Kamaljit Kaur Kamal
ਕਮਲਜੀਤ ਕੌਰ ਕਮਲ

Punjabi Writer
  

ਕਮਲਜੀਤ ਕੌਰ ਕਮਲ

ਕਮਲਜੀਤ ਕੌਰ ਕਮਲ ਦਾ ਜਨਮ (੦੨ ਅਕਤੂਬਰ ੧੯੭੭-) ਲੁਧਿਆਣਾ (ਪੰਜਾਬ) ਵਿਖੇ ਹੋਇਆ । ਉਨ੍ਹਾਂ ਦੀ ਵਿੱਦਿਅਕ ਯੋਗਤਾ ਐਮ.ਏ.(ਪੰਜਾਬੀ ਅਤੇ ਇਤਿਹਾਸ), ਬੀ.ਐਡ. ਅਤੇ ਸੀ.ਟੈਟ. ਕੁਆਲੀਫਾਈਡ ਹੈ । ਅੱਜ ਕੱਲ੍ਹ ਆਪ ਬਤੌਰ ਪੰਜਾਬੀ ਅਧਿਆਪਕ ਕੰਮ ਕਰ ਰਹੇ ਹਨ । ਉਨ੍ਹਾਂ ਦੀ ਪਹਿਲੀ ਰਚਨਾ ਫੁੱਲ ਤੇ ਕੁੜੀਆਂ (ਕਾਵਿ-ਸੰਗ੍ਰਹਿ) ਹੈ ਅਤੇ ਸਿਰਜਣਹਾਰੀਆਂ (ਨਾਰੀ ਕਾਵਿ ਸੰਗ੍ਰਹਿ) ਵਿੱਚ ਉਨ੍ਹਾਂ ਦੀਆਂ ਤਿੰਨ ਕਵਿਤਾਵਾਂ ਸ਼ਾਮਿਲ ਹਨ । ਇਸ ਤੋਂ ਇਲਾਵਾ ਆਪ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਤ ਲਘੂ ਕਹਾਣੀਆਂ ਅਤੇ ਆਰਟੀਕਲ ਵੀ ਵੱਖ-ਵੱਖ ਅਖਬਾਰਾਂ ਅਤੇ ਰਸਾਲਿਆਂ ਵਿੱਚ ਲਿਖਦੇ ਰਹਿੰਦੇ ਹਨ ।


