Punjabi Writer
ਪੰਜਾਬੀ ਰਾਈਟਰ
Noor Muhammad Noor
ਨੂਰ ਮੁਹੰਮਦ ਨੂਰ
Home
Punjabi Poetry
Sufi Poetry
Urdu Poetry
Submit Poetry
Punjabi Writer
Vasdey Dard Klakhar Noor Muhammad Noor
ਵਸਦੇ ਦਰਦ ਕਲੱਖਰ ਨੂਰ ਮੁਹੰਮਦ ਨੂਰ
1.
ਬਹਿਰੇ ਲੋਕਾਂ ਨੇ ਮੂੰਹ ਖੋਲ੍ਹੇ ਕਿੱਥੋਂ ਹੋਵਣਗੇ
2.
ਤੀਹ ਦਿਨ ਦੀ ਪੈਂਸਨ ਦੇ ਪੈਸੇ ਹੋ ਜਾਂਦੇ ਨੇ ਦਾਨ ਜਿਹੇ
3.
ਆਸ ਕਰੀ ਸੀ ਤਰ ਜਾਵਾਂਗੇ ਰਲ ਕੇ ਕਿਸੇ ਜੁਗਾੜੀ ਨਾਲ
4.
ਅਪਣੇ ਕੀਤੇ ਦੀ ਮੁਜਰਮ ਨੇ ਸਜ਼ਾ ਕਦੋਂ ਦੀ ਪਾਈ ਹੁੰਦੀ
5.
ਤੇਰੇ ਦਰ ਤੇ ਐਵੇਂ ਤਾਂ ਨਈਂ ਬੈਠੇ ਪਾਲੋ-ਪਾਲ ਅਸੀਂ
6.
ਅੰਦਰੋ-ਅੰਦਰ ਧੁਖਦੇ ਮਸਲੇ ਨੂੰ ਸੁਲਝਾਇਆ ਜਾ ਸਕਦੈ
7.
ਸੱਚਾਈ ਦਾ ਪਿੱਛਾ ਕੀਤਾ ਜਦ ਲੋਕਾਂ ਮੱਕਾਰਾਂ ਨੇ
8.
ਆਪਸ ਦਾਰੀ ਦੇ ਨਾਤੇ ਚੋਂ ਲਗਦੈ ਮੁੱਕ ਪਿਆਰ ਗਿਆ
9.
ਭਾਵੇਂ ਹੁਕਮ ਖ਼ੁਦਾ 'ਤੇ ਸ਼ਿਕਵਾ ਕਰਦੀ ਮੇਰੀ ਜ਼ਾਤ ਨਹੀਂ
10.
ਵੱਡੀ ਗੱਡੀ ਵਾਲਾ ਛੋਟੀ ਗੱਡੀ ਨੂੰ ਇੰਜ ਭੰਨ ਗਿਆ
11.
ਲੰਬੀ ਦੇਰੀ ਸਾਥ ਨਾ ਦਿੱਤਾ ਫੁੱਲਾਂ ਨੇ ਮੁਸਕਾਕੇ
12.
ਪੇਪਰ ਦੇ ਵਿਚ ਬਹਿਕੇ ਇੰਜ ਨਾ ਡੋਲੇ ਹੁੰਦੇ
13.
ਸੁੰਦਰਤਾ ਨੂੰ ਉੱਤੋਂ ਹੀ ਨਈਂ ਵਾਚੀ ਦਾ
14.
ਅੱਖ ਝੁਕੂਗੀ ਚੜ੍ਹੇ ਚੁਬਾਰੇ ਲੋਕਾਂ ਦੀ
15.
ਸੁੰਦਰਤਾ ਨੂੰ ਅੱਖੋ-ਅੱਖੀ ਚੱਖ ਲਵਾਂ
16.
ਸਾਵਣ ਵਿਚ ਤਿਰਹਾਇਆ ਰਹਿਣਾ ਠੀਕ ਨਹੀਂ
17.
ਸੰਘਣੇ ਰੁੱਖਾਂ ਦੀ ਛਾਂ ਨੂੰ ਅਪਣਾਏ ਬਾਝੋਂ
18.
ਜੁੱਸਾ ਸਡੋਲ ਜਿਹੜਾ ਲਗਦਾ ਸੀ ਜੰਡ ਵਰਗਾ
19.
ਕਰਦੇ ਸਾਂ ਫ਼ਸਲਾਂ ਦੀ ਸਾਂਭ ਭੜੀਮਾਂ ਦੇ ਕੇ
20.
