Harry Bholuwala
ਹੈਰੀ ਭੋਲੂਵਾਲਾ

Punjabi Writer
  

ਹੈਰੀ ਭੋਲੂਵਾਲਾ

ਹੈਰੀ ਭੋਲੂਵਾਲਾ (12 ਅਕਤੂਬਰ 1994-) ਪੰਜਾਬੀ ਲੇਖਕ, ਕਵੀ ਅਤੇ ਗੀਤਕਾਰ ਹਨ । ਹੈਰੀ ਦਾ ਜਨਮ ਪਿੰਡ ਭੋਲੂਵਾਲਾ ਜਿਲ੍ਹਾ ਫ਼ਰੀਦਕੋਟ (ਪੰਜਾਬ) ਵਿੱਚ ਹੋਇਆ ਸੀ । ਉਹਨਾਂ ਨੂੰ ਅੰਤਰ-ਰਾਸ਼ਟਰੀ ਪੰਜਾਬੀ ਸਾਹਿਤ ਸਭਾ ਸ਼੍ਰੀ ਮੁਕਤਸਰ ਸਾਹਿਬ ਵਲੋਂ ਪਹਿਲੇ ਸਥਾਨ ਤੇ ਸਨਮਾਨਿਤ ਵੀ ਕੀਤਾ ਗਿਆ ਹੈ ।

ਹੈਰੀ ਭੋਲੂਵਾਲਾ ਪੰਜਾਬੀ ਰਾਈਟਰ

ਤਕੜੇ ਦਾ ਈ ਜ਼ੋਰ ਏ ਭਾਜੀ
ਜੀਵਨ ਜਿਓਣਾ ਜੰਗ ਨੀ ਹੁੰਦਾ
ਐਨੇ ਕਿਓਂ ਨੇ ਕਾਹਲੇ ਬੰਦੇ
ਇਹਨਾਂ ਬਲ਼ਦੇ ਚਿਰਾਗਾਂ ਨੂੰ ਸਲਾਮ
ਸਾਨੂੰ ਭੇਜ ਇਸ਼ਕ ਦੀ ਜੇਲ੍ਹੇ ਵੇ
ਅੰਬਰ-ਧਰਤੀ ਭਾਲ਼ ਕੇ ਬੈਠਾਂ
ਤੇਰੇ ਬਿਨਾਂ ਮੈਂ ਕੱਖ ਨੀ ਹੁੰਦੀ
ਜੀਹਦੇ ਵੀ ਨਾਲ ਲਾਈਆਂ ਅੱਖਾਂ