Sandeep Kumar Nar
ਸੰਦੀਪ ਕੁਮਾਰ ਨਰ

Punjabi Writer
  

ਸੰਦੀਪ ਕੁਮਾਰ ਨਰ

ਸੰਦੀਪ ਕੁਮਾਰ ਨਰ (੧੯ ਫਰਵਰੀ ੧੯੯੨-) ਦਾ ਜਨਮ ਪਿੰਡ ਖਮਾਚੋਂ (ਬੰਗਾ) ਵਿਖੇ ਪਿਤਾ ਸ਼੍ਰੀ ਰਾਮ ਚੰਦਰ ਅਤੇ ਮਾਤਾ ਸ਼੍ਰੀਮਤੀ ਮਨਜੀਤ ਕੌਰ ਦੇ ਘਰ ਹੋਇਆ । ਉਨ੍ਹਾਂ ਦਾ ਪਾਲਣ ਪੋਸ਼ਣ ਬਲਾਚੌਰ (ਜਿਲ੍ਹਾ ਸ਼ਹਿਦ ਭਗਤ ਸਿੰਘ ਨਗਰ) ਵਿੱਚ ਹੋਇਆ । ਉਨ੍ਹਾਂ ਦੀ ਵਿਦਿਅਕ ਯੋਗਤਾ: ਐਮ. ਏ. (ਥਿਏਟਰ ਐਂਡ ਟੈਲੀਵਿਜ਼ਨ) ਹੈ । ਉਨ੍ਹਾਂ ਦਾ ਸ਼ੌਕ ਪੰਜਾਬੀ ਅਤੇ ਹਿੰਦੀ ਵਿੱਚ ਕਵਿਤਾਵਾਂ ਅਤੇ ਕਹਾਣੀਆਂ ਲਿੱਖਣਾ ਹੈ । ਉਹ ਗੀਤ ਸੰਗੀਤ ਰਾਹੀਂ ਥਿਏਟਰ ਲਈ ਕੁੱਝ ਕਰਨ ਦੀ ਚਾਹਤ ਰੱਖਦੇ ਹਨ । ਉਨ੍ਹਾਂ ਦੀ ਇੱਛਾ ਮਨੋਰੰਜਨ ਜਗਤ ਰਾਹੀਂ ਸਮਾਜ ਸੇਵਾ ਕਰਨ ਦੀ ਹੈ ।

ਸੰਦੀਪ ਕੁਮਾਰ ਨਰ ਪੰਜਾਬੀ ਰਾਈਟਰ

ਸੁਭਾਅ
ਖ਼ੁਸ਼ ਨਸੀਬ
ਦਾਸਤਾਂ
ਵਿਛੋੜਾ
ਛੱਲਾ
ਤੂਫਾਨ
ਤੂੰਬਾ
ਹਿੰਮਤ
ਦੁਨੀਆਂ
ਯਾਦਾਂ
ਮੰਜ਼ਿਲ
ਮੇਰਾ ਜ਼ਖਮ
ਤਾਲੀਮ
ਬੋਤਲ
ਅਹਿਸਾਸ
ਮੇਰਾ ਰੱਬ
ਮੈਂ
ਹਵਾਵਾਂ
ਉਡੀਕ
ਵਕਤ
ਮੇਹਰ
ਗੱਲ-1
ਗੱਲ-2
ਚੁੱਪ
ਮੇਰੇ
ਫੁੱਲ
ਇੱਕ ਵਿਚਾਰਾ
ਕੋਈ ਇੱਕ
ਇੱਕ ਸੁਨੇਹਾ
ਕੱਲ੍ਹ
ਚਲੇ ਜਾਣਗੇ
ਪਤਾ
ਨਸ਼ਾ
ਵਾਸਤਾ
ਖੁਆਬ
ਅੱਖਾਂ
ਦਸ਼ਾ
ਹੋਂਦ
ਸ਼ੀਰਤ
ਲਿਖਤ
ਚਿਤਾ
ਤੜਫ਼
ਸਮਝ
ਉਮੀਦ
ਅਤੀਤ
ਨੀਅਤ
ਰਾਹਤ
ਪਿੰਜਰਾ
ਤਾਕਤ