Noor Muhammad Noor
ਨੂਰ ਮੁਹੰਮਦ ਨੂਰ

Punjabi Writer
  

Yadan De Akhar Noor Muhammad Noor

ਯਾਦਾਂ ਦੇ ਅੱਖਰ ਨੂਰ ਮੁਹੰਮਦ ਨੂਰ


1. ਸੁਸਤੀ 'ਚ ਜ਼ਿੰਦਗੀ ਦਾ ਵਰਕਾ ਨਾ ਪਾੜ ਬੈਠਾਂ
2. ਤੇਰੇ ਨੈਣਾਂ ਵਿਚ ਅਦਾਵਾਂ ਹੋਣਗੀਆਂ
3. ਲੋਕ ਨਿਗਾਹਾਂ ਹਰ ਥਾਂ ਝਾਤੀ ਮਾਰਦੀਆਂ
4. ਬਹਾਰਾਂ ਦਾ ਸੁਹੱਪਣ ਹੈ ਉਹ ਪਤਝੜ ਦੀ ਜ਼ਰੂਰਤ ਹੈ
5. ਖ਼ੁਸ਼ੀਆਂ ਵਲ ਫੈਲਾਇਆ ਘੇਰਾ ਬਾਹਵਾਂ ਦਾ
6. ਜੀਅ ਕਰਦਾ ਹੈ ਨਾਲ ਤੇਰੇ ਮੈਂ ਬਹਿਕੇ ਕੋਈ ਬਾਤ ਕਰਾਂ
7. ਚਿਹਰੇ 'ਤੇ ਮੁਸਕਾਨ ਜਿਨ੍ਹਾਂ ਦੇ ਜਾਅਲੀ ਹੈ
8. ਅੱਥਰੂ ਭਿੱਜੀ ਜਦ ਮੇਰੀ ਤਹਿਰੀਰ ਛਪੀ
9. ਵਰ੍ਹਿਆਂ ਪਿੱਛੋਂ ਜਿਸ ਦਿਨ ਹੋਏ, ਦਰਸ਼ਨ ਵਿਛੜੇ ਯਾਰਾਂ ਦੇ
10. ਮੇਰੇ ਪਿੰਡ ਵਿਚ ਆਕੇ ਕਿਉਂ ਨਹੀਂ ਠਹਿਰਦੀਆਂ
11. ਯਾਰ ਨਹੀਂ ਜੇ ਆਕੇ ਰਾਜ਼ੀ, ਸਾਡੇ ਸੁੰਨੇ ਦੁਆਰਾਂ ਵਿੱਚ
12. ਸੋਚ-ਸਮਝ ਹੁਣ ਕਰਨੀ ਐਨੀ ਗਹਿਰੀ ਹੈ
13. ਐਨਾ ਛੋਟਾ ਘੇਰਾ ਨਾ ਕਰ ਬਾਹਾਂ ਦਾ
14. ਕਿੰਨਾਂ ਚਿਰ ਹੁਣ ਵਗਦੇ ਰਹਿਣੈ ਸਾਹਾਂ ਨੇ
15. ਕੀ ਅੰਦਾਜ਼ਾ ਲਾਵਾਂ ਤੋਰ ਨਿਰਾਲੀ ਤੋਂ
16. ਇੰਜ ਸੱਧਰਾਂ ਦੇ ਵਾਲੀ ਵੀ ਕਰ ਲੈਂਦੇ ਨੇ
17. ਵਰਖਾ ਬਣਕੇ ਅੱਥਰੂ ਆਏ ਨੈਣਾਂ ਵਿਚ
18. ਧੁੱਪ ਦੀਆਂ ਤੈਹਾਂ ਸਿਰ 'ਤੇ ਧਰ ਜਾਵੇਗਾ
19. ਲੰਘ ਗਏ ਮੌਸਮ ਦੀ ਚਰਚਾ ਛੇੜੋ ਨਾ
20. ਦੋ ਪਲ ਸਾਂਝਾ ਹਾਸਾ ਕਰਕੇ ਦੇਖਾਂਗੇ
