ਅਵਤਾਰ ਸਿੰਘ ਆਜ਼ਾਦ
ਅਵਤਾਰ ਸਿੰਘ ਅਜ਼ਾਦ (੧੯੦੬-੧੯੭੨) ਪੰਜਾਬੀ ਕਵੀ ਸਨ । ਉਨ੍ਹਾਂ ਦੀਆਂ ਪੰਜਾਬੀ ਰਾਈਟਰਵਾਂ ਦੀਆਂ ਕਿਤਾਬਾਂ ਵਿਚ ਸਵਾਂਤ ਬੂੰਦਾਂ, ਸਾਵਣ ਪੀਂਘਾਂ, ਵਿਸ਼ਵ ਵੇਦਨਾ, ਕਨਸੋਆਂ, ਜੀਵਨ ਜੋਤ ਅਤੇ ਸੋਨ ਸਿਖਰਾਂ ਸ਼ਾਮਿਲ ਹਨ । ਉਨ੍ਹਾਂ ਨੇ ਤਿੰਨ ਮਹਾਂਕਾਵਿ ਮਰਦ ਅਗੰਮੜਾ, ਵਿਸ਼ਵ ਨੂਰ ਅਤੇ ਮਹਾਬਲੀ ਵੀ ਲਿਖੇ । ਉਨ੍ਹਾਂ ਦੇ ਅਨੁਵਾਦ ਹਨ : ਖਯਾਮ ਖੁਮਾਰੀ, ਜ਼ਫਰਨਾਮਾ ਅਤੇ ਮੇਘਦੂਤ ।