Guru Arjan Dev Ji
ਗੁਰੂ ਅਰਜਨ ਦੇਵ ਜੀ

Punjabi Writer
  

ਸਲੋਕ ਗੁਰੂ ਅਰਜਨ ਦੇਵ ਜੀ

ਉਸਤਤਿ ਕਰਹਿ ਅਨੇਕ ਜਨ
ਉਠੰਦਿਆ ਬਹੰਦਿਆ ਸਵੰਦਿਆ ਸੁਖੁ ਸੋਇ
ਉਦਮੁ ਕਰੇਦਿਆ ਜੀਉ ਤੂੰ
ਉਰਿ ਧਾਰੈ ਜੋ ਅੰਤਰਿ ਨਾਮੁ
ਊਚਾ ਅਗਮ ਅਪਾਰ ਪ੍ਰਭੁ
ਅਗਮ ਅਗਾਧਿ ਪਾਰਬ੍ਰਹਮੁ ਸੋਇ
ਅਠੇ ਪਹਰ ਭਉਦਾ ਫਿਰੈ
ਅਤਿ ਸੁੰਦਰ ਕੁਲੀਨ ਚਤੁਰ
ਅਨਿਕ ਭੇਖ ਅਰੁ ਙਿਆਨ ਧਿਆਨ
ਅਵਖਧ ਸਭੇ ਕੀਤਿਅਨੁ
ਅੰਤਰਿ ਗੁਰੁ ਆਰਾਧਣਾ
ਅੰਤਰਿ ਚਿੰਤਾ ਨੈਣੀ ਸੁਖੀ
ਅੰਤਰਿ ਮਨ ਤਨ ਬਸਿ ਰਹੇ
ਆਏ ਪ੍ਰਭ ਸਰਨਾਗਤੀ
ਆਠ ਪਹਰ ਗੁਨ ਗਾਈਅਹਿ
ਆਤਮੁ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ
ਆਤਮ ਰਸੁ ਜਿਹ ਜਾਨਿਆ
ਆਦਿ ਸਚੁ ਜੁਗਾਦਿ ਸਚੁ
ਆਦਿ ਗੁਰਏ ਨਮਹ
ਆਦਿ ਮਧਿ ਅਰੁ ਅੰਤਿ
ਆਪਹਿ ਕੀਆ ਕਰਾਇਆ
ਆਵਤ ਹੁਕਮਿ ਬਿਨਾਸ ਹੁਕਮਿ
ਆਵਨ ਆਏ ਸ੍ਰਿਸਟਿ ਮਹਿ
ਏਕੁ ਜਿ ਸਾਜਨੁ ਮੈ ਕੀਆ
ਏਕੋ ਏਕੁ ਬਖਾਨੀਐ ਬਿਰਲਾ ਜਾਣੈ ਸ੍ਵਾਦੁ
ਸਚੀ ਬੈਸਕ ਤਿਨ੍ਹ੍ਹਾ ਸੰਗਿ
ਸਰਗੁਨ ਨਿਰਗੁਨ ਨਿਰੰਕਾਰ
ਸਰਬ ਕਲਾ ਭਰਪੂਰ ਪ੍ਰਭ
ਸਤਿ ਕਹਉ ਸੁਨਿ ਮਨ ਮੇਰੇ
ਸਤਿਗੁਰਿ ਪੂਰੈ ਸੇਵਿਐ
ਸਤਿ ਪੁਰਖੁ ਜਿਨਿ ਜਾਨਿਆ
ਸੰਤ ਸਰਨਿ ਜੋ ਜਨੁ ਪਰੈ
ਸੰਤ ਮੰਡਲ ਹਰਿ ਜਸੁ ਕਥਹਿ
ਸਾਜਨ ਤੇਰੇ ਚਰਨ ਕੀ
ਸਾਥਿ ਨ ਚਾਲੈ ਬਿਨੁ ਭਜਨ
ਸਾਧੂ ਕੀ ਮਨ ਓਟ ਗਹੁ
ਸਿਖਹੁ ਸਬਦੁ ਪਿਆਰਿਹੋ
ਸਿਮਰਤ ਸਿਮਰਤ ਪ੍ਰਭੁ ਆਪਣਾ
ਸੁਖੀ ਬਸੈ ਮਸਕੀਨੀਆ
ਸੁਭ ਚਿੰਤਨ ਗੋਬਿੰਦ ਰਮਣ
ਸੇਈ ਸਾਹ ਭਗਵੰਤ ਸੇ
ਸੇਵਕ ਸਚੇ ਸਾਹ ਕੇ
ਹਉ ਹਉ ਕਰਤ ਬਿਹਾਨੀਆ
ਹਥਿ ਕਲੰਮ ਅਗੰਮ ਮਸਤਕਿ ਲਿਖਾਵਤੀ