21. ਸ਼ਾਹਾਂ ਦੇ ਘਰ ਜਨਮੀ ਸੋਨ-ਸੁਨੱਖੀ ਨੂੰ
22. ਯਾਰ ਦੀਆਂ ਤਦਬੀਰਾਂ ਬੱਲੇ-ਬੱਲੇ ਨੇ
23. ਕਿਸ ਹੁਜਰੇ ਦੇ ਅੰਦਰ ਡੱਕਾਂ ਅੱਥਰੇ ਦਿਲ ਦੀਵਾਨੇ ਨੂੰ
24. ਰੀਝ ਤੇਰੀ ਦੇ ਖੂਹ ਵਿਚ ਦਿਸਦਾ ਪਾਣੀ ਨਹੀਂ
25. ਬੁੱਤ ਸਜਾ ਕੇ ਪੂਜੇ ਉਸ ਨੇ ਮੰਦਰ ਦੇ
26. ਲੂਏ ਨੀਂ! ਜੇ ਮੇਰੇ ਨੇੜੇ ਬਹਿਣਾ ਸੀ
27. ਸੋਹਣੇ ਅੱਖਰਾਂ ਵਾਲੇ ਇੱਕ ਅਫ਼ਸਾਨੇ ਦੇ
28. ਫ਼ਾਸਲੇ ਦਿਲ ਦੇ ਲਮੇਰੇ ਕੀ ਕਰਾਂ
29. ਖ਼ੁਸ਼ੀਆਂ ਕੋਲੋਂ ਪਾਸਾ ਕਰ ਲੈ
30. ਜਿਸ ਨੂੰ ਦਿਲ ਦੇ ਮੰਦਰ ਵਿਚ ਬਿਠਾਇਆ ਮੈਂ
31. ਲੈਕੇ ਉਹ ਆਹਾਂ ਦੀ ਢਾਣੀ ਪਹੁੰਚ ਗਿਆ
32. ਭਾਵੇਂ ਨਜ਼ਰਾਂ ਤੋਂ ਕਿੰਨਾ ਵੀ ਦੂਰ ਰਹੋ
33. ਯਾਦਾਂ ਦੇ ਝੱਖੜ ਨੇ ਕੀਤੇ ਝੱਲੇ ਹਾਂ
34. ਉਜੜੇ ਘਰ ਨੇ ਕਿੰਨੇ ਰੰਗ ਵਟਾਏ ਨੇ
35. ਮੇਰੇ ਅੱਲੜ੍ਹ ਸੁਫ਼ਨੇ ਕਿੰਨੇ ਭੋਲੇ ਨੇ
36. ਸਮਾਂ ਹੈ ਰਾਤ ਦਾ ਪਿਛਲਾ ਹਨੇਰਾ ਹੈ ਸਿਤਾਰੇ ਨੇ
37. ਭੇਤ ਮਹਿਰਮ ਦਾ ਉਹ ਜਾਣਦਾ ਤਾਂ ਨਹੀਂ
38. ਉਹ ਪਿਲਾਉਂਦੇ ਰਹੇ 'ਤੇ ਮੈਂ ਪੀਂਦਾ ਰਿਹਾ
39. ਤੁਰ ਪਏ ਹਾਂ ਜਿਸ ਦਿਸ਼ਾ ਵਲ ਹੁਣ ਸਫ਼ਰ ਲੈ ਜਾਏ ਗਾ
40. ਬਾਲ ਬਖੇਰੋ ਘਟ ਛਾ ਜਾਵੇ
41. ਰੁਕ ਗਏ ਸਾਂ ਉਹਦਾ ਰਾਸਤਾ ਦੇਖਕੇ
42. ਤੇਰੇ ਵਾਂਗੂੰ ਉਹ ਵੀ ਡੈਣ ਕਹਾਵੇਗੀ
43. ਯਾਦ ਤੁਹਾਡੀ ਦਿਲ ਨੂੰ ਲਾਈ ਬੈਠਾ ਹਾਂ
44. ਸੁੰਗੜੇ ਚਾਨਣ ਪਸਰੇ ਨ੍ਹੇਰੇ ਸਾਥੀ ਨੇ
45. ਪੀ-ਪੀ ਜ਼ਹਿਰ ਖ਼ਮੋਸ਼ੀ ਵਾਲਾ ਅੱਕੇ ਹਾਂ
