ਸੁਖਵਿੰਦਰ ਅੰਮ੍ਰਿਤ
ਸੁਖਵਿੰਦਰ ਅੰਮ੍ਰਿਤ ਪੰਜਾਬੀ ਕਵਿਤਰੀ ਹੈ । ਉਨ੍ਹਾਂ ਦਾ ਜਨਮ ਪਿੰਡ ਸਦਰਪੁਰਾ ਵਿਖੇ ਹੋਇਆ। ਬਚਪਨ ਤੋਂ ਹੀ ਉਨ੍ਹਾਂ ਨੂੰ ਕਵਿਤਾਵਾਂ ਲਿਖਣ ਦਾ ਸ਼ੌਕ ਸੀ । ਇਕ ਦਿਨ ਉਹਦੇ ਗੀਤਾਂ ਦੀ ਕਾਪੀ ਮਾਂ ਦੇ ਹੱਥ ਆ ਗਈ ਤਾਂ ਉਸ ਕਾਪੀ ਨੂੰ ਚੁੱਲ੍ਹੇ ਵਿਚ ਸਾੜ ਦਿੱਤਾ ਤੇ ਉਸਨੂੰ ਬੜੀ ਮਾਰ ਪਈ ।ਉਸਦੇ ਮਾਪਿਆਂ ਨੇ ੧੭ ਸਾਲਾਂ ਦੀ ਉਮਰ ਵਿਚ ਉਸ ਦਾ ਵਿਆਹ ਕਰ ਦਿੱਤਾ। ਸਹੁਰੇ ਪਰਿਵਾਰ ਦਾ ਮਾਹੌਲ ਵੀ ਪੇਕਿਆਂ ਤੋਂ ਵਖਰਾ ਨਹੀਂ ਸੀ, ਪਰ ਹੌਲੀ ਹੌਲੀ ਉਹਨੇ,ਆਪਣੇ ਜੀਵਨ-ਸਾਥੀ (ਅਮਰਜੀਤ) ਨੂੰ ਆਪਣੇ ਪਿਆਰ ਤੇ ਸਿਆਣਪ ਨਾਲ ਜਿੱਤ ਲਿਆ ਤੇ ਉਹ ਦੁਬਾਰਾ ਪੜ੍ਹਨ ਲੱਗ ਪਈ ਤੇ ਐਮ.ਏ. ਤੱਕ ਸਿੱਖਿਆ ਪ੍ਰਾਪਤ ਕੀਤੀ । ਉਨ੍ਹਾਂ ਦੀਆਂ ਰਚਨਾਵਾਂ ਹਨ: ਕਾਵਿ-ਸੰਗ੍ਰਹਿ: ਕਣੀਆਂ, ਧੁੱਪ ਦੀ ਚੁੰਨੀ, ਚਿੜੀਆਂ, ਧੂੰਆਂ, ਸਬਕ: ਗ਼ਜ਼ਲ-ਸੰਗ੍ਰਹਿ: ਸੂਰਜ ਦੀ ਦਹਿਲੀਜ਼, ਚਿਰਾਗ਼ਾਂ ਦੀ ਡਾਰ, ਪੱਤਝੜ ਵਿਚ ਪੁੰਗਰਦੇ ਪੱਤੇ, ਹਜ਼ਾਰ ਰੰਗਾਂ ਦੀ ਲਾਟ, ਪੁੰਨਿਆਂ, ਕੇਸਰ ਦੇ ਛਿੱਟੇ (ਸੰਪਾਦਿਤ) ।
|
ਸੁਖਵਿੰਦਰ ਅੰਮ੍ਰਿਤ ਪੰਜਾਬੀ ਗ਼ਜ਼ਲਾਂ
|
ਉਹ ਪੁੱਛਦਾ ਹੈ ਕਦੋਂ ਤੀਕਰ ਕਰਾਂਗੀ ਪਿਆਰ ਮੈਂ ਉਸ ਨੂੰ |
ਉਨ੍ਹਾਂ ਦੀ ਬਹਿਸ ਨਾ ਮੁੱਕੀ ਮੈਂ ਅਪਣੀ ਗੱਲ ਮੁਕਾ ਦਿੱਤੀ |
ਉਡੀਕੇ ਰੋਜ਼ ਇਹ ਧਰਤੀ ਗੁਲਾਬਾਂ ਦੀ ਖ਼ਬਰ ਕੋਈ |
ਐਵੇਂ ਗੈਰਾਂ ਨਾਲ ਮਿੱਠਾ-ਮਿੱਠਾ ਬੋਲ ਹੋ ਗਿਆ |
