Surjit Singh
ਸੁਰਜੀਤ ਸਿੰਘ

Punjabi Writer
  

ਸੁਰਜੀਤ ਸਿੰਘ

ਸੁਰਜੀਤ ਸਿੰਘ (੧੬ ਮਾਰਚ-੧੯੮੦) ਦਾ ਜਨਮ ਪਿੰਡ ਚੱਕ ਪੰਡਾਇਣ ਜਿਲ੍ਹਾ ਹੁਸ਼ਿਆਰ ਪੁਰ ਵਿੱਚ ਸ. ਗੁਰਮੁਖ ਸਿੰਘ ਦੇ ਘਰ ਹੋਇਆ । ਉਨ੍ਹਾਂ ਦੀ ਵਿਦਿਅਕ ਯੋਗਤਾ ਐਮ.ਐਸ ਸੀ (ਆਈ. ਟੀ.) ਹੈ । ਉਨ੍ਹਾਂ ਦੀ ਦਿਲੀ ਤਮੰਨਾਂ ਵਧੀਆ ਕੰਪਿਊਟਰ ਅਧਿਆਪਕ ਬਣਨ ਦੀ ਹੈ ।

ਸੁਰਜੀਤ ਸਿੰਘ ਪੰਜਾਬੀ ਰਾਈਟਰ

ਖਾਲੀ ਹੱਥ
ਦਿਲ ਦਾ ਦਰਦ
ਬਾਪੂ ਜੀ ਅਰਾਮ ਫ਼ਰਮਾਓ
ਸ਼ੀਸ਼ਾ
ਇੱਕ ਅੱਖਰ - ਮੈਂ (ਹਉਮੈ)
ਮੇਰਾ ਸਰੀਰ ਮੇਰੇ ਸਾਹਮਣੇ
ਆ ਸੱਜਣਾ ਤੈਨੂੰ ਗੱਲ ਦੱਸਾਂ
ਨਸ਼ਿਆਂ ਤੋਂ ਬਚ ਕੇ ਰਹੀਏ
ਅਨਮੋਲ ਰਤਨ- ਗੁਰੂ
ਮੇਰੀ ਪਰਛਾਈ
ਤਨਹਾਈ
ਪੱਗੜੀ ਸੰਭਾਲ
ਅੱਜ ਕੱਲ੍ਹ ਦੇ ਕਲਾਕਾਰ
ਕਵਿਤਾ
ਬਾਪੂ
ਸੋਚ ਨਹੀਂ ਸੱਚ
ਮੈਂ ਸਮਾਂ ਹਾਂ
ਜਿੰਮੇਦਾਰੀਆਂ
ਯੋਗੀ
ਕਲਜੁਗ
ਰੀਸ ਫ਼ਕੀਰਾਂ ਦੀ
ਪੰਛੀ
ਮੈਂ ਅੰਕੁਰ
ਦੱਸ ਰੱਬਾ
ਇਕ ਮਾਂ ਦੇ ਪੁੱਤ
ਅਜ਼ਾਦੀ ਦੇ ਰੰਗ
ਤੰਦ ਰੱਖੜੀ ਦਾ
ਵਿਦੇਸ਼ੀ ਹਵਾ
ਸ਼ਿਕਾਰ
ਆ ਬਾਬਾ ਬਹਿ ਬਾਬਾ
ਮੌਜ ਬਚਪਨ ਦੀ
ਇਸ਼ਕ
ਮੈਂ ਆਇਆ ਤੇਰੇ ਦਰਬਾਰ
ਦੀਵਾ
ਪਿਆਰੇ ਬੱਚੇ
ਮਿਹਨਤੀ ਚਿੜੀ
ਲਤ ਸ਼ਰਾਬ ਦੀ
ਤੇਰੀ ਪਹਿਚਾਣ