Guru Amar Das Ji
ਗੁਰੂ ਅਮਰ ਦਾਸ ਜੀ

Punjabi Writer
  

ਸਲੋਕ ਗੁਰੂ ਅਮਰ ਦਾਸ ਜੀ

ਅੰਤਰਿ ਕਪਟੁ ਭਗਉਤੀ ਕਹਾਏ
ਅੰਦਰਿ ਸਹਸਾ ਦੁਖੁ ਹੈ
ਆਤਮਾ ਦੇਉ ਪੂਜੀਐ ਗੁਰ ਕੈ ਸਹਜਿ ਸੁਭਾਇ
ਆਪਣੇ ਪ੍ਰੀਤਮ ਮਿਲਿ ਰਹਾ
ਇਹੁ ਜਗਤੁ ਮਮਤਾ ਮੁਆ
ਏਕੋ ਨਿਹਚਲ ਨਾਮ ਧਨੁ
ਏ ਮਨ ਗੁਰ ਕੀ ਸਿਖ ਸੁਣਿ
ਸਚਾ ਨਾਮੁ ਧਿਆਈਐ ਸਭੋ ਵਰਤੈ ਸਚੁ
ਸਤਿਗੁਰ ਸਿਉ ਚਿਤੁ ਨ ਲਾਇਓ
ਸਤਿਗੁਰੁ ਸੇਵਿ ਸੁਖੁ ਪਾਇਆ
ਸਤਿਗੁਰੁ ਸੇਵੇ ਆਪਣਾ ਸੋ ਸਿਰੁ ਲੇਖੈ ਲਾਇ
ਸਤਿਗੁਰ ਕੈ ਭਾਣੈ ਜੋ ਚਲੈ
ਸਤਿਗੁਰੁ ਜਿਨੀ ਨ ਸੇਵਿਓ
ਸਤਿਗੁਰ ਮਿਲਿਐ ਉਲਟੀ ਭਈ
ਸਬਦਿ ਰਤੀ ਸੋਹਾਗਣੀ
ਸਭਨਾ ਕਾ ਸਹੁ ਏਕੁ ਹੈ
ਸਾਹਿਬੁ ਮੇਰਾ ਸਦਾ ਹੈ
ਸੋ ਜਪੁ ਸੋ ਤਪੁ ਜਿ ਸਤਿਗੁਰ ਭਾਵੈ
ਸੋ ਭਗਉਤੀ ਜੁ ਭਗਵੰਤੈ ਜਾਣੈ
ਹਉ ਹਉ ਕਰਤੀ ਸਭ ਮੁਈ
ਹਉਮੈ ਜਗਤੁ ਭੁਲਾਇਆ
ਹੁਕਮੁ ਨ ਜਾਣੈ ਬਹੁਤਾ ਰੋਵੈ
ਹੋਰੁ ਕੂੜੁ ਪੜਣਾ ਕੂੜੁ ਬੋਲਣਾ
ਹੋਰੁ ਬਿਰਹਾ ਸਭ ਧਾਤੁ ਹੈ
ਕਲਉ ਮਸਾਜਨੀ ਕਿਆ ਸਦਾਈਐ
ਕਲਮ ਜਲਉ ਸਣੁ ਮਸਵਾਣੀਐ
ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ
ਕਾਇਆ ਹੰਸ ਕਿਆ ਪ੍ਰੀਤਿ ਹੈ
ਗਉੜੀ ਰਾਗਿ ਸੁਲਖਣੀ
ਗੁਰ ਕੀ ਸਿਖ ਕੋ ਵਿਰਲਾ ਲੇਵੈ
ਗੁਰ ਸਭਾ ਏਵ ਨ ਪਾਈਐ
ਗੁਰ ਸੇਵਾ ਤੇ ਹਰਿ ਪਾਈਐ
ਗੁਰਮੁਖਿ ਗਿਆਨੁ ਬਿਬੇਕ ਬੁਧਿ ਹੋਇ
ਗੁਰਿ ਪੂਰੈ ਹਰਿ ਨਾਮੁ ਦਿੜਾਇਆ
ਜਿ ਸਤਿਗੁਰੁ ਸੇਵੇ ਆਪਣਾ
ਜਿਨਿ ਗੁਰੁ ਗੋਪਿਆ ਆਪਣਾ
ਜਿਨੀ ਸਤਿਗੁਰੁ ਸੇਵਿਆ ਤਿਨੀ ਨਾਉ ਪਾਇਆ
ਜੀਉ ਪਿੰਡੁ ਸਭੁ ਤਿਸ ਕਾ
ਧ੍ਰਿਗੁ ਤਿਨ੍ਹ੍ਹਾ ਦਾ ਜੀਵਿਆ
ਧੁਰਿ ਖਸਮੈ ਕਾ ਹੁਕਮੁ ਪਇਆ
ਨਦਰੀ ਆਵਦਾ ਨਾਲਿ ਨ ਚਲਈ
ਨਾਨਕ ਸੋ ਸੂਰਾ ਵਰੀਆਮੁ ਜਿਨਿ
ਨਾਨਕ ਹਰਿ ਨਾਮੁ ਜਿਨੀ ਆਰਾਧਿਆ
ਨਾਨਕ ਮੁਕਤਿ ਦੁਆਰਾ ਅਤਿ ਨੀਕਾ
ਪੜਿ ਪੜਿ ਪੰਡਿਤ ਬੇਦ ਵਖਾਣਹਿ
ਪੰਡਿਤੁ ਪੜਿ ਪੜਿ ਉਚਾ ਕੂਕਦਾ
ਭੈ ਵਿਚਿ ਜੰਮੈ ਭੈ ਮਰੈ
ਭੈ ਵਿਣੁ ਜੀਵੈ ਬਹੁਤੁ ਬਹੁਤੁ
ਮਨਮੁਖ ਨਾਮ ਵਿਹੂਣਿਆ
ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ
ਮਨਮੁਖੁ ਊਧਾ ਕਉਲੁ ਹੈ
ਮਨਮੁਖੁ ਅਹੰਕਾਰੀ ਮਹਲੁ ਨ ਜਾਣੈ
ਮਨਮੁਖੁ ਅਗਿਆਨੁ ਦੁਰਮਤਿ ਅਹੰਕਾਰੀ
ਮਨਮੁਖੁ ਲੋਕੁ ਸਮਝਾਈਐ
ਮਨੁ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਇ
ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ
ਮਾਇਆਧਾਰੀ ਅਤਿ ਅੰਨਾ ਬੋਲਾ
ਮਾਇਆ ਮੋਹੁ ਗੁਬਾਰੁ ਹੈ
ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ
ਰੈਣਿ ਸਬਾਈ ਜਲਿ ਮੁਈ
ਵੇਸ ਕਰੇ ਕੁਰੂਪਿ ਕੁਲਖਣੀ