ਇਉਂ ਨਾ ਤੂੰ ਫੇਰ ਅੱਖੀਆਂ ਇਉਂ ਨਾ ਨਕਾਰ ਮੈਨੂੰ |
ਇਸ਼ਕ ਡਮਰੂ ਸਹੀ ਮਨ ਜਮੂਰਾ ਸਹੀ |
ਇਸ਼ਕ ਦੇ ਪੱਤਣਾਂ 'ਤੇ ਮੇਲੇ ਜੁੜ ਗਏ |
ਇੱਕੋ ਹੀ ਰਾਤ ਵਿਚ ਉਹ ਕਿੰਨਾ ਹੁਸੀਨ ਹੋਇਆ |
ਸਤਾਏਗਾ ਜੇ ਮੇਰੇ ਸ਼ਹਿਰ ਦਾ ਮੌਸਮ ਚਲਾ ਜਾਵੀਂ |
ਸਦੀਆਂ ਤੋਂ ਮੁਹੱਬਤ ਦਾ ਏਹੀ ਅਫ਼ਸਾਨਾ ਹੈ |
ਸੱਜਰੇ ਫੁੱਲ ਦੀਆਂ ਮਹਿਕਾਂ ਵਰਗੇ |
ਸਿਹਰਾ ਕਿਉਂ ਨੀ ਸਜਦਾ, ਇਲਜ਼ਾਮ ਕਿਉਂ ਨੀ ਆਉਂਦਾ |
ਸੁਪਨੇ ਵਿੱਚ ਇਕ ਰੁਖ ਤੇ ਲਿਖਿਆ ਰਾਤੀਂ ਆਪਣਾ ਨਾਮ ਅਸੀਂ |
ਸੁਲਗਦੇ ਸੂਰਜਾਂ ਕੋਲੋਂ ਮੈਂ ਬਚ ਕੇ ਨਿਕਲ ਜਾਵਾਂਗੀ |
ਸ਼ੂਕਦਾ ਦਰਿਆ ਜਾਂ ਤਪ ਰਿਹਾ ਸਹਿਰਾ ਮਿਲੇ |
ਸ਼ੌਕ ਹੀ ਸ਼ੌਕ ਵਿਚ ਮੈਂ ਤਬਾਹ ਹੋ ਗਈ |
ਹਵਾ ਕੀ ਕਰ ਲਊਗੀ ਚਿਹਰਿਆਂ ‘ਤੇ ਧੂੜ ਪਾ ਕੇ |
ਹੁਣ ਕੀ ਜਿੰਦੇ ਦੇਖਣੋਂ ਰਿਹਾ ਤਮਾਸ਼ਾ ਹੋਰ |
ਹੁੰਦੇ ਨੇ ਕੁਝ ਕੁ ਚਾਨਣ ਚਿਰਕਾਲ ਰਹਿਣ ਵਾਲੇ |
ਹੋਈ ਦਸਤਕ ਮੈਂ ਦਰ ਖੋਲ੍ਹੇ ਮੇਰੇ ਸਾਹਵੇਂ ਖੜ੍ਹਾ ਸੀ ਤੂੰ |
ਕਦੇ ਬੁਝਦੀ ਜਾਂਦੀ ਉਮੀਦ ਹਾਂ |
ਕਾਹਤੋਂ ਝੁਕਾਵੇਂ ਨਜ਼ਰਾਂ ਕਿਉਂ ਸ਼ਰਮਸਾਰ ਹੋਵੇ |
ਕਾਹਦੀ ਨਦੀ ਹਾਂ ਸੁਹਣਿਆਂ, ਕੀ ਆਬਸ਼ਾਰ ਹਾਂ |
ਕਿਸ ਤਰ੍ਹਾਂ ਦੀ ਰੁੱਤ ਸੀ ਸਭ ਬੇਵਫ਼ਾ ਹੁੰਦੇ ਗਏ |
ਕਿਸੇ ਸੋਨੇ ਦੇ ਕਣ ਨੂੰ ਹੀ ਜ਼ਮਾਨਾ ਅਗਨ ਵਿਚ ਪਾਵੇ |
ਕੈਸੀ ਮੁਸ਼ਕਿਲ ਬਣੀ ਹੈ ਨਦੀ ਵਾਸਤੇ |
ਜਿਸਮ ਦੀ ਕੈਦ 'ਚੋਂ ਬਰੀ ਕਰ ਦੇ |
ਜ਼ਿੰਦਗੀ ਵਿਚ ਦਰਦ ਕਿਉਂ ਏਦਾਂ ਉਤਰ ਜਾਏ ਜਿਵੇਂ |