ਫੁੱਲ ਤੇ ਕੁੜੀਆਂ ਕਮਲਜੀਤ ਕੌਰ ਕਮਲ

ਵੰਡ ਨੇ ਪਾਈ ਜੋ ਲੀਕ
ਮਾਂ !
ਸ਼ੇਅਰ-ਐ ਮੇਰੇ ਮਾਲਕਾ
ਪੁਰਾਣੇ ਸਮਿਆਂ ਦਾ ਪੰਜਾਬ
ਸ਼ੇਅਰ-ਤਨ ਜੇ ਮੇਰਾ ਹੋਵੇ ਸਮੁੰਦਰ
ਬਾਬਲੇ ਦਾ ਚੰਨ ਪੁੱਤ
ਤਕਦੀਰ ਦੀ ਲਕੀਰ
ਖੁੱਲ੍ਹੇ ਅੰਬਰਾਂ 'ਚ ਉਡਾਰੀਆਂ
ਸ਼ੇਅਰ-ਕੀ ਚਾਹਵੇਂ ਤੂੰ ਮੇਰੇ ਕੋਲੋਂ
ਰਾਤ ਚੰਨ ਤਾਰਿਆਂ ਨਾਲ
ਦਿਲ 'ਚ ਵਸਦਾ ਜਿਨ੍ਹਾਂ ਦੇ ਉਹ ਮਾਹੀ
ਸ਼ੇਅਰ-ਸਮੁੰਦਰਾਂ ਦੇ ਪਾਣੀ ਥੁੜ ਜਾਣਗੇ
ਬੰਦਾ ਬੰਦੇ ਤੋਂ ਕੁੱਝ ਨਹੀਂ ਖੋਹ ਸਕਦਾ
ਤੂੰ ਨਾਰੀ ਨਹੀਂ ਫਰਿਸ਼ਤਾ ਹੈ
ਦੁੱਖਾਂ ਤੋ ਵਾਰੇ-ਵਾਰੇ ਜਾਵਾਂ
ਚੱਲ ਜਿੰਦੜੀਏ ਉਥੇ ਚੱਲੀਏ
ਸ਼ੇਅਰ-ਇਨਸਾਨ ਜੋ ਲੋਭ ਵਿੱਚ ਪੈ ਕੇ
ਹਾਏ ਨੀ ! ਕੋਈ ਦੇ ਦਿਉ ਖੁਸ਼ੀ ਉਧਾਰੀ
ਚਮਕਦੇ ਸਿਤਾਰਿਆਂ ਨੂੰ ਤਕ ਲੈ ਜ਼ਰਾ
ਮੇਰੇ ਮਨ ਵਿੱਚ ਤੂੰ
ਜੀਵਨ ਪੰਧ
ਮੇਰਾ ਮੁਰਸ਼ਦ ਤੇ ਬਸ ਮੈਂ ਹੋਵਾਂ
ਸ਼ੇਅਰ-ਔਰਤ ਦਾ ਇੱਕ ਹੰਝੂ ਗਿਰਦਾ ਹੈ
ਕੀ ਲੈ ਜਾਣਾ ਕਿੱਥੇ ਜਾਣਾ ?
ਸ਼ੇਅਰ-ਜ਼ਿੰਦਗੀ ਤਾਂ ਵਧੀਆ ਚੀਜ਼ ਹੈ
ਦਿਲ ਦੇ ਰਾਹ ਅਵੱਲੜੇ
ਤੇਰੀ ਮਿਹਰ
ਤੇਰੇ ਤੋਂ ਰੱਖੀ ਸੀ ਤਵੱਕੋ
ਪਿੰਜਰ
ਦੁਨੀਆਂ
ਤਾਰੇ
ਬਰਫ਼ ਦਾ ਘਰ
ਸੋਨੇ ਦਾ ਪਿੰਜਰਾ
ਹਾਏ, ਹੁਣ ਸਭ ਨੂੰ ਤੂੰ ਬਰਾਬਰ ਕਰਦੇ
ਬੰਦਾ ਵੀ ਵਿਕੇਂਦਾ ਹੂ !
ਕਾਲੇ ਦਿਲ
ਰੂਹ ਦੀ ਮੌਤ
ਅੱਜ ਦਾ ਇਨਸਾਨ
ਦਿਲ ਤੇ ਕਰਦੀ ਹੈ ਵਾਰ ਦੁਨੀਆਂ
ਸ਼ੇਅਰ-ਲੱਖਾਂ ਦੀਵੇ ਬਾਲਣ ਦਾ ਕੀ ਫਾਇਦਾ
ਜਿੰਦ ਮੇਰੀ ਇਉਂ ਬਲਦੀ
ਤੇਰਾ ਨਾਂ
ਵਲੂੰਧਰੇ ਫੁੱਲ
ਸ਼ੇਅਰ-ਬੰਦਿਆ ਤੇਰੀ ਤਮਾਂ ਨਾ ਮੁੱਕਦੀ
ਮਮਤਾ
ਕਾਲੇ ਹਰਫ਼
ਸਾਉਣ ਮਹੀਨਾ
ਐਨੇ ਕੁ ਰੁੱਖ ਲਾ ਲਵੀਂ
ਸ਼ੇਅਰ-ਜਦੋਂ ਅੱਖੀਆਂ 'ਚੋ ਮੇਰੇ ਹੈ ਆਸ ਮੁੱਕੀ
ਰੁੱਖਾਂ ਦੀ ਜੂਨ
ਰੁੱਖ
ਦਿਓ
ਪੰਛੀ
ਹੈਪੀ ਡਾਟਰਜ਼ ਡੇਅ
ਚਮਰਸ
ਮੇਰਾ ਅਜ਼ਾਦ ਭਾਰਤ
