ਕਿਰਨਵੀਰ ਕੌਰ ਸਿੱਧੂ ਦੇ ਪਿਤਾ ਸਰਦਾਰ ਸੁਖਚੈਨ ਸਿੰਘ ਅਤੇ ਮਾਤਾ ਸਰਦਾਰਨੀ ਸ਼ਰਨਜੀਤ ਕੌਰ ਹਨ । ਉਹ ਪਿੰਡ ਭਾਗੂ (ਸ੍ਰੀ ਮੁਕਤਸਰ ਸਾਹਿਬ) ਦੇ ਰਹਿਣ ਵਾਲੇ ਹਨ । ਉਨ੍ਹਾਂ ਦੀ ਸਿੱਖਿਆ- ਐਮ ਏ ਬੀ.ਐਡ ਹੈ । ਉਨ੍ਹਾਂ ਦੇ ਸ਼ੌਕ ਸਾਹਿਤ ਪੜ੍ਹਨਾ, ਲਿਖਣਾ ਅਤੇ ਗਾਉਣਾ ਹਨ।