ਨੇਥੇਨੀਅਲ ਹਾਥੌਰਨ
ਨੇਥੇਨੀਅਲ ਹਾਥੌਰਨ (4 ਜੁਲਾਈ 1904 - 19 ਮਈ 1964) ਦਾ ਜਨਮ ਸੇਲਮ, ਮੈਸਾਚੂਸਟਸ, (ਯੂਨਾਇਟਡ ਸਟੇਟਸ) ਵਿੱਚ ਹੋਇਆ।
ਉਹ ਅਮਰੀਕੀ ਨਾਵਲਕਾਰ ਅਤੇ ਨਿੱਕੀ ਕਹਾਣੀ ਲੇਖਕ ਸਨ। ਉਨ੍ਹਾਂ ਨੇ ਨਿੱਕੇ ਬੱਚਿਆਂ ਲਈ ਡਾਢੀਆਂ ਸ੍ਵਾਦਲੀਆਂ ਤੇ ਦਿਲ ਖਿੱਚਵੀਆਂ
ਕਹਾਣੀਆਂ ਲਿਖੀਆਂ ਹਨ। ਉਨ੍ਹਾਂ ਦੀਆਂ ਰਚਿਤ ਪੁਸਤਕਾਂ Twice Told Tales ਸੰਨ ੧੮੩੭, Wonder Book ਸੰਨ ੧੮੫੧
ਤੇ Tanglewood Tales ਸੰਨ ੧੮੫੩ ਹਨ । ਕਹਾਣੀਆਂ ਤੋਂ ਛੁਟ 'The Scarlet Letter ਤੇ The House of
Seven Gables ਨਾਵਲ ਵੀ ਉਨ੍ਹਾਂ ਨੇ ਲਿਖੇ ਹਨ।