ਸੁਹਿੰਦਰ ਬੀਰ
ਡਾ. ਸੁਹਿੰਦਰ ਬੀਰ ਸਿੰਘ ਪੰਜਾਬੀ ਦੇ ਕਵੀ ਤੇ ਲੇਖਕ ਹਨ । ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ
ਪ੍ਰੋਫ਼ੈਸਰ ਹਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ 'ਆਬਸ਼ਾਰ', 'ਸੋਨ-ਸੁਨਹਿਰੀ ਡਲੀਆਂ'', 'ਤਾਰਾ ਤਾਰਾ ਅੱਥਰੂ', ਆਤਮ ਅਨਾਤਮ', 'ਰੁੱਖ, ਦੁੱਖ ਤੇ ਮਨੁੱਖ',
'ਆਧੁਨਿਕ ਪੰਜਾਬੀ-ਕਾਵਿ ਥੀਮਿਕ ਪਾਸਾਰ', 'ਹਾੜ੍ਹ ਸਿਆਲ', ‘ਬੁੱਲ੍ਹੇਸ਼ਾਹ ਦਾ ਸੂਫ਼ੀ ਅਨੁਭਵ’,
‘ਸ਼ਿਵ ਕੁਮਾਰ ਜੀਵਨ ਤੇ ਕਵਿਤਾ’ ਆਦਿ ਸ਼ਾਮਿਲ ਹਨ ।