ਤਪਿਸ਼ ਆਖਣ ਜਾਂ ਲੋਅ ਆਖਣ ਉਨੂੰ ਇਤਰਾਜ਼ ਕਿਉਂ ਹੋਵੇ |
ਤਿਣਕਾ ਤਿਣਕਾ ਆਸ਼ੀਆਨਾ ਮੋੜ ਦੇ |
ਤੁਰ ਰਹੀ ਹਾਂ ਮੈਂ ਛੁਰੀ ਦੀ ਧਾਰ ਤੇ |
ਤੂੰ ਮੁੜ-ਮੁੜ ਮੁੱਹਬਤ ਦਾ ਇਜ਼ਹਾਰ ਨਾ ਕਰ |
ਤੂੰ ਮੇਰੀ ਛਾਂ 'ਚ ਬਹਿ ਕੇ ਆਖਿਆ ਸੀ ਇਸ ਤਰਾਂ ਇਕ ਦਿਨ |
ਤੇਰਿਆਂ ਹੋਠਾਂ 'ਤੇ ਹੁਣ ਬੰਸੀ ਵੀ ਜਰ ਹੁੰਦੀ ਨਹੀਂ |
ਤੇਰੀ ਦਿਲਕਸ਼ੀ ਦਾ ਦਰਿਆ ਜੇ ਨਾ ਬੇਲਿਬਾਸ ਹੋਵੇ |
ਨ ਕੋਈ ਜ਼ਖ਼ਮ ਬਣਨਾ ਹੈ ਨ ਕੋਈ ਹਾਦਸਾ ਬਣਨਾ |
ਨਾ ਤੂੰ ਆਇਆ ਨਾ ਗੁਫ਼ਤਗੂ ਹੋਈ |
ਪਰਿੰਦੇ ਜਜ਼ਬਿਆਂ ਦੇ ਜਦ ਉਡਾਰੀ ਭਰਨ ਲਗਦੇ ਨੇ |
ਬਹਾਰ, ਭੈਰਵ, ਖਮਾਜ, ਪੀਲੂ |
ਬੜਾ ਮੈਂ ਸਾਂਭਿਆ ਉਸ ਨੂੰ ਉਹ ਇਕ ਦਿਨ ਟੁਟ ਗਿਆ ਆਖ਼ਰ |
ਬੜੀ ਹੀ ਨਰਮ ਪੱਤੀ ਹਾਂ ਤੁਫ਼ਾਨਾਂ ਦੀ ਸਤਾਈ ਹਾਂ |
ਬਾਵਰੀ ਦੀਵਾਨੀ ਚਾਹੇ ਪਗਲੀ ਕਹੋ |
ਮਾਰੂਥਲ ਤੇ ਰਹਿਮ ਜਦ ਖਾਵੇ ਨਦੀ |
ਮਿਲਦਾ ਨਾ ਕੋਈ ਹੱਲ ਹੁਣ ਤੇਰੀ ਕਿਤਾਬ 'ਚੋਂ |
ਮੇਰੇ ਸੂਰਜ ਦਿਨੇ ਰਾਤੀਂ ਤੇਰਾ ਹੀ ਖਿਆਲ ਰਹਿੰਦਾ ਹੈ |
ਮੇਰੇ ਖੰਭਾਂ 'ਚ ਏਨੀ ਕੁ ਪਰਵਾਜ਼ ਹੈ |
ਮੈਂ ਉਸ ਦੀ ਪੈੜ ਨਈਂ ਕਿ ਛੱਡ ਕੇ ਤੁਰ ਜਾਏਗਾ ਮੈਨੂੰ |
ਮੈਂ ਅਪਣੇ ਦਿਲ ਦੇ ਸ਼ੀਸ਼ੇ ਨੂੰ ਸਲਾਮਤ ਕਿਸ ਤਰਾਂ ਰੱਖਾਂ |
ਮੈਂ ਇਸ਼ਕ ਕਮਾਇਆ ਹੈ ਅਦਬੀ ਵੀ ਰੂਹਾਨੀ ਵੀ |
ਮੈਂ ਬਣ ਕੇ ਹਰਫ ਇਕ ਦਿਨ ਕਾਗਜ਼ਾਂ ’ਤੇ ਬਿਖਰ ਜਾਵਾਂਗੀ |
ਮੌਸਮ ਨਾ ਗੁਜ਼ਰ ਜਾਵੇ ਅਹਿਸਾਸ ਨ ਠਰ ਜਾਵੇ |
