Darshan Singh Awara
ਦਰਸ਼ਨ ਸਿੰਘ ਅਵਾਰਾ

Punjabi Writer
  

ਦਰਸ਼ਨ ਸਿੰਘ ਅਵਾਰਾ

ਦਰਸ਼ਨ ਸਿੰਘ ਅਵਾਰਾ (੩੦ ਦਸੰਬਰ ੧੯੦੬-੧੦ ਦਸੰਬਰ ੧੯੮੨) ਪੰਜਾਬੀ ਦੀ ਸਟੇਜੀ ਕਾਵਿ ਧਾਰਾ ਦੇ ਉੱਘੇ ਕਵੀ ਸਨ । ਉਹ ਪਿੰਡ ਕਾਲ ਗੁਜਰਾਂ ਜਿਲ੍ਹਾ ਜਿਹਲਮ ਵਿਖੇ ਸ੍ਰ. ਅੰਤਰ ਸਿੰਘ ਦੇ ਗ੍ਰਹਿ ਪੈਦਾ ਹੋਏ। ਉਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੇ ਅੰਦੋਲਨ ਦੇ ਪ੍ਰਭਾਵ ਹੇਠ ਲਿਖਣਾ ਸ਼ੁਰੂ ਕੀਤਾ ਸੀ। ੧੯੩੨ ਵਿੱਚ ਉਹਨਾਂ ਦਾ ਪਹਿਲਾ ਸੰਗ੍ਰਹਿ ʻਬਿਜਲੀ ਦੀ ਕੜਕʼ ਪ੍ਰਕਾਸ਼ਤ ਹੋਇਆ । ਜਿਸ ਨੂੰ ਅੰਗਰੇਜ ਸਰਕਾਰ ਨੇ ਜ਼ਬਤ ਕਰ ਲਿਆ । ਉਨ੍ਹਾਂ ਦੀ ਕਵਿਤਾ ਅਜ਼ਾਦੀ ਲਈ ਤੜਪ, ਗੁਲਾਮੀ ਵਿਰੁੱਧ ਨਫ਼ਰਤ, ਰੱਬ ਦੇ ਨਾਂ ਤੇ ਹੁੰਦੀਆਂ ਠੱਗੀਆਂ, ਗਲਤ ਧਾਰਮਕ ਕਾਰਾਂ-ਵਿਹਾਰਾਂ ਵਿਰੁਧ ਵੰਗਾਰ ਹੈ । ਉਨ੍ਹਾਂ ਦੀਆਂ ਰਚਨਾਵਾਂ ਹਨ: ਮੈਂ ਬਾਗ਼ੀ ਹਾਂ (੧੯੪੨), ਇਨਕਲਾਬ ਦੀ ਰਾਹ (੧੯੪੪), ਹਲਚਲ (੧੯੫੨), ਬਗ਼ਾਵਤ (੧੯੫੨), ਗੁਸਤਾਖੀਆਂ (੧੯੫੨), ਬਾਗ਼ੀ (੧੯੬੪) ਅਤੇ ਆਵਾਰਗੀਆਂ ।

ਮੈਂ ਬਾਗ਼ੀ ਹਾਂ (ਕਾਵਿ ਸੰਗ੍ਰਹਿ)

ਮੈਂ ਬਾਗ਼ੀ ਹਾਂ
ਰੱਬ-ਗੁਰੂ ਨਾਨਕ ਨੂੰ
ਮੁੱਲਾਂ ਤੇ ਅੱਲਾ

ਗੁਸਤਾਖੀਆਂ/ਗੁਸਤਾਖ਼ੀ (ਕਾਵਿ ਸੰਗ੍ਰਹਿ)

