Harbhajan Singh Hundal
ਹਰਭਜਨ ਸਿੰਘ ਹੁੰਦਲ

Punjabi Writer
  

ਹਰਭਜਨ ਸਿੰਘ ਹੁੰਦਲ

ਹਰਭਜਨ ਸਿੰਘ ਹੁੰਦਲ (ਜਨਮ ੧੯੩੪-) ਦਾ ਜਨਮ ਲਾਇਲਪੁਰ (ਪਾਕਿਸਤਾਨ) ਵਿਚ ਹੋਇਆ । ਉਹ ਪੰਜਾਬੀ ਦੇ ਪ੍ਰਤਿਬੱਧ ਕਵੀ ਬਹੁ-ਪੱਖੀ ਲੇਖਕ ਹਨ । ਉਹ ਮਾਰਕਸਵਾਦ ਨੂੰ ਕਵਿਤਾ ਰਾਹੀਂ ਆਪਣੇ ਸੰਘਰਸ਼ ਦਾ ਰਹਿਨੁਮਾ ਦਰਸ਼ਨ ਮੰਨਦੇ ਹਨ । ਇਸ ਲਈ ਉਹ ਆਪਣੇ ਕਾਵਿ ਨੂੰ ਲੋਕ ਮੁਕਤੀ ਦਾ ਸਾਧਨ ਮੰਨਦੇ ਹਨ । ਉਨ੍ਹਾਂ ਨੇ ਕਾਵਿ ਰਚਨਾ, ਰੇਖਾ ਚਿੱਤਰ, ਸਵੈਜੀਵਨੀ ਆਦਿ ਦੇ ਨਾਲ-ਨਾਲ ਵਿਸ਼ਵ ਕਵਿਤਾ ਨੂੰ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ । ੧੯੯੨ ਤੋਂ ਉਹ ਤ੍ਰੈਮਾਸਿਕ ਰਸਾਲੇ 'ਚਿਰਾਗ਼' ਦਾ ਸੰਪਾਦਨ ਕਰ ਰਹੇ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ ਰਚਨਾਵਾਂ: ਮਾਰਗ (1965) , ਅਸਲ ਗੱਲ (1974), ਕਾਲੇ ਦਿਨ (1978), ਜੇਲ੍ਹ ਅੰਦਰ ਜੇਲ੍ਹ (1982), ਚਾਨਣ ਦਾ ਸਰਨਾਵਾਂ (1986), ਅੱਗ ਦਾ ਬੂਟਾ (1986), ਸਤਲੁਜ ਦਾ ਸਰਨਾਵਾਂ (1993), ਜੰਗਨਾਮਾ ਪੰਜਾਬ (1994), ਰੰਗ ਆਪੋ ਆਪਣਾ (2000), ਮੇਰੇ ਸਮਕਾਲੀ ਕਵੀ (2002 ), ਕਵਿਤਾ ਦੀ ਤਲਾਸ (2003), ਕਵੀਆਂ ਦੇ ਅੰਗ ਸੰਗ (2004), ਸੰਨ ਸੰਤਾਲੀ ਦੇ ਦਿਨ (2007), ਨਜ਼ਰਬੰਦੀ ਦੇ ਦਿਨ (2007), ਕਵਿਤਾ ਦੇ ਰੂ-ਬਰੂ (2007), ਮੇਰੀ ਗ਼ਜ਼ਲ (2010), ਸਿਤਾਰਿਆਂ ਦੀ ਸੱਥ (2011); ਅਨੁਵਾਦ: ਪਾਬਲੋ ਨੇਰੂਦਾ ਚੋਣਵੀਂ ਕਵਿਤਾ, ਨਾਜ਼ਿਮ ਹਿਕਮਤ ਚੋਣਵੀਂ ਕਵਿਤਾ, ਚੋਣਵੀਂ ਕਵਿਤਾ: ਮਹਿਮੂਦ ਦਰਵੇਸ਼, ਸੰਪਾਦਨ: ਬਾਬਾ ਨਜਮੀ ਦੀ ਚੋਣਵੀਂ ਕਵਿਤਾ, ਸਫਰਨਾਮਾ, ਕੰਧ ਉਹਲੇ ਪ੍ਰਦੇਸ਼ (1999); ਜੀਵਨੀ: ਚਿਤਰਕਾਰ ਜਰਨੈਲ ਸਿੰਘ, ਸਾਹਿਤਿਕ ਸ੍ਵੈ-ਜੀਵਨੀ, ਲੋਕਾਂ ਦੀ ਨਰਤਕੀ: ਆਈਸਾਡੋਰਾ ਡੰਕਨ; ਹੋਰ: ਦੋਸਤੀਨਾਮਾ (2005) |


