Sochan De Sathar Noor Muhammad Noor
|
ਸੋਚਾਂ ਦੇ ਸੱਥਰ ਨੂਰ ਮੁਹੰਮਦ ਨੂਰ
|
1. ਸਾਡੇ ਪੱਲੇ ਕਿੱਥੇ ਧੁੱਪ ਦੁਪਹਿਰਾਂ ਦੀ |
2. ਕੁੱਝ ਸ਼ਬਦਾਂ ਦੇ ਉਲਟੇ-ਸਿੱਧੇ ਫੇਰਾਂ ਨਾਲ |
3. ਝਾਕਣ ਥੰਮਾਂ ਵਰਗੇ ਨ੍ਹੇਰੇ, ਕੋਲ ਖਲੋਤੇ ਬਾਬੇ ਦੇ |
4. ਕਦ ਤੱਕ ਹੋਰ ਚੁਗੋਗੇ ਮੋਤੀ,ਹੰਝੂਆਂ ਦੀਆਂ ਕਤਾਰਾਂ ਦੇ |
5. ਬਿਰਹਾ ਦੇ ਝਟਕਿਆਂ ਦੀ ਦੇ ਕੇ ਸਲੀਬ ਮੈਨੂੰ |
6. ਜੀਵਨ ਦੀ ਹਰ ਤਮੰਨਾ ਕਰਕੇ ਨੀਲਾਮ ਮੇਰੀ |
7. ਵਾਂਝਾ ਹਾਂ ਹਾਸਿਆਂ ਤੋਂ ਸੱਜਣਾਂ ਦੇ ਪਾਸ ਹੋ ਕੇ |
8. ਉੱਥੇ ਬਹਿਣਾ ਲੋਚਾਂ ਸਿਖਰ ਦੁਪਹਿਰਾਂ ਨੂੰ |
9. ਚੋਰੀ-ਚੋਰੀ ਇੰਜ ਨਾ ਝਾਕੋ, ਬਹਿ ਕੇ ਰੋਜ਼ ਬਨੇਰੇ ਕੋਲ |
10. ਰੰਗਾਂ ਦੇ ਵਿਚ ਮੱਚੀ ਹਾਲ-ਦੁਹਾਈ ਹੈ |
11. ਕਾਹਤੋਂ ਨਾ ਮੁੱਖੜਾ ਚੁੰਮਾਂ, ਕਿਉਂ ਨਾ ਗਲੇ ਲਗਾਵਾਂ |
12. ਭਾਵੇਂ ਖ਼ਫ਼ਾ ਉਹ ਹੋਵੇ, ਭਾਵੇਂ ਬੁਰਾ ਕਹਾਵਾਂ |
13. ਹਫੜਾ-ਦਫੜੀ ਪਾ ਕੇ ਘਰ ਜਾ ਵੜੀਆਂ ਨੇ |
14. ਜਿਉਂ ਹਾਲੀ ਬਿਨ ਹਲ ਦਾ ਮੁੰਨਾ ਲਗਦਾ ਹੈ |
15. ਦੇਖਣ ਨੂੰ ਇਹ ਕੰਮ ਤਾਂ ਕੋਈ ਖ਼ਾਸ ਨਹੀਂ |
16. ਤੈਨੂੰ ਅਪਣਾ ਮਹਿਰਮ ਸਮਝਾਂ, ਜਾਂ ਘਰ ਦਾ ਮਹਿਮਾਨ ਲਿਖਾਂ |
17. ਕੀਤਾ ਕਦੇ ਤੂੰ ਦਿਲ ਵਿਚ ਮੇਰਾ ਖ਼ਿਆਲ ਹੁੰਦਾ |
18. ਸ਼ੋਧੋ ਉਸ ਨੂੰ ਹੇਠਾਂ ਧਰ ਕੇ ਰੰਦੇ ਦੇ |
19. ਜਾਵੋ ਨਾ ਦਿਲ ਚੁਰਾ ਕੇ, ਮੈਨੂੰ ਵੀ ਲੈ ਚਲੋ |
20. ਸਾਥ ਦਵੇਂ ਤਾਂ ਐਧਰ-ਉਧਰ ਜਾਵਾਂ ਕਾਹਤੋਂ |
