Hargobind Singh
ਹਰਗੋਬਿੰਦ ਸਿੰਘ

Punjabi Writer
  

ਹਰਗੋਬਿੰਦ ਸਿੰਘ

ਹਰਗੋਬਿੰਦ ਸਿੰਘ ਸਿੱਧੂ (ਜਨਮ ੫ ਫਰਵਰੀ ੧੯੮੧) ਦਾ ਜਨਮ ਪਿੰਡ ਦੇਸੂ ਮਲਕਾਣਾ ਜਿਲ੍ਹਾ ਸਿਰਸਾ, ਹਰਿਆਣਾ ਵਿੱਚ ਹੋਇਆ। ਉਹ ਪੰਜਾਬੀ ਲੇਖਕ, ਕਵੀ, ਗੀਤਕਾਰ ਹਨ। ਉਹ ਹਰਿਆਣਾ ਸਿੱਖਿਆ ਵਿਭਾਗ ਵਿੱਚ ਬਤੋਰ ਮੈਥ ਲੈਕਚਰਾਰ ਸੇਵਾ ਨਿਭਾ ਰਹੇ ਹਨ।

ਹਰਗੋਬਿੰਦ ਸਿੰਘ ਪੰਜਾਬੀ ਰਾਈਟਰ

ਜ਼ਿੰਦਾਬਾਦ ਜ਼ਿੰਦਗੀ
ਮੋਮਬੱਤੀਆਂ
ਹੰਝੂ
ਸੀਸਾ
ਦੀਵੇ
ਇੱਕ ਕਵਿਤਾ
ਜੰਗ-ਚਮਕੌਰ
ਸਫਰ
ਆਏ ਨੇ ਵੇਖ ਲੈ ਕੇ-ਗੀਤ
ਪੰਜਾਬੀ ਜੁਬਾਨ
ਪਰਦਾ
ਅਵਾਮ ਦੇ ਪੁੱਤਰ
ਬਾਲ ਗਰੀਬਾਂ ਦੇ
ਮਾਂਝੀ ਕਿਸ਼ਤੀ ਉੱਥੇ ਲੈ ਚੱਲ