Shareef Kunjahi
ਸ਼ਰੀਫ਼ ਕੁੰਜਾਹੀ

Punjabi Writer
  

ਸ਼ਰੀਫ਼ ਕੁੰਜਾਹੀ

ਸ਼ਰੀਫ਼ ਕੁੰਜਾਹੀ (੧੯੧੫-੨੦੦੭) ਦਾ ਜਨਮ ਪੰਜਾਬ (ਪਾਕਿਸਤਾਨ) ਦੇ ਗੁਜਰਾਤ ਜਿਲ੍ਹੇ ਦੇ ਕਸਬੇ, ਕੁੰਜਾਹ ਵਿੱਚ ਹੋਇਆ । ਉਨ੍ਹਾਂ ਨੇ ਫਾਰਸੀ, ਉਰਦੂ ਅਤੇ ਪੰਜਾਬੀ ਵਿਚ ਸਾਹਿਤ ਰਚਨਾ ਕੀਤੀ । ਪੰਜਾਬੀ ਵਿਚ ਉਨ੍ਹਾਂ ਦੀਆਂ ਦੀਆਂ ਕਾਵਿਕ ਰਚਨਾਵਾਂ ਜਗਰਾਤੇ (੧੯੫੮) ਅਤੇ ਓੜਕ ਹੋਂਦੀ ਲੋਅ (੧੯੯੫) ਹਨ ।

ਪੰਜਾਬੀ ਰਾਈਟਰ ਸ਼ਰੀਫ਼ ਕੁੰਜਾਹੀ

ਉਡੀਕ
ਉਸੇ ਪਿੰਡ ਕੋਲੋਂ
ਉਂਜ ਤੇ ਮੈਂ ਵੀ ਸੋਚਾਂ, ਜੋ ਸੋਚੇ ਹਰ ਕੋਈ
ਉਨੀਂਦਰੇ
ਅਮਨ ਲਈ
ਅੱਜ ਕਾਗ ਬਨੇਰੇ ਤੇ ਬੋਲੇ (ਗੀਤ)
ਇਹ ਕੰਡਿਆਲਾ ਰਸਤਾ ਹੱਥੋਂ, ਹੋਰ ਵਧਾਏ ਲੀਰਾਂ
ਇੱਕ ਖ਼ਤ
ਏਸ ਭੁਲੇਖੇ ਵਿਚ ਆ ਕੇ ਮੈਂ ਅੰਦਰੋਂ ਕੁੰਡੀ ਮਾਰੀ
ਸਹਿਮੇ ਹੋਏ ਦੱਸ ਨਹੀਂ ਸਕਦੇ
ਸਾਹਵਾਂ ਦੀ ਵਟਕ
ਸੋਚਨਾਂ
ਹੋਰ ਨਾ ਦਿਸੇ ਚੰਨ ਹੀਰਾ (ਗੀਤ)
ਕਿਉਂ ਕਾਗ ਬਨੇਰੇ ਤੇ ਬੋਲੇ
ਕੀ ਦੱਸਾਂ
ਕੌਣ ਇਹ ਖੱਖਰ ਛੇੜੇ
ਕੌਂਤ ਮੇਰਾ ਘਰ ਆਇਆ
ਖੇਡ ਲੈ
ਗਾਮਾ
ਗੋਰਿਆ
ਗੋਰੀ ਨੂੰ
ਚਾਨਣੀਆਂ ਰਾਤਾਂ
ਜੀਭ ਦਿਆ ਕੱਚਿਆ
ਡੂੰਘੇ ਵਹਿਣ
ਤ੍ਰਿੰਞਣ ਵਿਚ (ਗੀਤ)
ਤੈਨੂੰ ਯਾਦ ਕਰਾਂ
ਨਾ ਬੀਬਾ
ਪਾਣੀ ਭਰਨ ਪਨਿਹਾਰੀਆਂ
ਪੈਂਡੇ
ਫੁੱਲ ਕਿਉਂ ਹੋਏ ਕੰਡੇ
ਬਖ਼ਤ ਨਾ ਵਿਕਦੇ ਮੁਲ ਵੇ (ਗੀਤ)
ਬਗਲੇ ਤੇ ਮੱਛੀਆਂ
ਬੋਲ ਜਵਾਨ
ਭੱਤਾ
ਮਿਸ਼ਰ ਬ੍ਰਹਮਣ ਵੈਦ ਨਾ ਜਾਨਣ
ਮੀਹਟੀ
ਮੁੰਡਾ ਮੇਰੇ ਹਾਣ ਦਾ (ਗੀਤ)
ਮੂੰਹੋਂ ਭਾਵੇਂ ਗੱਲ ਨਾ ਨਿਕਲੇ
ਮੇਰੇ ਬੋਲ ਅਵੱਲੇ
ਮੌਲਾ ਖ਼ੈਰ ਗੁਜ਼ਾਰੇ
ਯਾਦ ਤੇਰੀ ਅਜ ਕਰ ਗਈ ਨੇਕੀ ਇਹ ਇਕ ਨਾਲ ਅਸਾਡੇ
ਲੰਮੀਆਂ ਸਿਆਲੀ ਰਾਤਾਂ
ਲਾਹੌਰ ! ਲਾਹੌਰ ਏ
ਵਣ ਦਾ ਬੂਟਾ
ਵਾਹਗੇ ਪਾਰ ਵਸੇਂਦੇ ਇਕ ਸਜਣ ਦੇ ਨਾਂ
ਵੀਰ ਤੂੰ ਕੁੰਜਾਹ ਦਾ ਏਂ