21. ਬਿਰਹਾ ਦੇ ਘਰ ਕੱਲਮ-ਕੱਲਾ ਬੈਠਾ ਹਾਂ |
22. ਦੇਖ ਰਿਹਾ ਹਾਂ ਕਿਸ ਦੀ ਕਿਸਮਤ, ਜਾਗੀ ਹੈ ਜਾਂ ਸੁੱਤੀ ਹੈ |
23. ਇਕ ਡਰ ਗਿਆ 'ਤੇ ਇਕ ਨੇ ਵੱਟੀਆਂ ਨੇ ਘੂਰੀਆਂ |
24. ਦਿਸਦਾ ਹਾਂ ਤੁਰਦਾ ਫਿਰਦਾ ਸੱਧਰਾਂ ਦੀ ਲਾਸ਼ ਹੋ ਕੇ |
25. ਅਪਣੇ-ਪਣ ਦੀ ਬਾਤ ਕਰੇਂ ਜੇ ਮੇਰੇ ਨਾਲ |
26. ਐਸੀ ਗਰਮੀ ਲੱਗੀ ਨਰਮ ਕਲਾਵੇ ਨੂੰ |
27. ਮੌਸਮ ਜੋ ਹੋ ਗਿਆ ਹੈ ਝੱਲਾ 'ਤੇ ਖ਼ੂਬਸੂਰਤ |
28. ਨਰਮ ਕਲਾਈਆਂ ਨੇ ਐਸਾ ਝਟਕਾ ਦਿੱਤਾ |
29. ਦੁਨੀਆਂ ਵਾਲੇ ਜੋ ਕਹਿੰਦੇ ਨੇ, ਖੁੱਲ੍ਹਮ-ਖੁੱਲ੍ਹਾ ਕਹਿਣ ਦਿਉ |
30. ਬਾਤ ਜਦੋਂ ਉਹ ਉਰਲੀ-ਪਰਲੀ ਕਰਦੇ ਨੇ |
31. ਮੰਦਾ ਹਾਲ ਕਹੇ ਅੱਖੀਆਂ ਪਥਰਾਈਆਂ ਦਾ |
32. ਮੈਂ ਰਾਹਬਰ ਹਾਂ ਐਸਾ ਜੋ ਇਹ ਵੀ ਨਾ ਜਾਣਾ |
33. ਉਸ ਦੇ ਨਾਲ ਜਦੋਂ ਲੋਕਾਂ ਨੇ, ਗੱਲਾਂ ਕਰੀਆਂ ਹੋਣਗੀਆਂ |
34. ਬਿੰਬਾਂ ਦੇ ਨਾਲ ਉਸ ਦਾ ਮੁੱਖੜਾ ਸਜਾ ਕੇ ਦੇਵਾਂ |
35. ਹਾਸੇ ਦੇ ਫੁੱਲ ਖਿਲਾਰੋ, ਮਾਲਾ ਪਰੋ ਲਵਾਂ ਮੈਂ |
36. ਮੈਂ ਵੀ ਸਾਗਰ ਸਾਂ ਉਹ ਵੀ ਤ੍ਰਿਹਾਇਆ ਸੀ |
37. ਸਰਿਆ ਨਾ ਮਹਿਰਮਾਂ ਦਾ ਪੜ੍ਹ ਕੇ ਦੋ-ਚਾਰ ਗ਼ਜ਼ਲਾਂ |
38. ਬੈਠਾ ਕੋਸਾਂ ਕਿਸਮਤ ਕਰਮ-ਵਿਹੂਣੀ ਨੂੰ |
39. ਆ ਬੈਠੀ ਘਰ ਮੇਰੇ ਸਾਰੀ ਲੋਕਾਂ ਦੀ |
40. ਪਤਝੜ ਦੇ ਵਾਂਗ ਹੋਇਆ, ਆਬਾਦੀਆਂ ਦਾ ਮੌਸਮ |
41. ਖ਼ਾਲੀ ਮੇਰਾ ਅੱਲ੍ਹਾ-ਪੱਲਾ੍ਹ ਰਹਿਣ ਦਿਉ |
42. ਭੈਣ-ਭੁਲੱਪਣ-ਵਾਦ ਹੈ ਮੋਇਆ,ਰਿਸ਼ਤੇ ਸਹਿਕਣ ਸਾਹਵਾਂ ਦੇ |