ਰੰਗਾਂ ਤੇ ਤਿਤਲੀਆਂ ਦੇ ਕੁਝ ਸੁਪਨੇ ਵਿਖਾਲ ਕੇ |
ਲਾਟ ਉੱਠੀ ਹੋਊ ਜਲ ਚੜ੍ਹੇ ਹੋਣਗੇ |
ਲਿਸ਼ਕਣ ਇਹ ਚੰਨ ਤਾਰੇ ਉਸ ਦੇ ਹੀ ਨੂਰ ਕਰ ਕੇ |
ਇਹ ਗਲੀਆਂ, ਚੁਰਾਹੇ, ਇਹ ਘਰ ਖ਼ਾਲੀ ਖ਼ਾਲੀ |
ਇਕ ਨੂੰ ਤੂੰ ਨੀਰ ਦੂਜੇ ਨੂੰ ਜ਼ਮੀਨ ਕਰ ਦੇ ਸਾਹਿਬ |
ਜ਼ਿੰਦਗੀ-ਰੇਤ ਹੈ, ਨੀਰ ਹੈ, ਜਾਂ ਹਵਾ ਜ਼ਿੰਦਗੀ |
ਮਹਿਕ ਹਾਂ ਹਵਾ ਦਾ ਸਫ਼ਰ ਭਾਲਦੀ ਹਾਂ |
ਉਹ ਕਿਹੜਾ ਅਗਨ-ਪਥ ਸੀ ਜੋ ਪਾਰ ਕਰ ਨਾ ਹੋਇਆ |
ਹਨ੍ਹੇਰਿਆਂ 'ਚ ਚਿਰਾਗ਼ ਮੇਰਾ ਤੇ ਤਪਦੇ ਸਹਿਰਾ 'ਚ ਆਬ ਤੂੰ ਹੈਂ |
ਕਿਵੇਂ ਪਰ ਸਮੇਟ ਕੇ ਬਹਿ ਰਹਾਂ ਕਿਵੇਂ ਭੁੱਲ ਜਾਵਾਂ ਉਡਾਨ ਨੂੰ |
ਮੈਂ ਜ਼ਰਾ ਤੁਰਨਾ ਕੀ ਸਿੱਖਿਆ ਰਾਹ ਸਮੁੰਦਰ ਹੋ ਗਏ |
ਉੱਚੀਆਂ ਹਵਾਵਾਂ ਵਿਚ ਨਾ ਬਹੁਤਾ ਉਛਾਲ ਮੈਨੂੰ |
ਮਨ ਦੇ ਮਚਾਣ ਤੋਂ ਕਦੇ ਰੂਹ ਦੀ ਉਚਾਣ ਤੋਂ |
ਸਾਂਭੇ ਹੋਏ ਨੇ ਤੇਰੇ ਸਾਰੇ ਗੁਲਾਬ ਹਾਲੇ |
ਮੇਰੀ ਤਾਸੀਰ ਮਿੱਟੀ ਦੀ, ਤੂੰ ਅੱਥਰਾ ਵੇਗ ਪਾਣੀ ਦਾ |
ਕਦੇ ਮਹਿਕ ਬਣ ਕੇ ਗੁਲਾਬ ਵਿਚ ਕਦੇ ਕਸ਼ਿਸ਼ ਬਣ ਕੇ ਸ਼ਬਾਬ ਵਿਚ |
ਤਿਹਾਈ ਮਰ ਰਹੀ ਧਰਤੀ ਦਾ ਦੁੱਖ ਕਿਸ ਨੂੰ ਸੁਣਾ ਦਿੰਦੇ |
ਸੁਬ੍ਹਾ ਤੋਂ ਸ਼ਾਮ ਹੋ ਗਈ ਹੁਣ ਤਾਂ ਘਰ ਜਾਣਾ ਹੀ ਬਣਦਾ ਸੀ |
ਹਨ੍ਹੇਰਾ ਚੀਰਿਆ ਜਾਂਦਾ ਨਜ਼ਰ ਬਾਰੀਕ ਹੋ ਜਾਂਦੀ |
ਸੀਨੇ ਚੋਂ ਲੈ ਕੇ ਅਗਨੀ ਕਾਇਆ ਚੋਂ ਢਾਲ ਦੀਵੇ |
ਬਹਿਸ ਨਿਤ ਭਖਦੀ ਹੈ ਖ਼ਾਲੀ ਮਿਆਨ 'ਤੇ |