ਇਸ਼ਕ ਦੀਆਂ ਰਮਜ਼ਾਂ ਨੂੰ ਜਾਣਨ ਲੱਗ ਗਿਆ
21.
ਦਿਲ ਦੇ ਪਿੰਜਰੇ ਪਾ ਕੇ ਰੱਖੇ ਹੋਏ ਨੇ
22.
ਭੁੱਲ-ਭੁਲਾ ਕੇ ਵਾਅਦੇ ਦੇ ਸਤਿਕਾਰਾਂ ਵਾਲੀ
23.
ਕਿੰਨੀ ਵਾਰੀ ਜਾ ਕੇ ਝਗੜਾ ਝੇੜਾ ਕੀਤਾ
24.
ਇਹ ਸੰਗੀਤ ਵਿਚਾਰੇ ਸਭ ਪ੍ਰਵਾਸੀ ਹੁੰਦੇ
25.
ਦੁਖ-ਸੁਖ ਖ਼ਾਤਰ ਯਾਰ ਨਹੀਂ ਤਾਂ ਜੀਵਨ ਕਾਹਦਾ
26.
ਥਾਂ ਵੀ ਦਿੰਦੇ ਉਸ ਨੂੰ ਦਿਲ ਵਿਚ ਰਹਿਣ ਲਈ
27.
ਠਿੱਲ੍ਹਣ ਬਾਝੋਂ ਬੇੜੀ ਪਾਰ ਕਿਵੇਂ ਹੋਵੇਗੀ
28.
ਖ਼ਾਬਾਂ ਦੀ ਦੁਨੀਆ ਵਿਚ ਵਕਤ ਗੁਜ਼ਾਰੀ ਕਰੀਏ
29.
ਵਾਅਦਾ ਕਰਕੇ ਜਦ ਵੀ ਵਾਅਦਾ-ਮਾਰੀ ਕੀਤੀ
30.
ਆਸਾਂ ਦੀ ਪੂਰਤੀ ਨੂੰ ਦਿੰਦੇ ਹਾਂ ਦੱਬ ਘੋੜਾ
31.
ਅਪਣੀ ਸੱਭਿਅਤਾ ਤੇ ਗ਼ੈਰਾਂ ਦਾ ਸਾਇਆ ਦੇਖਾਂ
32.
ਦੌਲਤ 'ਤੇ ਸ਼ੁਹਰਤ ਦੀ ਖਿੱਚ ਦੇ ਭੰਨੇ ਹੋਏ
33.
ਛੱਡ ਕੇ ਉਹ ਸੰਸਾਰ ਤੁਰ ਗਿਆ
34.
ਉਂਜ ਤਾਂ ਸ਼ਹਿਰ 'ਚ ਮੇਰੇ ਰਿਸ਼ਤੇਦਾਰ ਬੜੇ ਨੇ
35.
ਜਚਦੀ ਸੀ ਉਹ ਰੰਗ-ਬਰੰਗੀਆਂ ਕਾਰਾਂ ਵਾਂਗੂੰ
36.
ਕਿੱਕਰ ਲਟਕੀ ਤੋਰੀ 'ਤੇ ਨਾ ਅੱਖਾਂ ਰੱਖ
37.
ਬੱਚਿਆਂ ਨਾਲ ਫਿਰੇ ਉਹ ਵਿਹਲੜ ਬੱਚਾ ਲੜਦਾ
38.
ਮਾਂ ਨੂੰ ਕੰਡ ਵਿਖਾਈ ਜਦ ਸ਼ਹਿਜ਼ਾਦੇ ਨੇ
39.
ਖੁਰਦਲ ਖੁਰਦਲ ਬੋਲ ਉਨ੍ਹਾਂ ਦਾ ਝਾਮੇ ਵਰਗਾ
40.
ਸੁੱਕੇ ਪੱਤਰਾਂ ਵਾਂਗੂੰ ਝੜ ਕੇ ਭੁਰ ਜਾਣਾ ਸੀ
41.
ਸਾਂਝ ਜਿਤਾਕੇ ਪਾਪ ਕਰ ਲਿਆ
42.
ਜਦ ਤੋਂ ਜ਼ੁਲਫ਼-ਘਟਾਵਾਂ ਨਜ਼ਰੀ ਆਈਆਂ ਨੇ
43.
ਦਿਲ ਦੇ ਸ਼ਾਂਤ ਸਮੁੰਦਰ ਅੰਦਰ ਉੱਠੀਆਂ ਛੱਲਾਂ
44.
