Punjabi Stories/Kahanian
ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ
Giani Gurmukh Singh Musafir

Punjabi Writer
  

ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ

ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ (੧੫ ਜਨਵਰੀ ੧੮੯੯-੧੮ ਜਨਵਰੀ ੧੯੭੬) ਇਕ ਪ੍ਰਸਿੱਧ ਰਾਜ ਨੇਤਾ, ਦੇਸ਼ ਭਗਤ, ਸੁਧਾਰਕ ਅਤੇ ਲੇਖਕ ਸਨ । ਉਹ ਕੁਝ ਸਮੇਂ ਲਈ ਪੰਜਾਬ ਦੇ ਮੁੱਖ-ਮੰਤਰੀ ਵੀ ਰਹੇ । ਉਨ੍ਹਾਂ ਨੂੰ ਉਨ੍ਹਾਂ ਦੀ ਕਹਾਣੀਆਂ ਦੀ ਕਿਤਾਬ ਉਰਵਾਰ ਪਾਰ ਤੇ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ । ਉਨ੍ਹਾਂ ਦੀਆਂ ਪੰਜਾਬੀ ਰਾਈਟਰ ਦੀਆਂ ਰਚਨਾਵਾਂ ਵਿੱਚ ਸਬਰ ਦੇ ਬਾਣ, ਪ੍ਰੇਮ ਬਾਣ, ਜੀਵਨ ਪੰਧ, ਮੁਸਾਫ਼ਰੀਆਂ, ਟੁੱਟੇ ਖੰਭ, ਕਾਵਿ ਸੁਨੇਹੇ, ਵੱਖਰਾ ਵੱਖਰਾ ਕਤਰਾ ਕਤਰਾ ਅਤੇ ਦੂਰ ਨੇੜੇ ਸ਼ਾਮਿਲ ਹਨ । ਉਨ੍ਹਾਂ ਦੇ ਕਹਾਣੀ ਸੰਗ੍ਰਹਿ ਹਨ: ਵੱਖਰੀ ਦੁਨੀਆਂ, ਆਹਲਣੇ ਦੇ ਬੋਟ, ਕੰਧਾਂ ਬੋਲ ਪਈਆਂ, ਸਤਾਈ ਜਨਵਰੀ, ਅੱਲਾ ਵਾਲੇ, ਗੁਟਾਰ, ਸਭ ਹੱਛਾ, ਸਸਤਾ ਤਮਾਸ਼ਾ ।

Giani Gurmukh Singh Musafir

Giani Gurmukh Singh Musafir (15 January 1899-18 January 1976) was a politician and Punjabi writer. He was the Chief Minister of Punjab from November 1, 1966 to March 8, 1967. He was awarded the Sahitya Akademi Award in Punjabi for his short story collection, Urvar Par. His poetical works are Sabar de Ban, Prem Ban, Jivan Pandh, Musafarian, Tutte Khambh, Kaav Sunehe, Vakkhra Vakkhra Katra Katra and Door Nere.


 
 

To read Punjabi text you must have Unicode fonts. Contact Us

Sochpunjabi.com