ਸੁਖਵਿੰਦਰ ਅੰਮ੍ਰਿਤ ਪੰਜਾਬੀ ਗੀਤ
|
ਚੰਗਾ ਕੀਤਾ ਬੀਬਾ, ਉੱਠ ਕੇ ਤੂੰ ਚਲਾ ਗਿਓਂ ਛਾਵੇਂ |
ਜ਼ਹਿਰ ਪੀਤਾ ਨਹੀਓਂ ਜਾਣਾ |
ਨੀ ਫੁੱਲਾਂ ਵਰਗੀਓ ਕੁੜੀਓ |
ਬਹਿ ਕੇ ਰੁੱਖ ਥੱਲੇ ਵੰਝਲੀ ਵਜਾਉਂਦਿਆ ਫ਼ਕੀਰਾ |
ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ |
ਮੈਨੂੰ ਬੀਨ ’ਤੇ ਸੁਣਾ ਦੇ ਪੱਕਾ ਰਾਗ ਜੋਗੀਆ |
ਰੁੱਤ ਬੇਈਮਾਨ ਹੋ ਗਈ |
ਲੈ ਜਾ ਸੁੰਦਰਾਂ ਦੇ ਬੂਹੇ ਉੱਤੋਂ ਖ਼ੈਰ ਪੂਰਨਾ |
ਚੌਂਕਾਂ ਵਿਚ ਰਾਹੀਆਂ ਨੂੰ ਬੁੱਤ ਪੁੱਛਣ ਸ਼ਹੀਦਾਂ ਦੇ |
ਹੇ ਮੇਰੀ ਮਾਤ-ਬੋਲੀ ਹੇ ਅਖੰਡ ਦੀਪਮਾਲਾ |
ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ |
ਚਲਾ ਜਾਈਂ, ਢਲ ਜਾਣ ਪਰਛਾਵੇਂ ਜੋਗੀਆ |
ਕੀਹਨੇ ਤੈਨੂੰ ਵੱਢ ਕੇ ਬਣਾ ਲਈਆਂ ਗੇਲੀਆਂ |
ਸਤਲੁਜ ਬਿਆਸ ਜਿਹਲਮ ਰਾਵੀ ਚਨਾਬ ਲੋਕੋ |
ਸੁਖਵਿੰਦਰ ਅੰਮ੍ਰਿਤ ਪੰਜਾਬੀ ਰਾਈਟਰਵਾਂ
|
ਉਦਾਸੀ |
ਅਸੀਸ |
ਇਉਂ ਨਹੀਂ ਵਿਛੜਾਂਗੀ |
ਸਬਕ |
ਸੱਪ ਤੇ ਮੋਰ |
ਹੁਣ ਮਾਂ |
ਕਤਰਾ |
ਟੱਪੇ-ਦੋ ਪੱਤੀਆਂ ਗੁਲਾਬ ਦੀਆਂ |
ਤੂੰ |
ਧੂੰਆਂ |
ਪੰਜ ਤੱਤ |
ਫ਼ੈਸਲਾ |
ਬੋਲੀਆਂ-ਲਿਖ ਕੇ ਵਖਾ ਦੇ ਊੜਾ |
ਬੋਲੀਆਂ-ਡੇਢ ਤੁਕੀਆਂ |
ਮਾਵਾਂ ਤੇ ਧੀਆਂ |
ਮੁਕਤੀ |
ਜੇ |
ਇੱਕਲਤਾ |
ਅਸੁਰੱਖਿਅਤ |
ਜਾਨ... ! |
ਵਿਛੋੜਾ |
ਨਵਾਂ ਸਾਲ |
ਚੌਮਿਸਰਾ-ਜਦੋਂ ਅਣਖ ਤੇ ਗ਼ੈਰਤ ਦੀ ਗੱਲ ਤੁਰਦੀ |
ਰੇਖਾਵਾਂ |
ਸਧਾਰਨ ਮਨੁੱਖ |
|