Punjabi Writer
ਪੰਜਾਬੀ ਰਾਈਟਰ
Zafar Iqbal
ਜ਼ਫ਼ਰ ਇਕਬਾਲ
Home
Punjabi Poetry
Sufi Poetry
Urdu Poetry
Submit Poetry
Punjabi Writer
Punjabi Poetry/Shayari/Kalam Zafar Iqbal
ਪੰਜਾਬੀ ਕਲਾਮ/ਕਵਿਤਾ ਜ਼ਫ਼ਰ ਇਕਬਾਲ
ਕੱਕਰ ਕਹਿਰ ਪਵੇ ਹਰ ਪਾਸੇ, ਰਹਿੰਦਾ ਸਾਰਾ ਪੋਹ
ਕਾਲਖ ਸਾਰੀ ਰਾਤ ਦੀ, ਅੱਖਾਂ ਵਿੱਚ ਪਰੋ ਕੇ
ਏਸ ਵਣਜ ਤੋਂ ਮੈਂ ਕੀ ਖੱਟਿਆ ? ਕੀ ਦਿਲ ਨੂੰ ਸਮਝਾਵਾਂ
ਅਪਣੇ ਆਪੇ ਉੱਤੇ ਅੱਜ ਮੈਂ ਆਪੇ ਫਿਕਰੇ ਕੱਸਾਂਗਾ
ਕਾਲੀ-ਬੋਲੀ ਧੁੱਪ 'ਹਾੜ੍ਹ' ਦੀ, ਦੂਰੋਂ ਬੱਦਲ ਗੱਜੇ
ਕਿਸ ਦੀ ਖ਼ਾਤਰ ਉੱਡਿਆ, ਕਿਸਨੂੰ ਆਇਆ ਰਾਸ
ਟੋਏ ਟਿੱਬੇ ਲੰਘਕੇ, ਮਰਦਾਂ ਦੇ ਮਰਦਾਨ
ਛੇ ਪਰਦੇ ਸਨ ਜਿਸਮ ਦੇ, ਸਤਵਾਂ ਨੈਣ ਨਕਾਬ ਦਾ
ਹੱਥ ਲੱਗਣ ਦੇ ਨਾਲ ਹੀ ਸਾਹ ਲੈਂਦੀ ਏਂ ਉੱਭੇ ਨੀ
ਕਿੱਥੇ ਅੱਗ ਦਾ ਫੁੱਲ ਖਿੜਿਆ, ਕਿੱਥੇ ਉਹਦੀ ਖ਼ੁਸ਼ਬੋ
ਓਸੇ ਦੇ ਸਭ ਸ਼ਹਿਰ ਸ਼ਰੀਕੇ, ਨਾਲੇ ਪਿੰਡ ਗਰਾਂ
ਸੋਨੇ ਸੜੇ, ਤਰਾਮੇ ਰਹਿ ਗਏ
ਇਕ ਤਾਰੇ ਨੂੰ ਦੂਜਾ ਤਾਰਾ ਕਹਿੰਦਾ ਏ
ਇਹ ਸ਼ਾਮ ਘਰ ਗੁਜ਼ਾਰ ਲੈ, ਉਸ ਨੇ ਕਿਹਾ ਵੀ ਸੀ
ਮੁਨਸਫ਼, ਚੋਰ ਵੀ ਹੋ ਸਕਦਾ ਏ