Krishan Betab
ਕ੍ਰਿਸ਼ਨ ਬੇਤਾਬ

Punjabi Writer
  

Krishan Betab

Krishan Betab (1 August 1933- ) was born at Mussoorie (Uttrakhand). His father was Seth Harprasad Shivhare and mother was Mrs. Kripa Devi. He edited a magazine for children ‘Bal Vidiak Jot’ from 1980-1989. He got State and National Awards for his services as a teacher. In Punajbi and Urdu Literature, he is well known as a story writer. He wrote Lamhon Ki Dastan, Dard Ki Fasal and Sholon Pe Barafbari in Urdu and Suraj Salam Karda Hai, Kesar Di Khushbu, Nayak Ban Gaya Khalnayak, Lahu Da Daria, Patti Patti (Mini Stories), Band Mutthi Di Cheekh, Suraj Da Safar (Autobiography) and Itihas Riasat-e-Jind in Punjabi.


ਕ੍ਰਿਸ਼ਨ ਬੇਤਾਬ

ਕ੍ਰਿਸ਼ਨ ਬੇਤਾਬ (੧ ਅਗਸਤ ੧੯੩੩-) ਦਾ ਜਨਮ ਆਪਣੇ ਨਾਨਕੇ ਮਸੂਰੀ (ਉਤਰਾਖੰਡ) ਵਿੱਚ ਪਿਤਾ ਸੇਠ ਹਰਪ੍ਰਸਾਦ ਸ਼ਿਵਹਰੇ ਅਤੇ ਮਾਤਾ ਸ਼੍ਰੀ ਮਤੀ ਕ੍ਰਿਪਾ ਦੇਵੀ ਦੇ ਘਰ ਹੋਇਆ । ਆਪ ਨੇ ੧੯੮੦ ਤੋਂ ੧੯੮੯ ਤੱਕ ਬੱਚਿਆਂ ਲਈ 'ਬਾਲ ਵਿਦਿਅਕ ਜੋਤ' ਮੈਗਜ਼ੀਨ ਦੀ ਸੰਪਾਦਨਾ ਵੀ ਕੀਤੀ । ਆਪ ਨੂੰ ਵਿਦਿਅਕ ਖੇਤਰ ਵਿੱਚ ਰਾਜ ਪੱਧਰੀ ਅਤੇ ਰਾਸ਼ਟਰੀ ਪੁਰਸਕਾਰ ਨਾਲ ਵੀ ਸਨਮਾਨਿਆ ਗਿਆ ਹੈ । ਆਪ ਉਰਦੂ ਅਤੇ ਪੰਜਾਬੀ ਜਗਤ ਵਿੱਚ ਇੱਕ ਕਹਾਣੀਕਾਰ ਵਜੋਂ ਵੱਧ ਜਾਣੇ ਜਾਂਦੇ ਹਨ । ਆਪ ਦੀਆਂ ਉਰਦੂ ਰਚਨਾਵਾਂ ਲਮਹੋਂ ਕੀ ਦਾਸਤਾਂ, ਦਰਦ ਕੀ ਫ਼ਸਲ ਅਤੇ ਸ਼ੋਲੋਂ ਪੇ ਬਰਫ਼ਬਾਰੀ ਹਨ । ਪੰਜਾਬੀ ਰਚਨਾਵਾਂ ਸੂਰਜ ਸਲਾਮ ਕਰਦਾ ਹੈ, ਕੇਸਰ ਦੀ ਖ਼ੁਸ਼ਬੂ, ਨਾਇਕ ਬਣ ਗਿਆ ਖਲਨਾਇਕ, ਲਹੂ ਦਾ ਦਰਿਆ, ਪੱਤੀ ਪੱਤੀ (ਮਿੰਨੀ ਕਹਾਣੀਆਂ), ਬੰਦ ਮੁੱਠੀ ਦੀ ਚੀਖ਼, ਸੂਰਜ ਦਾ ਸਫ਼ਰ (ਆਤਮਕਥਾ) ਅਤੇ ਇਤਿਹਾਸ ਰਿਆਸਤ-ਏ-ਜੀਂਦ ਹਨ ।

Poetry Krishan Betab

Aaj Bhi
Aaj Ke Insan
Andaz Tera Aur Bhi Bimar Na Kar De
Chand Se Badal Hataya Kijiye
Connaught Palace
Deep Nayan Ke Jal Uthte Hain
Gire Hain Jab Bhi Ashq
Hiroshima Ki Tabahi Par
Ishq Ke Kooche Mein Yun
Jala Ja Raha Hoon Main
Junoon Ka Silsila Kuchh Aise
Kuchh Apna Shauk Hai
Lazim Hai Ki Har Baat Mein
Musalsal Khijan Yun Chha Gayi Hai
Musavvar Ke Naam
Nari Ke Prati
Paigham-e-Aman
Payasi Rooh
Qataat
Qaum Eenton Se Tamir Nahin Hoti
Rubaiyat
Safdar Hashmi Ke Qatal Par
Teri Nazar
Tishnagi
Unka Jism Jaise Koi Kanch Ka But Ho

Poetry for Children Krishan Betab

Nanak Teri Jai Jai Kar
Jungle Di Pukar
Titli Da Geet
Ekta Da Geet
Desh Piar Da Geet