ਸਿਰੀ ਰਾਮ ਅਰਸ਼
ਸਿਰੀ ਰਾਮ ਅਰਸ਼ (ਜਨਮ 15 ਦਸੰਬਰ 1934) ਪੰਜਾਬੀ ਕਵੀ ਅਤੇ ਉੱਘੇ ਗਜ਼ਲਗੋ ਹਨ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ:
ਰਬਾਬ (ਗਜ਼ਲ ਸੰਗ੍ਰਿਹ), ਤੁਮ ਚੰਦਨ (ਮਹਾਂਕਾਵਿ), ਅਗਨਾਰ, ਸੰਖ ਤੇ ਸਿੱਪੀਆਂ (ਗਜ਼ਲ ਸੰਗ੍ਰਹਿ), ਸਰਘੀਆਂ ਤੇ ਸਮੁੰਦਰ (ਗਜ਼ਲ ਸੰਗ੍ਰਹਿ),
ਕਿਰਨਾਂ ਦੀ ਬੁੱਕਲ (ਗਜ਼ਲ ਸੰਗ੍ਰਹਿ), ਸਪਰਸ਼, ਪੁਰਸਲਾਤ (ਗਜ਼ਲ ਸੰਗ੍ਰਹਿ), ਗਜ਼ਲ ਸਮੁੰਦਰ (ਗਜ਼ਲ ਸੰਗ੍ਰਹਿ), ਅਗੰਮੀ ਨੂਰ (ਮਹਾਂਕਾਵਿ),
ਪੰਥ ਸਜਾਇਓ ਖਾਲਸਾ (ਮਹਾਂਕਾਵਿ), ਸਮੁੰਦਰ ਸੰਜਮ (ਗਜ਼ਲ ਸੰਗ੍ਰਹਿ), ਗੁਰੂ ਮਿਲਿਓ ਰਵਿਦਾਸ (ਮਹਾਂਕਾਵਿ ਹਿੰਦੀ)।