ਸੰਦੀਪ ਔਲਖ
ਸੰਦੀਪ ਔਲਖ (28 ਫਰਵਰੀ 1997-) ਦਾ ਜਨਮ ਰਾਮਪੁਰਾ ਫੂਲ ਜਿਲ੍ਹਾ ਬਠਿੰਡਾ (ਪੰਜਾਬ) ਦੇ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ ।
ਛੋਟੀ ਉਮਰ ਤੋਂ ਹੀ ਉਹ ਸ਼ਾਇਰੀ ਦੇ ਸ਼ੌਕੀਨ ਹਨ । ਉਹ ਪੰਜਾਬੀ ਦੇ ਕਵੀ, ਲੇਖਕ, ਗੀਤਕਾਰ ਅਤੇ ਗਾਇਕ ਹਨ । ਬਹੁਤ ਜਲਦੀ ਉਹਨਾਂ
ਦੀਆਂ ਗਜ਼ਲਾਂ ਦੀ ਕਿਤਾਬ ਪ੍ਰਕਾਸ਼ਿਤ ਹੋ ਰਹੀ ਹੈ ।