ਜਗਤਮਾਤਾ
ਨਵਾਂ ਇਤਿਹਾਸ
ਬੈਠਾ ਸੋਚਦਾ ਭਗਤ ਸਿੰਘ ਜੇਲ੍ਹ ਅੰਦਰ
ਭੈੜਾ ਉਕਾਬ
ਅਧਿਆਪਕ ਦਾ ਫਰਜ਼
ਬਾਬਲ
ਨਿੱਕੇ ਨਿੱਕੇ ਪਿਆਰੇ ਬੱਚੇ
ਬੱਚੇ ਰੱਬ ਦਾ ਰੂਪ
ਸੱਥ
ਸੱਤਾ ਤਾਂ ਸਾਥ ਦਿੰਦੀ ਹੈ
ਇਹ ਮੇਰਾ ਪੰਜਾਬ ਬੇਲੀਓ
ਮੇਰੀ ਕਲਮ ਦੀ ਲੋਅ
ਨਸ਼ਿਆਂ ਨੇ ਖਾ ਲਿਆ ਪੰਜਾਬ ਮੇਰਾ
ਸ਼ਾਨ ਹੁੰਦੀ ਧਨਾਢਾਂ ਦੀ
ਪੁੱਤਰ ਦੀ ਲੋਹੜੀ
ਤੇਰਾ ਇਸ਼ਕ ਨਚਾਉਂਦਾ
ਅੰਨ ਭਗਵਾਨ
ਮੇਰੇ ਦੇਸ ਦੇ ਕਿਸਾਨਾ
ਵਿਸਾਖੀ
ਹੇ ਧਰਤੀ ! ਧੰਨ ਹੈ ਤੂੰ
ਜਵਾਨੀ ਮਿਲਦੀ ਹੈ ਜੋਸ਼ ਬਹਾਦਰੀ ਲਈ
ਮਾਂ ਦਿਵਸ
ਚੱਲ ਉਡਾਰੀ ਭਰੀਏ
ਫੁੱਲ ਤੇ ਕੁੜੀਆਂ
ਤੂੰ ਹੀ ਮੇਰੀ ਰੂਹ ਦੀ ਅਵਾਜ਼ ਹੈਂ
ਇਨਸਾਨ ਰੂਪੀ ਬਘਿਆੜ
ਮਿੱਟੀ ਦਾ ਬਾਵਾ
ਪਰਦੇਸੀ ਪੁੱਤ
ਡਾਲੀ ਦਾ ਪੱਤਾ
ਦੁਨੀਆਂ ਵਿੱਚ ਅਵਤਾਰ ਧਾਰਿਆ ਬਾਜਾਂ ਵਾਲੇ ਨੇ
ਪੰਜਾਬੀ ਸ਼ੇਰਨੀ
ਮਾਂ ਦਾ ਭਗਤ ਸਿੰਘ ਸੂਰਮਾ
ਕੱਚਿਆਂ ਘਰਾਂ ਦੀ ਕੱਚੀਆਂ ਕੰਧਾਂ
ਆਜਾ ਪਲਟੀਏ ਤਖ਼ਤਾ
ਅਣਕਹੀਆਂ ਗੱਲਾਂ
ਮਾਹੀ ਦਾ ਦੇਸ
ਧੀਏ ਨੀ ਕਿਉਂ ਜਨਮ ਲਿਆ ਤੂੰ
ਸ਼ੈਤਾਨ
ਭੈਣ ਤੇ ਵੀਰ ਦਾ ਰਿਸ਼ਤਾ
ਅਸੀਂ ਪੰਛੀਆਂ ਬਿਨਾ ਅਧੂਰੇ ਹਾਂ
ਜਿੰਦ ਮੇਰੀ ਇਉਂ ਬਲਦੀ
ਚਮਤਕਾਰੀ ਬਾਬੇ
ਬੰਦਿਆ ਆਪੇ ਨੂੰ ਪਹਿਚਾਣ
ਸਿਪਾਹੀ
ਅੱਕਾਂ ਦੀ ਸ਼ਰਬਤ
ਪਤਝੜ ਦੇ ਮੌਸਮ
ਅਰਸ਼ੋਂ ਖੁਸ਼ੀਆਂ ਲਾਹ ਕੇ ਲਿਆਵਾਂ
ਨੀ ਮੈਂ ਹੋ ਗਈ ਉਸ ਸੱਜਣ ਦੀ
ਇਨਸਾਨ ਵੀ ਰੁੱਖਾਂ ਵਾਂਗ ਬਣ ਜਾਵੇ
ਰਿਸ਼ਤਿਆਂ ਦੀ ਸੂਲੀ
ਮੰਗਤੇ
ਮੇਰੇ ਸ਼ਹਿਰ ਦੀ ਹਵਾਏ !
ਆਲ੍ਹਣਾ
ਨੀ ਕੁੜੀਏ
ਪੁਰਾਣਾ ਦਰਦ
ਸੋਹਣੀ
ਸ਼ੇਅਰ-ਕਦੇ ਕਦੇ ਚੁੱਪ ਵੀ ਕਹਿ ਜਾਂਦੀ
ਅੱਲਾ ਪਾਕਿ ਰਗਾਂ ਵਿੱਚ ਵੱਸਦਾ
ਸਭ ਬਰਾਬਰ ਲਹਿਰ
ਕਲਮ

ਕਮਲਜੀਤ ਕੌਰ ਕਮਲ ਪੰਜਾਬੀ ਰਾਈਟਰ

ਆਧੁਨਿਕ ਨਾਰੀ
ਮਹਾਨਤਾ ਦਾ ਦਰਜਾ
ਅਸਾਂ ਹੁਣ ਨੀ ਜ਼ੁਲਮ ਨੂੰ ਸਹਿਣਾ