Charan Singh Shaheed
ਚਰਨ ਸਿੰਘ ਸ਼ਹੀਦ

Punjabi Writer
  

ਐਸ.ਐਸ.ਚਰਨ ਸਿੰਘ ਸ਼ਹੀਦ

ਐਸ.ਐਸ.ਚਰਨ ਸਿੰਘ ਸ਼ਹੀਦ (੧੮੯੧-੧੯੩੫) ਦਾ ਜਨਮ ਅੰਮ੍ਰਿਤਸਰ ਵਿਖੇ ਹੋਇਆ । ੧੯੨੬ ਈ: ਵਿਚ ਉਨ੍ਹਾਂ ਨੇ ਪੰਜਾਬੀ ਦਾ ਪਹਿਲਾ ਹਫ਼ਤਾਵਾਰੀ ਰਸਾਲਾ "ਮੌਜੀ' ਸ਼ੁਰੂ ਕੀਤਾ । ਉਨ੍ਹਾਂ ਨੇ ਕਈ ਸਾਹਿਤ ਸਭਾਵਾਂ ਦਾ ਗਠਨ ਵੀ ਕੀਤਾ । ਉਨ੍ਹਾਂ ਨੇ ਗੰਭੀਰ ਵਿਸ਼ਿਆਂ ਉੱਤੇ 'ਸ਼ਹੀਦ' ਅਤੇ ਹਲਕੇ ਫੁਲਕੇ ਵਿਸ਼ਿਆਂ ਉੱਤੇ ਮਹਾਂ ਕਵੀ 'ਸੁਥਰਾ' ਉਪ ਨਾਂ ਹੇਠ ਕਵਿਤਾ ਰਚੀ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ; ਬਾਦਸ਼ਾਹੀਆਂ, ਬੇਪਰਵਾਹੀਆਂ, ਸ਼ਹਿਨਸ਼ਾਹੀਆਂ, ਅਰਸ਼ੀ ਕਿੰਗਰੇ, ਰਾਜਸੀ ਹੁਲਾਰੇ, ਇਸ਼ਕ ਮੁਸ਼ਕ, ਡਲ੍ਹਕਦੇ ਅੱਥਰੂ ਆਦਿ । ਉਨ੍ਹਾਂ ਦੀ ਕਵਿਤਾ ਆਪਣੀਆਂ ਵਿਲੱਖਣ ਕਾਵਿਕ ਖ਼ੂਬੀਆਂ ਕਰਕੇ ਆਮ ਲੋਕਾਂ ਵਿੱਚ ਬਹੁਤ ਹੀ ਹਰਮਨ ਪਿਆਰੀ ਹੈ ।


ਚੋਣਵੀਂ ਪੰਜਾਬੀ ਰਾਈਟਰ ਚਰਨ ਸਿੰਘ ਸ਼ਹੀਦ

ਅਜ ਕਲ ਦੇ ਲੀਡਰ
ਅਮੀਰ ਦਾ ਬੰਗਲਾ
ਅਮੀਰ-ਗ਼ਰੀਬ
ਇਕ ਡੋਬਦੀਆਂ ਇਕ ਤਾਰਦੀਆਂ
ਇੱਕ ਪਿਆਲਾ ਪਾਣੀ
ਈਰਖੀ ਦਾ ਦਿਲ
ਸਣੇ ਮਲਾਈ ਆਣ ਦਿਓ
ਸੰਜੀਵਨੀ ਬੂਟੀ
ਸੱਟੇ ਬਾਜ਼
ਸ਼ਾਂਤੀ ਦਾ ਇਮਤਿਹਾਨ
ਸੁਖ ਹੇਤ ਦੁਖ
ਸੁਥਰਾ ਜੀ
ਹਾਸਿਦ
ਹੀਰ ਦੀ ਨਮਾਜ਼
ਖਾਣ ਦਾ ਚਟੂਰਾ
ਗਧਿਆਂ ਦੀ ਅਕਲ
ਗ਼ਲਤ ਫ਼ਹਿਮੀਆਂ
ਚੌਧਰ
ਚੌਧਰ ਦਾ ਝਗੜਾ
ਚੋਣ
ਤਿੰਨ ਪੱਥਰ
ਦੁਆਨੀ ਦਾ ਰੀਮਾਈਂਡਰ
ਦੋਹੀਂ ਹੱਥੀਂ ਲੱਡੂ
ਦੋ ਪੁਤਲੀਆਂ
ਨਖ਼ਰੇ ਤੋੜੂ ਗ਼ਜ਼ਲ
ਨਾਮੁਮਕਿਨ
ਨਾਉਂ
ਪਾਪ ਦੀ ਬੁਰਕੀ
ਪਾਟੇ ਖ਼ਾਂ ਤੇ ਨਾਢੂ ਖ਼ਾਂ
ਪੜ੍ਹੇ ਅਨਪੜ੍ਹੇ ਦੀ ਪਛਾਣ
ਪਹਿਲ
ਪਹਿਲਾ ਸਬਕ
ਪੌਲਿਸੀ
ਫ਼ਿਕਰ ਕਿਸ ਗੱਲ ਦਾ
ਬਹੁਗਿਣਤੀ
ਬਣ ਗਏ
ਬੇਪਰਵਾਹੀਆਂ
ਬੂਟ ਦੀ ਸ਼ਰਾਰਤ
ਭੁਲ ਗਏ
ਮਾਤ ਬੋਲੀ
ਮੁਦੱਬਰ
ਮੁਫ਼ਤ ਦੀਆਂ ਰੋਟੀਆਂ
ਜੀਭ
ਮਿੱਠਾ ਜ਼ਹਿਰ
ਨਿਰਬਲ ਯਾਰ ਤੇ ਬਲੀ ਯਾਰ
ਖੂਹ ਦੇ ਆਸ਼ਕ
ਸੁਆਣੀ ਦਾ ਸੱਤਯਾਗ੍ਰਹਿ
ਬਾਪ ਦਾ ਮੰਤਰ
ਮੰਗਤਾ ਬਾਦਸ਼ਾਹ