46. ਜਾਣ ਗਏ ਅਹਿਸਾਸ ਮੇਰੇ ਸਭ ਭਾਣੇ ਨੇ
47. ਯਾਰਾ ਇਹ ਪਤਝੜ ਦਾ ਵਾਅਦਾ ਰੁੱਤੋ-ਰੁੱਤ ਨਿਭਾਉਣਾ ਹੈ
48. ਦਿਲ ਦੀ ਚਾਟੀ ਯਾਦਾਂ ਪਾਕੇ ਰਿੜਕੇਂਗਾ
49. ਕੰਮ ਉਮਰ ਭਰ ਕੀਤਾ ਬੂਟੇ ਪਾਲਣ ਦਾ
50. ਕਿੰਨਾ ਸੱਚਾ? ਕਿੰਨਾ ਝੂਠਾ? ਤੋਲ ਲਿਆ
51. ਛਾਵਾਂ ਪਾਕੇ ਯਾਦ ਕਰਾਇਆ ਬੋਹੜਾਂ ਨੇ
52. ਕਿਵੇਂ ਇਹ ਲੋਕ ਵਸਦੇ ਨੇ ਝਲਕ ਸਭ ਨੂੰ ਦਿਖਾਉਣੀ ਹੈ
53. ਕਰਕੇ ਲਾਂਭੇ ਅੱਜ ਸਰੀਰਕ ਭੁੱਖਾਂ ਨੂੰ
54. ਚੈਨ ਦਿਲ ਦਾ ਗਿਆ ਨੀਂਦ ਨੈਣੋਂ ਗਈ
55. ਨਫ਼ਰਤ ਭਰੀਆਂ ਰੁੱਤਾਂ ਦੇ ਵਿਚ ਜਗ ਦੇ ਦਰਦ ਸੰਭਾਲਣ ਦੀ
56. ਹਿਜਰ ਤੇਰੇ ਵਿਚ ਹੌਕੇ ਭਰੀਏ
57. ਕਿਸ ਝੱਲੇ ਦੇ ਸਿਰ ਤੇ ਥੱਪਾਂ ਸਾਕਾ ਅੱਤਿਆਚਾਰਾਂ ਦਾ
58. ਹਸਦੇ ਨੂੰ ਸਭ ਆਖ ਰਹੇ ਸਨ ਫੁੱਲ ਖ਼ੁਸ਼ੀ ਦੇ ਕਿਰਦੇ ਨੇ
59. ਕਿੰਜ ਖ਼ਿਜ਼ਾਵਾਂ ਵਿਚ ਪਲਦਾ ਹਾਂ ਜਾਣੇ ਕਿਹੜਾ ਭੇਤਾਂ ਨੂੰ
60. ਲੀਰ ਕਚੀਰਾਂ ਕਰਕੇ ਦਿਲ ਨੂੰ ਬਿਰਹਾ ਸੂਲੀ ਟੰਗ ਗਿਆ
61. ਬਾਕੀ ਰਹੇ ਅਧੂਰੇ ਸੁਫ਼ਨੇ 'ਤੇ ਕੁੱਝ ਯਾਦਾਂ ਯਾਰ ਦੀਆਂ
62. ਦੁਆ ਤੈਨੂੰ ਬੁਰੀ ਦੇਵਾਂ ਕਦੇ ਇਹ ਕਰ ਨਹੀਂ ਸਕਦਾ
63. ਜਦੋਂ ਸ਼ੇਅਰ ਲਿੱਖਾਂ ਕਲਮ ਫੜਕਦੀ ਹੈ
64. ਪਿਆਰ ਤੇਰੇ ਦੇ ਟਿੱਲੇ ਚੜ੍ਹਕੇ ਦੇਖਾਂ ਗੇ
65. ਖ਼ੁਸ਼ਬੂ ਆਉਣੀ ਫੁੱਲਾਂ ਚੋਂ ਹਟ ਜਾਵੇਗੀ
66. ਯਾਰ ਮੇਰਾ ਇਹ ਕਹਿਕੇ ਜੁਦਾ ਹੋ ਗਿਆ
67. ਦੁਨੀਆਂ ਵਾਲੇ ਉਹਨੂੰ ਮੇਰਾ ਕਹਿੰਦੇ ਰਹੇ
