Harjit Singh Gahunia
ਹਰਜੀਤ ਸਿੰਘ ਗਹੂਣੀਆ

Punjabi Writer
  

ਹਰਜੀਤ ਸਿੰਘ ਗਹੂਣੀਆ

ਹਰਜੀਤ ਸਿੰਘ ਗਹੂਣੀਆ (੨੦ ਜੁਲਾਈ, ੧੯੯੭-) ਪਿੰਡ ਦਿਆਲਪੁਰਾ, ਜਿਲ੍ਹਾ ਮੋਹਾਲੀ ਦੇ ਰਹਿਣ ਵਾਲੇ ਹਨ । ਅੱਜ ਕੱਲ੍ਹ ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਜਰਨਲਿਜ਼ਮ ਦੇ ਵਿਦਿਆਰਥੀ ਹਨ। ਉਨ੍ਹਾਂ ਦੇ ਸ਼ੌਕ ਲਿਖਣਾ, ਗਾਉਣਾ ਅਤੇ ਕ੍ਰਿਕਟ ਹਨ ।

ਹਰਜੀਤ ਸਿੰਘ ਗਹੂਣੀਆ ਪੰਜਾਬੀ ਰਾਈਟਰ

ਕਿੰਨੇ ਵਰਕੇ
ਮੰਜ਼ਿਲ
ਰਾਤ
ਰੁੱਖਾਂ ਦੀਆਂ ਛਾਵਾਂ
ਕੁਦਰਤ