ਹਰਜੀਤ ਕੌਰ ਵਿਰਕ ਨਾਵਲਕਾਰ ਅਤੇ ਕਵੀ ਹਨ । ਉਹ ਪਿੰਡ ਸਹਿਜਪੁਰਾ ਖੁਰਦ ਜਿਲ੍ਹਾ ਪਟਿਆਲਾ (ਪੰਜਾਬ) ਦੇ ਰਹਿਣ ਵਾਲੇ ਹਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਨਾਵਲ 'ਉਨੀਂਦੀ ਅੱਖ ਦਾ ਸੁਪਨਾ' ਸ਼ਾਮਿਲ ਹੈ ।