43. ਵੱਖ-ਹੋਣ ਦਾ ਇਰਾਦਾ ਕਰਕੇ ਹਾਂ ਬੈਠਿਆ ਮੈਂ |
44. ਵਿਰਲਾਂ ਚੋਂ ਝਾਤੀਆਂ ਨਾ ਮਹਿਬੂਬ ਮਾਰਦਾ |
45. ਜਿਉਂਦੇ ਰਹਿਣੈ? ਜਾਂ ਮਰਨਾ ਹੈ? ਸੋਚ ਲਵੋ |
46. ਜੀਵਨ ਅਮੁੱਲਾ ਜਾਊ ਬੇਕਾਰ ਦੋਸਤੋ |
47. ਸੋਹਣੇ ਫੁੱਲ ਉਗਾਏ ਉਸ ਨੇ, ਹੁਸਨ ਦੀਆਂ ਦੀਵਾਰਾਂ 'ਤੇ |
48. ਨੇੜੇ ਵਸਣਾ ਚਾਹੁੰਦਾ ਮੇਰਾ ਯਾਰ ਨਹੀਂ |
49. ਭਾਵੇਂ ਕਿੰਨੀ ਵਾਰੀ ਸਭ ਕੁਝ ਖੋਇਆ ਹੈ |
50. ਮਹਿੰਗੀ ਹੈ, ਪਰ ਹੈ ਨੇੜੇ ਮੇਰੇ ਮਕਾਨ ਤੋਂ |
51. ਅਰਸ਼ਾਂ ਉੱਤੋਂ ਹੇਠ ਵਿਚਾਰੇ, ਉਤਰੇ ਨੇ |
52. ਤੁਰਨਾ ਹੈ, ਕਰ ਕੇ ਤੁਰਿਉ ਪਹਿਲਾਂ ਇਹ ਫ਼ੈਸਲਾ |
53. ਗੱਲਾਂ ਦੇ ਵਿਚ ਐਸਾ, ਘੱਲੂ-ਘਾਰਾ ਕਰ ਦਿੱਤਾ |
54. ਮੇਰੀਆਂ ਸੋਚਾਂ ਮੇਰੀ ਖ਼ਾਤਰ ਖ਼ਰੀਆਂ ਨੇ |
55. ਦੇਖ ਕੇ ਚੱਲੋ ਹਵਾ ਮੁਤਵਾਲਿਉ |
56. ਇਸ਼ਕ ਦਿਆਂ ਵਣਜਾਂ ਵਿਚ ਲੱਭਦੀ ਖੱਟੀ ਸੀ |
57. ਵੰਡਾਂ ਦੇ ਜੋ ਕਾਰੇ ਕੀਤੇ ਹੋਏ ਨੇ |
58. ਕੀਤਾ ਨਹੀਂ ਭਰੋਸਾ ਮੁੜ ਕੇ ਸ਼ਬਾਬ ਨੇ |
59. ਮਹਿਬੂਬ ਦਾ ਇਸ਼ਾਰਾ, ਕਿਸ ਨੇ ਹੈ ਦੇਖਣਾ |
60. ਉਸ ਨਾਲ ਦਿਲ ਨੂੰ ਭੋਰਾ ਨਫ਼ਰਤ ਨਹੀਂ ਰਹੀ |
61. ਅਪਣੇ ਵਰਗਾ ਕਰ ਲੈਂਦੇ ਨੇ, ਅਪਣੇ ਨਾਲ ਰਲਾ ਕੇ ਮੈਨੂੰ |
62. ਚੇਤਾ ਧਰਮਾਂ ਦੀ ਖ਼ਸਲਤ ਬਹੁ-ਰੰਗੀ ਦਾ |
63. ਆਪੇ ਤੋਂ ਪਹਿਲਾਂ ਮਿਲ ਕੇ ਆਇਆ ਹਾਂ ਹੋਰ ਨੂੰ |
64. ਉਹ ਬਣਿਆ ਕਿੰਨਾ ਹਥਿਆਰਾ ਤੱਕਦਾ ਹਾਂ |
65. ਚੇਲਾ ਹਾਂ ਤਖ਼ਤ ਸਿੰਘ ਦਾ, ਅੰਜੁਮ ਦਾ ਵੀਰ ਹਾਂ ਮੈਂ |
|