ਨਵਾਬ ਖਾਨ (੧੩ ਜੂਨ, ੧੯੯੫) ਦਾ ਜਨਮ ਪਿਤਾ ਮੁਸਤਾਕ ਖਾਨ ਦੇ ਘਰ ਪਿੰਡ ਸ਼ੇਰਪੁਰ ਮਾਜਰਾ, ਤਹਿ ਅਮਲੋਹ, ਜਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਹੋਇਆ । ਉਨ੍ਹਾਂ ਦੀ ਵਿਦਿਅਕ ਯੋਗਤਾ ਐੱਮ ਏ ਪੰਜਾਬੀ ਹੈ ।