Subramanya Bharathi
ਸੁਬਰਮਣੀਯ ਭਾਰਤੀ

Punjabi Writer
  

ਸੁਬਰਮਣੀਯ ਭਾਰਤੀ

ਚਿੰਨਾਸਵਾਮੀ ਸੁਬਰਮਣੀਯ ਭਾਰਤੀ (ਦਿਸੰਬਰ ੧੧, ੧੮੮੨-ਸਿਤੰਬਰ ੧੧, ੧੯੨੧) ਤਮਿਲ ਲੇਖਕ, ਕਵੀ, ਅਖਬਾਰਨਵੀਸ, ਆਜ਼ਾਦੀ ਘੁਲਾਟੀਏ ਅਤੇ ਸਮਾਜ ਸੁਧਾਰਕ ਸਨ । ਉਨ੍ਹਾਂ ਨੂੰ ਮਹਾਂਕਵੀ ਭਾਰਤੀਯਾਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ । ਉਨ੍ਹਾਂ ਨੂੰ ਆਧੁਨਿਕ ਤਮਿਲ ਕਵਿਤਾ ਦਾ ਮੋਢੀ ਵੀ ਕਿਹਾ ਜਾਂਦਾ ਹੈ । ਉਨ੍ਹਾਂ ਨੇ ਆਪਣੀ ਪੜ੍ਹਾਈ ਤਿਨੇਵੇਲੀ ਵਿਚ ਕੀਤੀ । ਉਨ੍ਹਾਂ ਨੇ ਕਈ ਅਖ਼ਬਾਰਾਂ ਜਿਨ੍ਹਾਂ ਵਿਚ, ਸਵਦੇਸ਼ਮਿਤਰਨ ਅਤੇ ਇੰਡੀਆ ਸ਼ਾਮਿਲ ਹਨ, ਵਿਚ ਵੀ ਕੰਮ ਕੀਤਾ । ਉਨ੍ਹਾਂ ਦੀ ਰਚਨਾ ਦੇ ਮੁੱਖ ਵਿਸ਼ੇ ਦੇਸ਼-ਭਗਤੀ, ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਹਨ ।

ਤਮਿਲ ਕਵਿਤਾ ਸੁਬਰਮਣੀਯ ਭਾਰਤੀ-ਅਨੁਵਾਦਕ ਡਾ. ਸੁਰਿੰਦਰ ਸਿੰਘ ਕੋਹਲੀ

ਅੱਗ ਦੀ ਚਿੰਗਾਰੀ
ਆਜ਼ਾਦੀ
ਆਜ਼ਾਦੀ ਦੀ ਪਿਆਸ
ਆਜ਼ਾਦੀ ਨੂੰ ਸੰਬੋਧਿਤ ਗੀਤ
ਸਹਿ-ਤਾਰ ਵੀਣਾ
ਸਰਬ-ਵਿਆਪਕ ਕ੍ਰਿਸ਼ਨ
ਸਾਗਰ
ਹੇ ਤਾਯੂਮਾਨਵਨ
ਕੱਣਨ ਪਾਟੂ-1 (ਕ੍ਰਿਸ਼ਨ)ਕੱਣੱਮਾ ਮੇਰੀ ਬੱਚੀ
ਕੱਣਨ ਪਾਟੂ-2 ਕ੍ਰਿਸ਼ਨ ਮੇਰਾ ਪ੍ਰੀਤਮ
ਕੱਣਨ ਪਾਟੂ-3 ਕੱਣੱਮਾ ਮੇਰੀ ਪਿਆਰੀ
ਕੱਣਨ ਪਾਟੂ-4 ਕ੍ਰਿਸ਼ਨ ਮੇਰਾ ਸਵਾਮੀ
ਕੱਣਨ ਪਾਟੂ-5 ਕੱਣੱਮਾ ਮੇਰੀ ਕੁਲ-ਦੇਵੀ
ਕੁਕਨੂਸ
ਕੋਇਲ ਦਾ ਗੀਤ-1
ਕੋਇਲ ਦਾ ਗੀਤ-2
ਖ਼ਤਰੇ ਦੀ ਆਵਾਜ਼
ਖ਼ੁਸ਼ੀ
ਗੁਰੂ ਗੋਬਿੰਦ
ਜੈ ਜੈ ਜਨਨੀ
ਚੰਨ-ਚਾਨਣੀ, ਤਾਰਾ ਅਤੇ ਪੌਣ
ਚਿੜਾ
ਤੱਮਿਲ ਦੀ ਉਸਤਤ ਵਿਚ
ਤੋਤੇ ਨੂੰ
ਧੋਖਾ ਸੱਚ
ਪਉਣ
ਮੁਰਦਾ ਅਤੀਤ
ਯਸੂ ਮਸੀਹ
ਰੀਝਾਂ
ਲੋਕਮਾਨਯ ਤਿਲਕ