ਹਰਭਜਨ ਸਿੰਘ ਹੁੰਦਲ-ਮਾਰਗ

ਸਵੇਰ
ਇਕ ਕਵਿਤਾ
ਸੱਦਾ
ਨਾਦਾਨ
ਸਾਡੇ ਵੇਲੇ
ਸਵਾਲ
ਪ੍ਰਸ਼ਨ ?
ਦੋਸਤਾ
ਰਾਤ
ਕੰਡਿਆਂ ਦੀ ਜਿਉਂ ਤਿੱਖੀ ਨੋਕੇ (ਗੀਤ)
ਨੀਲੇ ਸ਼ੀਸ਼ੇ
ਘੱਟਾ
ਦਿਲ ਦਰਿਆ ਨੇ ਬੁੱਕਲ ਪਾਇਆ (ਗੀਤ)
ਇਹ ਮਨ
ਉਮਰਾਂ ਤੋਂ ਵੀ ਲੰਮੀ ਯਾਰਾ (ਗੀਤ)
ਵਰ੍ਹਿਆਂ ਪਿਛੋਂ
ਵੇਖ ਵੇ ਢੋਲਾ, ਸਾਡੇ ਵਿਹੜੇ (ਗੀਤ)
ਤਿੰਨ ਕਵਿਤਾਵਾਂ
ਜੀ ਆਇਆਂ ਨੂੰ
ਰਾਤ ਆਈ ਏ
ਖ਼ਬਰ
ਦੁਚਿਤੀ
ਇਕ ਵਾਰ
ਬੁੱਢਾ ਬੋੜ੍ਹ
ਉਠ ਖਲੋਤੀ ਸੁੱਤੀ ਸਰਘੀ (ਗੀਤ)
ਉਡੀਕਾਂ ਦੇ ਰਾਹ ਤੁਰਦਿਆਂ
ਅਮਨ ਦੀ ਰਾਖੀ ਲਈ
ਚੰਨ ਚੜ੍ਹਨ ਤੇ
ਪਿਛਲਾ ਲਹਿਣਾਂ
ਗ਼ਦਰੀ ਬਾਬਿਆਂ ਦੀ ਵਾਰ
ਮੌਕਾ
ਚੁੱਪ ਕਾਲੀ

ਹਰਭਜਨ ਸਿੰਘ ਹੁੰਦਲ ਪੰਜਾਬੀ ਰਾਈਟਰ

ਸਾਨੂੰ ਸਰਘੀ ਦੀ ਜਾਣ ਕੇ ਤਰੀਕ ਪੁੱਛਦੀ (ਗੀਤ)
ਸ਼ੁਰੂ ਤੋਂ ਅਹਿਦ ਕੀਤਾ ਸੀ ਕਿ ਸਭੇ ਨਾਲ ਰੱਖਾਂਗੇ (ਗ਼ਜ਼ਲ)
ਜਾਦੂਗਰਾਂ ਸਾਨੂੰ ਚੱਕਰਾਂ ‘ਚ ਪਾਈ ਰੱਖਿਆ (ਗੀਤ)
ਵੰਡ-ਡਬਲਯੂ. ਐੱਚ. ਆਡਨ
ਸੋਗ ਗੀਤ-ਮਹਿਮੂਦ ਦਰਵੇਸ਼
ਗ਼ਦਰੀ ਬਾਬਿਆਂ ਦੇ ਨਾਂ (ਗ਼ਜ਼ਲ)
ਸੰਨ-ਸੰਤਾਲੀ (ਲਾਲ-ਲਕੀਰ ਦੇ ਆਰ-ਪਾਰ)
ਤਲਾਸ਼ ਇੱਕ ਰਿਸ਼ੀ ਦੀ
ਗੁਰਮੁਖ ਕੌਣ
ਅਮਨ-ਯਾਨਿਸ ਰਿਤਸੋਸ
ਚੁਣ ਚੁਣ ਕੇ ਮੈਂ ਰੰਗ ਅਨੋਖੇ-ਗ਼ਜ਼ਲ

Harbhajan Singh Hundal-Marg

Saver
Ik Kavita
Sadda
Nadan
Saade Wele
Sawal
Prashan ?
Dosta
Raat
Kandian Di Jion Tikhi Noke (Geet)
Neele Shaashe
Ghatta
Dil Daria Ne Bukal Paaia (Geet)
Ih Man
Umran Ton Vi Lammi Yara (Geet)
Varhian Pichhon
Vekh Ve Dhola Saade Vihre (Geet)
Tinn Kavitavan
Ji Aaian Nu
Raat Aai Ey
Khabar
Duchiti
Ik Vaar
Buddha Borh
Utth Khaloti Sutti Sarghi (Geet)
Udeekan De Rah Turdian
Aman Di Rakhi Layi
Chann Charhan Te
Pichhla Lehna
Ghadri Babian Di Var
Mauka
Chup Kali

Harbhajan Singh Hundal Punjabi Poetry

Sanu Sarghi Di Jaanke Tareek Puchdi (Geet)
Shuru Ton Ahad Keeta Si (Ghazal)
Jadugaran Sanu Chakkran Ch Paai Rakhia (Geet)
Vand (Partition)-W.H.Auden
Sog Geet-Mehmood Darwesh
Ghadri Babian De Naan (Ghazal)
San Santali (Lal Lakeer De Aar-Paar)
Talash Ik Rishi Di
Gurmukh Kaun
Aman-Yiannis Ritsos (Greek Poet)
Chun Chun Ke Main Rang Anokhe (Ghazal)