ਗੁਸਤਾਖ਼ੀ
ਦਿਲ ਦੀਆਂ
ਦੂਰ ਕਿਨਾਰਾ
ਯੁਗਾਂ ਯੁਗਾਂ ਦਾ ਰਾਹੀ
ਭੰਡਾ ਭੰਡਾਰੀਆ
ਉੱਡ ਜਾ ਚਿੜੀਏ !
ਓ ਮਜ਼ਦੂਰ
ਮੈਂ
ਮੇਰਾ ਪੈਮਾਨਾ
ਨਾ ਲੱਭ
ਨਾ ਛੇੜ
ਆਜ਼ਾਦ ਹਾਂ ਮੈਂ
ਮੇਰਾ ਇਰਾਦਾ
ਚਾਹ ਰਿਹਾ ਹਾਂ
ਭੁਲੇਖਾ
ਆਸ਼ਿਆਨਾ ਵੀ ਗਿਆ
ਟੁੱਟਾ ਪੈਮਾਨਾ
ਔਖਾ ਹੋਂਦੈ
ਜਾਣ ਦੇ
ਪਵਿੱਤਰ ਪਾਪ

ਇਨਕਲਾਬ ਦੀ ਰਾਹ (ਕਾਵਿ ਸੰਗ੍ਰਹਿ)

ਇਨਕਲਾਬ ਦੀ ਰਾਹ
ਲੋੜ ਏ
ਮੈਂ ਕੀ ਵੇਖਦਾ ਹਾਂ ?
ਸ਼ਿਕਾਰੀ ! ਹੁਣ ਤਾਂ ਪਿੰਜਰਾ ਖੋਹਲ
ਪੰਛੀ ! ਛਡ ਪਿੰਜਰੇ ਦਾ ਪਿਆਰ
ਉਹ ਦਿਨ
ਉਹ ਮੇਰੇ ਨੇ
ਲਗੀਆਂ ਦੀ ਲੱਜ
ਗਰਮ ਜਿਹੀਆਂ !
ਤਾਂਘਦਾ ਹਾਂ ਇਕ ਐਸੀ ਜੁਗ-ਗਰਦੀ
ਅਸੀਂ ਮੁੜ ਕੇ ਮਿਲ ਪਏ
ਪੁਜਾਰੀ ਨੂੰ.....
ਕੀ ਕਰਨੈਂ ਭੋਲਿਆਂ ਸਜਣਾਂ ?
ਤੇਰੀ ਮਨਜ਼ਿਲ ਦੂਰ ਮੁਸਾਫ਼ਰ !
ਕਸ਼ਮੀਰਾ ! ਤੇਰੇ ਡਲ ਵਿਚ
ਦੰਦਾਂ ਹੇਠਾਂ ਜੀਭ ਦਬਾ
ਕਿਸੇ ਥਾਂ ਕੋਲੋਂ ਲੰਘਦਿਆਂ
ਉਹ ਆਏ
ਚੰਗਾ !
ਵਸ ਨੈਣਾਂ ਦੇ ਕੋਲ
ਕੈਦੀ ਨੂੰ
ਯਾਦਾਂ ਦੀ ਦੁਨੀਆਂ
ਚੰਗਾ ਹੁੰਦਾ ਏ ਇਕ ਦਲੇਰ ਗੁਨਾਹ
ਸਵੱਲੜੇ ਚਾਅ
ਡਰ
ਓ ਸਜਣਾ ! ਨਾਂ ਤੇਰਾ

ਹਲ ਚਲ (ਕਾਵਿ ਸੰਗ੍ਰਹਿ)

ਹਲ ਚਲ
ਅਜੇ ਨਾ ਥਮ
ਮਾਏ ਨੀ!
ਸਜਦਾ ? ਨਹੀਂ ਹਜੋਕਾ !
ਤੂਫ਼ਾਨਾਂ ਦਾ ਇਸ਼ਕ
ਡਹੁਲੇ ਕੋਲੋਂ ਮੰਗ
ਮੈਂ
ਖ਼ਤਰਾ
ਓ ਯਾਰ
ਟੁਕੜੇ
ਬਿਨ ਪਿਆਰ
ਵਤਨ ਆਜ਼ਾਦ ਹੋ ਜਾਵੇ

ਬਗ਼ਾਵਤ (ਕਾਵਿ ਸੰਗ੍ਰਹਿ)

ਰੱਬ ਬੰਦੇ ਨੂੰ !
ਬਾਬੇ ਦੀ ਗੰਢੜੀ