Swami Antar Nirav
ਸਵਾਮੀ ਅੰਤਰ ਨੀਰਵ

Punjabi Writer
  

ਸਵਾਮੀ ਅੰਤਰ ਨੀਰਵ

ਸਵਾਮੀ ਅੰਤਰ ਨੀਰਵ ਜਿਨ੍ਹਾਂ ਦਾ ਅਸਲੀ ਨਾਂ ਗੁਰਵਿੰਦਰ ਸਿੰਘ ਹੈ, ਪੋਠੋਹਾਰੀ, ਪੰਜਾਬੀ ਅਤੇ ਹਿੰਦੀ ਦੇ ਕਵੀ ਹਨ । ਉਹ ਜੰਮੂ ਦੇ ਰਹਿਣ ਵਾਲੇ ਹਨ । ਉਨ੍ਹਾਂ ਨੇ ਉੱਚ ਸਿਖਿਆ ਅੰਨਾਮਲਾਈ ਯੂਨੀਵਰਸਿਟੀ ਤੋਂ ਹਾਸਿਲ ਕੀਤੀ ਹੈ । ਉਨ੍ਹਾਂ ਪੋਠੋਹਾਰੀ ਨੂੰ ਪੰਜਾਬੀ ਕਾਵਿ ਵਿੱਚ ਵਿਸ਼ੇਸ਼ ਥਾਂ ਦਵਾਈ ਹੈ । "ਕੁਝ ਬਾਕੀ ਐ" ਉਨ੍ਹਾਂ ਦਾ ਪਹਿਲਾ ਕਾਵਿ ਸੰਗ੍ਰਹਿ ਹੈ ।


ਪੰਜਾਬੀ ਰਾਈਟਰ ਸਵਾਮੀ ਅੰਤਰ ਨੀਰਵ

ਕਵਿਤਾ ਦੀ ਰਾਤ
ਤ੍ਰੇਲ
ਮ੍ਹੋਕੀ
ਬੰਬ ਫੱਟਣ 'ਤੇ
ਖੇਡ
ਕਬੂਲ
ਹਿਜਰਤ-1
ਹਿਜਰਤ-2
ਅੱਗ-ਰੁੱਖ
ਮਾਂ ਬੋਲੀ
ਕਵਿਤਾ ਮਾਂ ਨੂੰ ਸਮਝ ਨਾ ਆਵੇ
ਬਦਬੂ
ਤੇਨੂੰ ਪਤੈ
ਲਿਖੋ
ਬੰਦ ਫੋ਼ਨ
ਉਸ ਕਿਹਾ
ਪੱਥਰਬਾਜ਼
ਸਿਰਜਣਾ-1
ਸਿਰਜਣਾ-2
ਸਕੂਲ ਪ੍ਰੋਜੈਕਟ
ਮੁੱਕਤੀ
ਕਾਰਟੂਨ ਸ਼ੋਅ
ਚੂਰੀ ਦਾ ਸਫ਼ਰ

ਪੋਠੋਹਾਰੀ ਕਵਿਤਾ ਸਵਾਮੀ ਅੰਤਰ ਨੀਰਵ

ਰਬਾਬ
ਇਹ ਸ਼੍ਹੈਰ ਐ
ਪਹਾੜਣ-1
ਪਹਾੜਣ-2
ਸਰਸਤੀ
ਚੀ ਚੀ ਚੀ