ਹੁਸਨ ਦੀਆਂ ਜਦ ਘਰ ਵਿਚ ਠਹਿਰਾਂ ਹੋਣਗੀਆਂ
45.
ਤੱਤਾ ਵੀ ਮੈਂ ਸਹਾਰਾਂ ਠੰਡਾ ਵੀ ਥਾਲ ਵਾਂਗੂੰ
46.
ਜਿਹੜੇ ਜਾਂਦੇ ਵੇਲੇ ਤੁਰਨ ਦੁਆਵਾਂ ਦੇਕੇ
47.
ਆਖ ਜਲਾਦੇ ਨੂੰ ਇੰਜ 'ਮਾਸ ਧਰੀਕ ਨਹੀਂ'
48.
ਦੌਲਤ ਵਾਲੇ ਦੇ ਕਰਜ਼ੇ ਵਿਚ ਜਕੜੇ ਦਾ
49.
ਅਣਡਿੱਠ ਰੋਕਾਂ ਲੰਘਣ ਨੂੰ ਨਾ ਦੇਣ ਕਿਤੋਂ ਵੀ ਰਾਹਵਾਂ
50.
ਸੌ ਸੌ ਪੱਜ ਬਣਾਏ ਊੜਾ ਆੜਾ ਕੀਤਾ
51.
ਲੱਦ ਗਏ ਨੇ ਜੀਵਨ ਵਿੱਚੋਂ ਖ਼ੁਸ਼ੀਆਂ ਖੇੜੇ
52.
ਕਿੰਨਾ ਸੋਹਣਾ ਹੁੰਦੈ ਯਾਰ ਖ਼ਿਆਲਾਂ ਵੇਲੇ
53.
ਵਾਂਗ ਸਮੁੰਦਰ ਛੱਲਾਂ ਉੱਠੀਆਂ ਦਿਲ ਜਜ਼ਬਾਤੀ ਉੱਤੇ
54.
ਫਿਰਦੀ ਹੈ ਹੁਣ ਧੂੜਾਂ ਚੱਟਦੀ ਕੱਲਮ ਕੱਲੀ
55.
ਕਰਨੀ 'ਤੇ ਕਥਨੀ ਦੇ ਵਿਚ ਅੱਯਾਰ ਨਹੀਂ ਹਾਂ
56.
ਉਚ ਬਸਤੀ ਦੇ ਲੋਕਾਂ ਦੀ ਰੰਗੀਨ ਮਿਜ਼ਾਜੀ ਵਰਗਾ
57.
ਬੀਤੇ ਵੇਲੇ ਤੂੰ ਦਿੱਤੀਆਂ ਜੋ ਤੜੀਆਂ ਨੇ
58.
ਦੁੱਖਾਂ ਦੀ ਹਰ ਰਮਜ਼ ਲਿਤਾੜੀ ਬੈਠਾ ਹਾਂ
59.
ਜੀਵਨ ਦਾ ਦਿਨ ਰੋਜ਼ ਘਟਾਵਾਂ ਗਲ ਪਿਆ ਪੰਧ ਮੁਕਾਉਣ ਲਈ
60.
ਭੱਠੀ ਅੱਗੇ ਖੜ੍ਹੇ ਕਮਾਊ ਕਾਮੇ ਦੀ ਬਦਹਾਲੀ ਦੇਖ
61.
ਮੈਂ ਵੀ ਇਕਵੰਜਾ ਦਾ ਹੋਇਆ ਉਹ ਵੀ ਢੁਕੀ ਛਿਆਲੀ ਨੂੰ
62.
ਮਜ਼ਲੂਮਾਂ ਦੀ ਰੋਟੀ ਖੋਹਕੇ ਜ਼ੁਲਮ ਘਨੇਰੇ ਕਰਦੇ ਨੇ
63.
ਅੱਚਣ-ਚੇਤੇ ਮਿਲੀ ਸਵਾਰੀ ਜਾਂਦੀ ਨਹੀਂ ਭੁਲਾਈ
64.
ਉਹ ਚਾਹੁੰਦਾ ਏ ਚੰਨ ਦੇ ਵਾਂਗੂੰ ਇੱਕੋ ਰਸਤੇ ਤੁਰਦਾ ਜਾਵਾਂ
65.
ਦਿਲ 'ਤੇ ਭਾਰੇ ਪੱਥਰ ਧਰ ਕੇ ਜੀਣ ਲਈ ਮੁਸਕਾਂਦੇ ਨੇ
66.
