Zubair Ahmad
ਜ਼ੁਬੈਰ ਅਹਿਮਦ

Punjabi Writer
  

ਜ਼ੁਬੈਰ ਅਹਿਮਦ

ਜ਼ੁਬੈਰ ਅਹਿਮਦ (੧੯੫੮-) ਦਾ ਜਨਮ ਲਾਹੌਰ (ਪਾਕਿਸਤਾਨ) ਵਿੱਚ ਹੋਇਆ । ਉਹ ਲਹਿੰਦੇ ਪੰਜਾਬ ਦੇ ਪੰਜਾਬੀ ਦੇ ਲੇਖਕ, ਕਹਾਣੀਕਾਰ, ਆਲੋਚਕ, ਅਨੁਵਾਦਕ ਅਤੇ ਕਵੀ ਹਨ । ਉਹ ਲਾਹੌਰ ਦੇ ਇਸਲਾਮੀਆ ਕਾਲਜ ਵਿਚ ਅੰਗਰੇਜ਼ੀ ਪੜ੍ਹਾਉਂਦੇ ਹਨ । ਉਨ੍ਹਾਂ ਦੇ ਦੋ ਕਾਵਿ ਸੰਗ੍ਰਹਿ ਅਤੇ ਦੋ ਕਹਾਣੀ ਸੰਗ੍ਰਹਿ ਛਪ ਚੁੱਕੇ ਹਨ । ਉਨ੍ਹਾਂ ਦੇ ਕਾਵਿ ਸੰਗ੍ਰਹਿ ਹਨ 'ਦਮ ਯਾਦ ਨਾ ਕੀਤਾ' ਅਤੇ ‘ਸੱਦ’ । ਉਨ੍ਹਾਂ ਦੇ ਕਹਾਣੀ ਸੰਗ੍ਰਹਿ ਹਨ: 'ਮੀਂਹ, ਬੂਹੇ ਤੇ ਬਾਰੀਆਂ' ਅਤੇ 'ਕਬੂਤਰ, ਬਨੇਰੇ ਤੇ ਗਲੀਆਂ' ।

ਜ਼ੁਬੈਰ ਅਹਿਮਦ ਪੰਜਾਬੀ ਰਾਈਟਰ

ਸੱਦ
ਤੂੰ ਆਪਣੀ ਰੁੱਤ ਸੁਹਾਗਣ ਆਪੇ ਲੱਭ ਲੈ
ਰਫ਼ੀਕ (ਦੋਸਤ) ਲਈ
ਤੇਰੇ ਅੱਜ ਦੇ ਨਾਂ
ਏਸ ਹਵਾ ਨੇ ਤੇਰੀ ਅੱਖ ਦਾ ਨਕਸ਼ ਨਹੀਂ ਲਿਖਣਾ
ਢੋਲ
ਕਾਈ ਲੋ ਏ ਉਹ ਸੱਤ ਅਸਮਾਨੀਂ
ਲੜ ਲੱਗ
ਸਾਨੂੰ ਧੁੜਕੂ ਰਹਿੰਦਾ ਏ
ਬੰਦਾ ਆਪਣੇ ਧਿਆਨੇ ਲੰਘਦਾ
ਰੁੱਤ ਬਦਲੇ ਤਾਂ ਚੇਤੇ ਪੌਣ
ਏਸ ਸ਼ਹਿਰ ਰੋਜ਼ ਸਹਿਮ ਜਮਦਾ ਏ
ਚੁੱਪ ਏ
ਜੇ ਤੂੰ ਹੋਵੇਂ ਰਾਤ ਰਮਜ਼ ਏ
ਸ਼ਹਿਰ ਵਟਾਲੇ ਦੀ ਫੇਰੀ
ਚੰਡੀਗੜ੍ਹ ਦੀ ਸਵੇਰ

Zubair Ahmad Punjabi Poetry/Shayari

Sadd
Toon Aapni Rutt Suhagan
Rafiq (Dost) Lai
Tere Ajj De Naan
Es Hawa Ne Teri Akkh Da Naqsh
Dhol
Kaai Lo Ey Uh Sat Asmani
Lar Lagg
Sanu Dhurku Rehnda Ey
Banda Aapne Dhiane Langhda
Rutt Badle Taan Chete Paun
Es Shehar Roz Seham Jamda Ey
Chupp Ey
Je Toon Hovein Raat Ramaz Ey
Shehar Watale Di Pheri
Chandigarh Di Saver