Dr Rashid Anwar
ਡਾਕਟਰ ਰਸ਼ੀਦ ਅਨਵਰ

Punjabi Writer
  

ਡਾਕਟਰ ਰਸ਼ੀਦ ਅਨਵਰ

ਡਾਕਟਰ ਰਸ਼ੀਦ ਅਨਵਰ (੭ ਸਤੰਬਰ ੧੯੨੩-੧੯੮੯) ਦਾ ਜਨਮ ਸੰਧੂ ਜੱਟਾਂ ਦੇ ਘਰ ਹੋਇਆ। ਉਹ ਉਰਦੂ ਅਤੇ ਪੰਜਾਬੀ ਦੇ ਬਹੁਤ ਵਧੀਆ ਸ਼ਾਇਰ ਅਤੇ ਗਜ਼ਲਕਾਰ ਸਨ। ਉਨ੍ਹਾਂ ਨੇ ੧੯੪੨ ਵਿੱਚ ਮੀਆਂ ਵਾਲੀ ਤੋਂ ਮੈਟ੍ਰਿਕ ਪਾਸ ਕੀਤੀ। ਕੁਝ ਸਮਾਂ ਸਿੰਚਾਈ ਵਿਭਾਗ ਵਿੱਚ ਨੌਕਰੀ ਕੀਤੀ ਪਰ ਫੇਰ ਹੋਮੋਪੈਥੀ ਕਾਲਜ ਲਾਹੌਰ ਤੋਂ ਡਾਕਟਰੀ ਦਾ ਕੋਰਸ ਕਰ ਕੇ ਡਾਕਟਰੀ ਦਾ ਪੇਸ਼ਾ ਅਖ਼ਤਿਆਰ ਕੀਤਾ । ਉਨ੍ਹਾਂ ਨੇ ਪੰਜਾਬੀ ਅਦਬੀ ਲੀਗ ਦੇ ਪਰਚੇ, ਪੰਜਾਬੀ ਜ਼ਬਾਨ ਦਾ ਬਹੁਤ ਦੇਰ ਸੰਪਾਦਨ ਕੀਤਾ। ਉਨ੍ਹਾਂ ਦੇ ਤਿੰਨ ਕਾਵਿ-ਸੰਗ੍ਰਹਿ: ਮੰਜ਼ਿਲਾਂ, ਲੰਮੀਆਂ ਉਡਾਰੀਆਂ ਅਤੇ ਯਾਦਾਂ ਛਪ ਚੁੱਕੇ ਹਨ ।

ਡਾਕਟਰ ਰਸ਼ੀਦ ਅਨਵਰ ਪੰਜਾਬੀ ਰਾਈਟਰ

ਰ੍ਹਾਵਾਂ ਤੇ ਰਸਤਿਆਂ ਦੀ ਪਹਿਚਾਨ ਰਹਿਣ ਦੇ
ਹਰ ਲਮਹਾ ਹੈ ਖ਼ੂਨੀ ਵਕਤ ਕਠੋਰ ਜਿਹਾ
ਆਪੋ ਆਪਣੇ ਪੱਥਰ ਲੈ ਕੇ ਨਾਲ ਘਰਾਂ ਤੋਂ ਆਇਓ