68. ਝੱਲੇ ਗ਼ਮ ਰੂਹ ਦੀ ਖ਼ੁਸ਼ਹਾਲੀ ਖਾਂਦੇ ਨੇ
69. ਉਤਰੇ ਚਿਹਰੇ ਝੂਠਾ ਹਾਸਾ ਦੇਖ ਲਿਆ
70. ਤੇਰਾ ਜੂੜਾ ਫੁੱਲਾਂ ਨਾਲ ਸਜਾਵਾਂਗਾ
71. ਤਸਵੀਰਾਂ ਵਿਚ ਐਸਾ ਚਿਹਰਾ ਡਿੱਠਾ ਹੈ
72. ਜ਼ਹਿਰ ਘੁਲੀ ਜੇ ਲੋਕਾਂ ਦੇ ਦਿਲ ਅੰਦਰ ਹੈ
73. ਪਾਣੀ ਖਾਰੇ ਲੱਗਣ ਵਗਦੇ ਖੂਹਾਂ ਦੇ
74. ਨਾਲ ਹੁਸਨ ਦੇ ਹੁਣ ਜਿਸ ਦਿਨ ਵਾਹ ਪੈਣਾ ਹੈ
75. ਕਰਕੇ ਕੱਠੀ ਉਸ ਦੇ ਬੂਹੇ ਸਿੱਟੀ ਨੂੰ
76. ਛਣਕ ਜਦੋਂ ਬੋਲਾਂ ਦੀ ਮੂੰਹੋਂ ਛੁੱਟਦੀ ਏ
77. ਪਿਆਰ ਹਵੇਲੀ ਭਾਵੇਂ ਸੱਖਣੀ ਠੀਕ ਨਹੀਂ
78. ਫੇਰ ਮਿਲਣ ਦੇ ਲਾਰੇ ਦੇ ਦੇ
79. ਨੈਣ ਜਦੋਂ ਹੋ ਜਾਣ ਅਵਾਰਾ ਕੀ ਕਰੀਏ
80. ਸੂਰਜ ਕਹਾਂ ਮੈਂ ਜੇਕਰ ਤਾਂ ਰਾਤ ਤੂੰ ਲਿਖੀਂ
81. ਕਦੋਂ ਤੱਕ ਇਹ ਜ਼ੁਲਫਾਂ ਦੇ ਰਹਿਣੇ ਖਲੇਰੇ
82. ਚਾਨਣੀਆਂ ਰਾਤਾਂ ਦੇ ਚੱਕਰ ਲਾਵਾਂ ਵੀ
83. ਭਟਕਣ-ਭਟਕਣ ਵਿਚ ਜੀਵਨ ਦੀ ਰਾਤ ਕਰੀ ਹੈ
84. ਜਿਹੜੀ ਮਰਜ਼ੀ ਬਸਤੀ ਵਿਚ ਘਰ-ਬਾਰ ਬਣਾ
85. ਵਾਹਣ ਅੱਗੇ-ਪਿੱਛੇ ਵੱਜਣ ਲੱਗੇ ਨੇ
86. ਦਿਲ ਦਾ ਬੂਟਾ ਜੜੋਂ ਹਿਲਾਉਣਾ, ਠੀਕ ਨਹੀਂ
87. ਕਰਨੀ 'ਤੇ ਕਥਨੀ ਵਿਚ ਕਿੰਨੇ ਪਰਦੇ ਦੇਖੇ
88. ਨਿਰਣਾ ਹੋਇਆ ਛੱਡ ਦਿਉ, ਕਰਨੀ ਝਾਤ-ਕੁਝਾਤ
89. ਮੂੰਹ ਤੋਂ ਅੱਖਾਂ ਨੂੰ ਪਾਸੇ ਕਰਾਂ ਕਿਸ ਤਰ੍ਹਾਂ
90. ਬਹੁਤ ਤਲਾਸ਼ ਕਰੀ ਠਾਹਰ ਦੀ ਸੁੱਖਾਂ ਨੇ
91. ਉੱਥੇ ਰਹੀਏ ਜਿੱਥੇ ਰੂਪ ਨਸ਼ੀਲਾ ਹੋਵੇ