ਸੁਰਜੀਤ ਸਖੀ (29 ਸਤੰਬਰ 1948-) ਦਾ ਜਨਮ ਮਾਤਾ ਸ਼ਾਂਤੀ ਦੇਵੀ, ਪਿਤਾ ਬਲਦੇਵ ਸਿੰਘ ਦੇ ਘਰ ਨਾਗਲਪੱਟੀ ਮਛਰਾਲੀ ਜਿਲ੍ਹਾ ਯਮਨਾ ਨਗਰ (ਹਰਿਆਣਾ) ਵਿਚ ਹੋਇਆ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ: ਕਿਰਨਾਂ(1979), ਅੰਗੂਠੇ ਦਾ ਨਿਸ਼ਾਨ(1985), ਜਵਾਬੀ ਖਤ(1989), ਮੈਂ ਸ਼ਿਕੰਦਰ ਨਹੀਂ(2001) ।