Krishan Bhanot
ਕ੍ਰਿਸ਼ਨ ਭਨੋਟ

Punjabi Writer
  

ਕ੍ਰਿਸ਼ਨ ਭਨੋਟ

ਕ੍ਰਿਸ਼ਨ ਭਨੋਟ ਕੈਨੇਡਾ ਵਸਦੇ ਉੱਘੇ ਪੰਜਾਬੀ ਉਸਤਾਦ ਕਵੀ ਹਨ । ਉਨ੍ਹਾਂ ਨੇ ਗ਼ਜ਼ਲ ਸੰਗ੍ਰਹਿ ਤੇ ਗ਼ਜ਼ਲ ਦੇ ਅਰੂਜ਼ ਬਾਰੇ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ: ਉਮਰ ਦੇ ਵਰਕੇ, 'ਗ਼ਜ਼ਲ ਦੀ ਬਣਤਰ ਤੇ ਅਰੂਜ਼' 'ਮਹਿਕ ਦੇ ਹਸਤਾਖ਼ਰ', 'ਜਲ-ਤਰੰਗ', 'ਤਲਖ਼ ਪਲ', 'ਚੁੱਪ ਦਾ ਸੰਗੀਤ', 'ਸੋਨੇ ਦੀ ਸਲੀਬ ਤੋਂ' ਅਤੇ 'ਵਿਅੰਗ ਲੀਲਾ' । ਉਨ੍ਹਾਂ ਦੇ ਸ਼ਾਗਿਰਦਾਂ ਵਿੱਚ ਰਾਜਵੰਤ ਰਾਜ ਅਤੇ ਸਿਮਰਤ ਸੁਮੈਰਾ ਦੇ ਨਾਂ ਸ਼ਾਮਿਲ ਹਨ ।

ਪੰਜਾਬੀ ਗ਼ਜ਼ਲਾਂ ਕ੍ਰਿਸ਼ਨ ਭਨੋਟ

ਅਸੀਂ ਹਸਕੇ ਲੰਘਾ ਦੇਣੀ ਗ਼ਮਾਂ ਦੀ ਰਾਤ ਉੱਪਰ ਦੀ
ਇਕ ਇਮਤਿਹਾਨ ਜ਼ਿੰਦਗੀ, ਹਿੰਮਤ ਨਾ ਹਾਰਨਾ
ਇੱਕ ਦੂਜੇ ਦੀ ਖ਼ੁਸ਼ੀ ਦੇ ਨਾਲ ਏਨਾ ਵੈਰ ਕਿਉਂ
ਖਿਲਰੇ ਜੁ ਰਾਹਾਂ 'ਚ, ਕੁਝ ਤਾਂ ਕੰਡੇ ਬੁਹਾਰਦੇ
ਗੀਟਾ ਹਾਂ ਵਾਸਤਾ ਰਿਹਾ ਹੈ, ਪੱਥਰਾਂ ਦੇ ਨਾਲ਼
ਵਫ਼ਾਦਾਰੀ ਬਦਲ ਜਾਂਦਾ ਏ ਪਲ ਪਲ, ਦਲ-ਬਦਲ ਵਾਂਗੂੰ
ਕੁੱਝ ਸ਼ੇਅਰ