Bawa Balwant
ਬਾਵਾ ਬਲਵੰਤ

Punjabi Writer
  

ਬਾਵਾ ਬਲਵੰਤ

ਬਾਵਾ ਬਲਵੰਤ (ਅਗਸਤ ੧੯੧੫ - ੧੯੭੨) ਦਾ ਜਨਮ ਪਿੰਡ ਨੇਸ਼ਟਾ, ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਉਨ੍ਹਾਂ ਦਾ ਬਚਪਨ ਦਾ ਨਾਂ ਮੰਗਲ ਸੈਨ ਸੀ। ਫਿਰ ਬਲਵੰਤ ਰਾਏ ਅਤੇ ਬਾਅਦ ਵਿੱਚ ਬਾਵਾ ਬਲਵੰਤ ਬਣਿਆਂ। ਉਨ੍ਹਾਂ ਨੂੰ ਸਕੂਲੀ ਵਿੱਦਿਆ ਪ੍ਰਾਪਤ ਕਰਨ ਦਾ ਮੌਕਾ ਨਹੀਂ ਮਿਲਿਆ । ਉਨ੍ਹਾਂ ਨੇ ਆਪਣੀ ਮਿਹਨਤ ਨਾਲ਼ ਸੰਸਕ੍ਰਿਤ, ਹਿੰਦੀ, ਉਰਦੂ ਅਤੇ ਫ਼ਾਰਸੀ ਆਦਿ ਭਾਸ਼ਾਵਾਂ ਸਿੱਖੀਆਂ ਅਤੇ ਸਾਹਿਤ ਦਾ ਅਧਿਐਨ ਕੀਤਾ । ਆਪਣੀਆਂ ਆਰਥਿਕ ਲੋੜਾਂ ਲਈ ਉਨ੍ਹਾਂ ਨੇ ਗੱਤੇ ਦੇ ਡੱਬੇ ਬਣਾਉਣ ਤੋਂ ਲੈ ਕੇ, ਲਫ਼ਾਫ਼ੇ ਬਣਾਉਣ, ਸੂਤ ਦੀ ਰੰਗਾਈ ਦਾ ਕੰਮ ਅਤੇ ਖੱਦਰ ਦੀਆਂ ਟੋਪੀਆਂ ਬਣਾਉਣ ਦਾ ਕੰਮ ਵੀ ਕੀਤਾ । ਉਨ੍ਹਾਂ ਦੀ ਪਹਿਲੀ ਰਚਨਾ ਸ਼ੇਰ-ਏ-ਹਿੰਦੀ ੧੯੩੦ ਵਿਚ ਉਰਦੂ ਵਿਚ ਛਪੀ, ਜੋ ਅੰਗ੍ਰੇਜ ਸਰਕਾਰ ਨੇ ਜ਼ਬਤ ਕਰ ਲਈ । ਪੰਜਾਬੀ ਵਿਚ ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ; ਮਹਾਂ ਨਾਚ (੧੯੪੧), ਅਮਰ ਗੀਤ (੧੯੪੨), ਜਵਾਲਾਮੁਖੀ (੧੯੪੩), ਬੰਦਰਗਾਹ (੧੯੫੧) ਅਤੇ ਸੁਗੰਧ ਸਮੀਰ (੧੯੫੯) ।


ਮਹਾਂ ਨਾਚ ਬਾਵਾ ਬਲਵੰਤ

ਸਿਤਾਰੇ
ਸੁਨਹਿਰੀ ਸ਼ਾਮ
ਸ਼ਾਮ ਦੀ ਲਾਲੀ
ਸ਼ਿਵ-ਨਾਚ
ਖਿਡੌਣੇ
ਜਦ ਪਿਆਰ ਹੋਇਆ
ਜੀਵਨ
ਜ਼ਿੰਦਗੀ ਹੀ ਜ਼ਿੰਦਗੀ
ਤੇਰਾ ਇਕ ਦਿਲ ਹੈ ਜਾਂ ਦੋ
ਤੇਰਾ ਮੇਲ
ਦੂਰ ਇਕ ਬਹਿਲੀ ਖੜੀ
ਦੇਸ਼-ਭਗਤੀ
ਪਰਛਾਵੇਂ
ਫਲੂਸ
ਬਾਗ਼ੀ

ਅਮਰ ਗੀਤ ਬਾਵਾ ਬਲਵੰਤ

ਅਧੂਰਾ ਗੀਤ
ਆਸ-ਗੀਤ
ਸਰੋਵਰ
ਸਾਂਝ
ਕਲਪਨਾ
ਕਾਫ਼ਲਾ
ਦੀਪਕ ਗੀਤ
ਪਿੱਪਲ ਦੀਆਂ ਛਾਵਾਂ
ਬੱਦਲ
ਫੂਲਾਂ ਰਾਣੀ
ਮੋਤੀਏ
ਮੌਤ ਦਾ ਗੀਤ
ਰੋਸ਼ਨੀ ਲਈ
ਵਣਜਾਰੇ

ਜਵਾਲਾ ਮੁਖੀ ਬਾਵਾ ਬਲਵੰਤ

ਦੇਸ
ਸਜ਼ਾ
ਅਨੋਖਾ ਖ਼ੁਦਾ
ਕਫ਼ਨ
ਰੱਬ ਦਾ ਹੁਕਮ-(ਫ਼ਰਿਸ਼ਤਿਆਂ ਨੂੰ)
ਤੇਰੀ ਕੌਣ ਸੁਣੇ
ਜਵਾਨੀ
ਤਰੱਕੀ
ਹਰਾਮੀ
ਨੌਕਰ
ਆਸ ਕਿਰਨ
ਨਾਚੀ
ਰੈਲਫ਼ ਫ਼ੌਕਸ
ਭੂਮ-ਕੇਤੂ
ਉਸਤਾਦ

ਬੰਦਰਗਾਹ ਬਾਵਾ ਬਲਵੰਤ

ਉਸ਼ਾ
ਊਠਾਂ ਵਾਲੇ
ਮੁਹੱਬਤ
ਜ਼ਿੰਦਗਾਨੀ ਏ, ਪਰਾਇਆ ਧਨ ਨਹੀਂ-ਗ਼ਜ਼ਲ
ਤੇਰਾ ਖ਼ਿਆਲ

ਸੁਗੰਧ ਸਮੀਰ ਬਾਵਾ ਬਲਵੰਤ

ਕਿਨਾਰੇ-ਕਿਨਾਰੇ
ਦੁਨੀਆ
ਨਵੀਨ ਆਸ
ਆਏ ਨਾ ਆਏ
ਉਸ ਦਾ ਹਾਰ
ਫੁੱਲ ਜੋ ਮੁਰਝਾ ਗਏ
ਲਾਲ ਕਿਲ੍ਹਾ
'ਸਰਮਦ' ਦੇ ਮਕਬਰੇ 'ਤੇ

ਕੁਝ ਹੋਰ ਕਵਿਤਾਵਾਂ ਬਾਵਾ ਬਲਵੰਤ

ਰਾਤ ਦੀ ਰਾਣੀ
ਆਜ਼ਾਦ
ਅਧੂਰਾ
ਅੱਜ ਹਵਾ ਵਗਦੀ ਰਹੀ
ਤੂਲਕਾ