Tajammul Kaleem
ਤਜੱਮੁਲ ਕਲੀਮ

Punjabi Writer
  

Punjabi Poetry Tajammul Kaleem

ਪੰਜਾਬੀ ਕਲਾਮ/ਗ਼ਜ਼ਲਾਂ ਤਜੱਮੁਲ ਕਲੀਮ

ਅੱਖ ਖੋਲ੍ਹੀ ਤੇ ਦੁੱਖਾਂ ਦੇ ਜਾਲ ਵੇਖੇ
ਅੱਖ ਦਾ ਖਾਧਾ ਤੀਰ ਏ ਭਾ ਜੀ
ਅੱਖਾਂ ਵਿਚ ਮਗ਼ਰੂਰੀ ਪਾ ਕੇ ਵਿੰਹਦਾ ਏ
ਅੱਗ ਯਾਦਾਂ ਦੀ ਠਾਰ ਕੇ ਰੋਇਆ
ਐਨਾ ਰੱਜ ਕੇ ਤੱਕਿਆ ਭੁੱਖਾਂ ਮਰ ਗਈਆਂ
ਸੱਜਣੋ ਟੱਕਰੇ ਵੈਰ ਤੇ ਬੱਸ
ਸਾਹਵਾਂ ਦੀ ਇਕ ਗੋਟ ਦੇ ਪਿੱਛੇ
ਸੁੱਕੀ ਗਿੱਲੀ, ਗਿੱਲੀ ਸੁੱਕੀ ਹੋਵੇਗੀ
ਸੁੱਤੇ ਫੱਟ ਜਗਾਏ, ਤੇ
ਸੋਚਾਂ ਦੀ ਵੱਲ ਕਿੱਧਰ ਗਈ
ਹਰ ਇਕ ਹੱਥ ਹੀ ਚੀਕ ਰਿਹਾ ਏ
ਹੱਥੀਂ ਯਾਦਾਂ ਦੇ ਸ਼ਹਿਰ ਉਜਾੜ ਦਿੱਤੇ
ਹਾਰ ਤੇ ਬਸ ਕਮਜ਼ੋਰੀ ਦੀ ਏ
ਹੁਣ ਵੀ ਆਸ ਉਮੀਦਾਂ ਰੱਖ
ਕਸਮੇ ਸਿਖਰ ਦੁਪਹਿਰ ਨੂੰ ਆਹਰੇ ਲਾ ਦਿੱਤਾ
ਕਿਸੇ ਦੇ ਡਰ ਨੂੰ ਕੀ ਆਖਾਂ
ਕਿਹੜਾ ਹੱਥ ਨਹੀਂ ਜਰਦਾ ਮੈਂ
ਕੁਝ ਅੰਝਾਣੇ ਕੁਝ ਸਿਆਣੇ ਹਰਫ਼ ਨੇ
ਕੁੱਖ ਦੀ ਕੈਦੋਂ ਛੁੱਟ ਕੇ ਰੋਇਆ
ਕੋਈ ਜਿਉਂਦਾ ਈ ਨੀ ਬਚਿਆ ਕਿਹੜਾ ਮੈਨੂੰ ਵੇਖੇ
ਖੱੜਕ, ਪਰ ਅੱਗੇ ਖੱੜਕ ਨਾ ਜਾਵੇ
ਗਲੇ ਤੇ ਰੱਸੀ ਵਲੀਚ ਜਾਵੇ
ਗੱਲ ਦੇ ਮੂੰਹ ਤੋਂ ਗੱਲ ਲਾਹ ਦਿੱਤੀ
ਚੁੱਪ ਸਮੁੰਦਰ ਏ,ਉੱਠੀਆਂ ਛੱਲਾਂ ਹਾਜ਼ਿਰ ਨੇ
ਜਵਾਬ ਦੇਵਣ ਦੀ ਥਾਂ ਤੇ ਅੱਗੋਂ ਸਵਾਲ ਕਰ ਕੇ
ਜਿਹਨੂੰ ਮੇਰੀ ਥੋੜ ਏ ਭਾ ਜੀ
ਜਿੱਥੇ ਤਾਲਾ ਲੱਗਦਾ ਏ
ਜੀਵਨ ਦੀ ਇਕ ਗੋਟ ਦੇ ਪਿੱਛੇ
ਜੀਵਨ ਰੁੱਖ ਨੂੰ ਹੱਥੀਂ ਟੱਕੇ ਨਾ ਮਾਰੋ
ਟਿੱਬਾ ਟੋਇਆ ਇਕ ਬਰਾਬਰ
ਦਰਦ ਨੂੰ ਅੱਖਾਂ ਦਿਆਂ ਕਿ ਦਿਲ ਦਿਆਂ
ਦਿਨ ਤੇ ਗਿਣ ਮੈਂ ਮਰ ਜਾਣਾ ਈ
ਦੋ ਧਾਰੀ ਤਲਵਾਰ ਏ ਭਾ ਜੀ
ਨੈਣ ਘੜੇ ਖੁਦ ਭਰਨਾ ਵਾਂ ਤੇ ਪੀਨਾ ਵਾਂ
ਪੱਥਰ ਪਾੜ ਨਿਗ੍ਹਾਵਾਂ ਲਭਦਾ ਫਿਰਦਾ ਵਾਂ
ਫੁੱਲ ਨੂੰ ਸੂਲ਼ ਚੁਭੋ ਸਕਦਾ ਏ
ਬਚਣਗੇ ਓਹੋ ਖ਼ਰੇ ਨੇ ਜਿਹੜੇ
ਬੱਦਲਾਂ ਵਾਂਗ ਨੇ ਗੱਜਦੇ ਬੰਦੇ
ਮਹਿੰਗੀ ਹੋ ਗਈ ਜ਼ਹਿਰ ਦੇ ਰੋਣੇ ਰੋਨਾ ਵਾਂ
ਮਰਨ ਤੋਂ ਡਰਦੇਓ ਬਾਦਸ਼ਾਓ
ਮਿਲਣੇ-ਗਿਲਣੇ ਓਦੂੰ ਬਾਅਦ ਵਿਛੋੜੇ ਵੀ
ਮਿੱਟੀ ਵਿਚ ਵੀ ਹਿੰਮਤ ਢਾਲੀ ਜਾਂਦੀ ਨਹੀਂ
ਮੈਨੂੰ ਪਹਿਚਾਨ, ਮੈਂ ਮੁਹੱਬਤ ਹਾਂ
ਰੁੱਖਾਂ ਵਾਂਗ ਉਚੇਰੀ ਉੱਗੇ
ਰੂਪ ਕੈਦੀ ਏ ਜਾਲ ਏ ਸ਼ੀਸ਼ੇ ਦਾ
ਰੂਪ ਕੋਈ ਜਗੀਰ ਨਈਂ ਹੁੰਦੀ
ਲੈ ਦੱਸ !!
ਵਾਅਦੇ ਪੂਰੇ ਕਰ ਨਈਂ ਜਾਂਦਾ