Sain Akhtar Lahori
ਸਾਈਂ ਅਖ਼ਤਰ ਲਹੌਰੀ

Punjabi Writer
  

ਸਾਈਂ ਅਖ਼ਤਰ ਲਹੌਰੀ

ਸਾਈਂ ਅਖ਼ਤਰ ਲਾਹੌਰੀ ਲਹਿੰਦੇ ਪੰਜਾਬ ਦੇ ਮਸ਼ਹੂਰ ਪੰਜਾਬੀ ਕਵੀ ਹੋਏ ਹਨ । ਉਹ ਲਾਹੌਰ ਦੇ ਰਹਿਣ ਵਾਲੇ ਸਨ, ਪਰ ਪੇਂਡੂ ਜੀਵਨ ਦੇ ਵੀ ਉਨ੍ਹਾਂ ਦੀ ਰਚਨਾ ਵਿੱਚ ਭਰਪੂਰ ਦਰਸ਼ਨ ਹੁੰਦੇ ਹਨ । ਉਹ ਲੋਕਾਂ ਦੇ ਹਰਮਨ ਪਿਆਰੇ ਪਰ ਵੇਲੇ ਦੀਆਂ ਸਰਕਾਰਾਂ ਦੇ ਖਿਲਾਫ਼ ਜੂਝਣ ਵਾਲੇ ਕਵੀ ਉਸਤਾਦ ਦਾਮਨ ਦੇ ਸ਼ਾਗਿਰਦ ਸਨ । ਉਨ੍ਹਾਂ ਦੀ ਕਵਿਤਾ ਉਨ੍ਹਾਂ ਮੁਤਾਬਿਕ ਤਨਜ ਤੇ ਮਿਜਾਹ (ਵਿਅੰਗ ਤੇ ਹਾਸੇ ) ਦਾ ਸੁਮੇਲ ਹੈ । ਉਨ੍ਹਾਂ ਨੇ ਸਮਾਜ, ਧਰਮ ਤੇ ਸਰਕਾਰਾਂ 'ਚ ਆਈਆਂ ਕੁਰੀਤੀਆਂ ਤੇ ਕਰਾਰੀ ਸੱਟ ਮਾਰੀ ਹੈ । ਉਨ੍ਹਾਂ ਨੂੰ ਬਹੁਤਾ ਲੋਕ ਉਨ੍ਹਾਂ ਦੀ ਕਾਵਿ-ਰਚਨਾ 'ਅੱਲ੍ਹਾ ਮੀਆਂ ਥੱਲੇ ਆ' ਕਰਕੇ ਜਾਣਦੇ ਹਨ ।

ਸਾਈਂ ਅਖ਼ਤਰ ਲਾਹੌਰੀ ਪੰਜਾਬੀ ਰਾਈਟਰ

ਅੱਲ੍ਹਾ ਮੀਆਂ ਥੱਲੇ ਆ
ਅੱਲ੍ਹਾ ਮੀਆਂ ਉੱਤੇ ਈ ਰਹੁ
ਵਿਹਲਾ ਮੁੰਡਾ
ਬਰਖਾ ਰੁੱਤ
ਵਸੀਅਤ
ਫਿਰੰਤੂ ਬਾਲ
ਜ਼ਨ ਦੀ ਲਾਸ਼
ਜੂਠ ਦੀ ਢੇਰੀ
ਬਦਬਖ਼ਤ
ਧੀਆਂ ਨੂੰ ਵਰ
ਇਕ ਇਕ ਕਮਰਾ ਨੌ ਨੌ ਜੀ
ਮਿਹਨਤਕਸ਼ ਦਾ ਬੱਚਾ
ਵਹੁਟੀ ਅੱਗੇ ਉੱਚੀ ਬੋਲਾਂ
ਬੰਦਾ ਬੜਾ ਖ਼ਾਸ ਆਂ

Sain Akhtar Lahori Punjabi Poetry

Allah Mian Thalle Aa
Allah Mian Utte Ee Rahu
Vihla Munda
Barkha Rutt
Vasiat
Phirantu Baal
Zan Di Lash
Jooth Di Dheri
Badbakhat
Dhian Nu Var
Ik Ik Kamra Nau Nau Ji
Mihnatkash Da Bacha
Vahuti Agge Uchi Bolan
Banda Bara Khas Aan