਏ
ਹੰਝੂਆਂ ਦੇ 'ਪਰਨਾਲੇ' ਦੇਖ
ਜੁਸਿਓਂ ਗੁਲਾਬ ਰੰਗਿਓ
ਪੱਖੀ ਵਾਸ
ਸ਼ਾਲਾ ਮੁਸਾਫ਼ਰ ਕੋਈ ਨਾ ਥੀਵੇ
ਪਿੜ ਵਿੱਚ
ਪੂਰੇ ਪੰਜਾਬ ਲਈ ਅੱਧੀ ਨਜ਼ਮ
ਸਾਡੇ ਆਪਣੇ ਘਰ ਵਿੱਚ ਚੋਰ
ਪੂਰੇ ਹੋਵਣ ਦੀ ਸਿੱਕ ਵਿੱਚ
ਕੁਝ ਹਾੜੇ ਕੁਝ ਵੈਣ
ਸੇਹ ਦਾ ਕੰਡਾ
ਲਾਵਾਰਸੀ ਜ਼ਮੀਨ
ਇਕ ਵੱਡੇ ਦੇਸ ਦੀ ਨਿੱਕੀ ਜਿਹੀ ਵਾਰ
ਸ਼ਮ੍ਹਾ ਤੇ ਸ਼ਹਿਜ਼ਾਦ ਲਈ ਇਕ ਵੈਣ
ਆਦਮ ਕਿਤੇ ਗਵਾਚਿਆ
ਦਿਖਾਵਾ
ਦੇਸਾਂ ਵਿਚ ਪਰਦੇਸ
ਸੌਦਾ
14 ਅਗਸਤ-ਆਜ਼ਾਦੀ
1947
ਸੱਚ ਦੀ ਸਾਂਝ