ਛਿੱਕੇ ਧਰ ਕੇ ਸੰਗਾਂ ਨੂੰ
67.
ਉਸ ਬੰਦੇ ਦਾ ਦੱਸੋ ਕੀ ਰੁਜ਼ਗਾਰ ਕਰੇ
68.
ਝਿੜਕਾਂ ਖਾਂਦੇ ਬੇਕਸੂਰੇ ਰਹਿ ਗਏ ਨੇ
69.
ਉਹ ਹੈ ਚੁੱਲ੍ਹਾ ਨਾਲ ਭੁੱਬਲ ਦੇ ਭਰਿਆ ਭਰਿਆ
70.
ਕੰਮ ਅਮੀਰੀ ਦੇ ਹੱਕ ਵਿਚ ਕਰ ਹੋ ਗਏ ਨੇ
71.
ਘੀ ਨਾ ਆਵੇ ਪਾਣੀ ਵਿਚ ਮਧਾਣੀ ਨਾਲ
72.
ਹੁਣ ਨਾ ਛੇਤੀ ਕਾਬੂ ਆਉਣ ਸੁਖਾਲੇ ਨਾਲ
73.
ਸੋਚਾਂ ਦੇ ਵਿਚ ਭਾਵੇਂ ਕਿੰਨਾ ਬੌਣਾ ਹੋਵੇ
74.
ਲਾਉ ਫੇਰ ਕਿਸੇ ਦੇ ਉੱਤੇ ਤੂਹਮਤ ਮਾੜੀ
75.
ਜੇ ਤਾਰੀਖ਼ ਇਨ੍ਹਾਂ ਬੀਜਾਂ ਦੀ ਪੁੱਗੀ ਹੁੰਦੀ
76.
ਭਾਵੇਂ ਉਸ ਦੇ ਘਰ ਤਕ ਮੋੜ ਉਨਾਸੀ ਹੁੰਦੇ
77.
ਉਹ ਜੋ ਹੁਣ ਤੱਕ ਭੁੱਬਲ ਦੇ ਵਿਚ ਦੱਗ਼ ਰਹੇ ਨੇ
78.
ਰੀਝਾਂ ਦੇ ਸ਼ਬਦ ਚੁਣ ਕੇ ਕੀਤੇ ਤਿਆਰ ਪੱਤਰ
79.
ਅੰਤਾਂ ਦੀ ਮਹਿੰਗਾਈ ਮਾਰੇ ਲੋਕਾਂ ਨੇ
80.
ਜਗ ਜ਼ਾਹਰ ਕਰ ਤੁਰਿਆ ਅਸਲਾ ਜ਼ਾਤੀ ਦਾ
81.
ਜਨਗਣਨਾ ਹੈ ਦੱਸਦੀ ਭਾਰਤ ਵਿਚ ਗ਼ਰੀਬੀ
82.
ਜਦ ਉਹ ਇਕਲਾਪੇ ਦੇ ਦੁਖੜੇ ਸਹਿਣਗੀਆਂ
83.
ਉਹ ਲੋਚਦੇ ਨੇ ਸੁੱਚਲ ਬੋਲਾਂ ਦੇ ਤੀਰ ਵੇਚਾਂ
84.
ਬ੍ਰਿਹਾ ਦਾ ਸੇਕ ਝੱਲਣ ਬਹਿੰਦਾ ਸੀ ਇਸ ਜਗਾ 'ਤੇ
85.
ਨਜ਼ਰ ਕਿਤੇ ਨਾ ਆਇਆ ਧਰਮ-ਸ਼ਲੋਕਾਂ ਦੇ ਵਿਚ
86.
ਮਾਯੂਸੀ 'ਤੇ ਹਿੰਮਤ ਮੜ੍ਹ ਕੇ ਦੇਖ ਲਵੋ
87.
ਕੁਦਰਤ ਦੇ ਕਹਿਰਾਂ ਨੂੰ ਪੈਂਦੀ ਨੱਥ ਨਹੀਂ
88.
ਮੁਰਗ-ਮਸੱਲਮ ਛੱਡੀਏ ਖ਼ਰਚ-ਸੁਧਾਰੀ ਕਰੀਏ
89.
ਹਰ ਥਾਂ ਰੌਲਾ ਕਾਹਲੀ ਦਾ ਜਾਂ ਛੇਤੀ ਦਾ
90.
ਚੰਗੀ ਦੁਨੀਆ ਨਹੀਂ ਭਾਉਂਦੀ ਛੱਤੇ 'ਤੇ ਆਉ