ਹਰਿ ਹਰਿ ਨਾਮੁ ਜੋ ਜਨੁ ਜਪੈ
ਹਰਿ ਹਰਿ ਮੁਖ ਤੇ ਬੋਲਨਾ
ਹਰਿ ਨਾਮੁ ਨ ਸਿਮਰਹਿ
ਕਰਉ ਬੰਦਨਾ ਅਨਿਕ ਵਾਰ
ਕਰਣ ਕਾਰਣ ਪ੍ਰਭੁ ਏਕੁ ਹੈ
ਕੜਛੀਆ ਫਿਰੰਨ੍ਹਿ ਸੁਆਉ ਨ ਜਾਣਨ੍ਹਿ ਸੁਞੀਆ
ਕਾਮ ਕ੍ਰੋਧ ਅਰੁ ਲੋਭ ਮੋਹ
ਕਾਮ ਕ੍ਰੋਧ ਮਦ ਲੋਭ ਮੋਹ
ਕਾਮੁ ਕ੍ਰੋਧੁ ਲੋਭੁ ਛੋਡੀਐ
ਕਾਮੁ ਨ ਕਰਹੀ ਆਪਣਾ
ਕਿਤੀਆ ਕੁਢੰਗ ਗੁਝਾ ਥੀਐ ਨ ਹਿਤੁ
ਕਿਤੀ ਬੈਹਨ੍ਹਿ ਬੈਹਣੇ
ਕਿਰਤ ਕਮਾਵਨ ਸੁਭ ਅਸੁਭ
ਕਿਲਵਿਖ ਸਭੇ ਉਤਰਨਿ
ਕੁੰਟ ਚਾਰਿ ਦਹ ਦਿਸਿ ਭ੍ਰਮੇ
ਕੋਟਿ ਬਿਘਨ ਤਿਸੁ ਲਾਗਤੇ
ਕੋਟਿ ਬਿਘਨ ਤਿਸੁ ਲਾਗਤੇ
ਖਖੜੀਆ ਸੁਹਾਵੀਆ ਲਗੜੀਆ ਅਕ ਕੰਠਿ
ਖਟ ਸਾਸਤ੍ਰ ਊਚੌ ਕਹਹਿ
ਖਾਤ ਖਰਚਤ ਬਿਲਛਤ ਰਹੇ
ਖਾਤ ਪੀਤ ਖੇਲਤ ਹਸਤ
ਖਾਂਦਿਆ ਖਾਂਦਿਆ ਮੁਹੁ ਘਠਾ
ਖੁਦੀ ਮਿਟੀ ਤਬ ਸੁਖ ਭਏ
ਖੁਧਿਆਵੰਤੁ ਨ ਜਾਣਈ ਲਾਜ ਕੁਲਾਜ ਕੁਬੋਲੁ
ਖੋਜੀ ਲਧਮੁ ਖੋਜੁ ਛਡੀਆ ਉਜਾੜਿ
ਗਨਿ ਮਿਨਿ ਦੇਖਹੁ ਮਨੈ ਮਾਹਿ
ਗਿਆਨ ਅੰਜਨੁ ਗੁਰਿ ਦੀਆ
ਗੁਰਦੇਵ ਮਾਤਾ ਗੁਰਦੇਵ ਪਿਤਾ
ਗੁਰ ਨਾਨਕ ਹਰਿ ਨਾਮੁ ਦ੍ਰਿੜਾਇਆ
ਘਟਿ ਵਸਹਿ ਚਰਣਾਰਬਿੰਦ
ਘਰ ਮੰਦਰ ਖੁਸੀਆ ਤਹੀ
ਘੋਖੇ ਸਾਸਤ੍ਰ ਬੇਦ ਸਭ
ਙਣਿ ਘਾਲੇ ਸਭ ਦਿਵਸ ਸਾਸ
ਚਤੁਰ ਸਿਆਣਾ ਸੁਘੜੁ ਸੋਇ
ਚੰਗਿਆਈ ਆਲਕੁ ਕਰੇ
ਚਾਰਿ ਕੁੰਟ ਚਉਦਹ ਭਵਨ
ਚਿਤਿ ਚਿਤਵਉ ਚਰਣਾਰਬਿੰਦ
ਚਿਤਿ ਜਿ ਚਿਤਵਿਆ ਸੋ ਮੈ ਪਾਇਆ
ਚਿੜੀ ਚੁਹਕੀ ਪਹੁ ਫੁਟੀ
ਚੇਤਾ ਈ ਤਾਂ ਚੇਤਿ ਸਾਹਿਬੁ
ਛਾਤੀ ਸੀਤਲ ਮਨੁ ਸੁਖੀ
ਜਹ ਸਾਧੂ ਗੋਬਿਦ ਭਜਨੁ
ਜਲਿ ਥਲਿ ਮਹੀਅਲਿ ਪੂਰਿਆ
ਜਾ ਕਉ ਭਏ ਕ੍ਰਿਪਾਲ ਪ੍ਰਭ
ਜਾਚਕੁ ਮੰਗੈ ਦਾਨੁ ਦੇਹਿ ਪਿਆਰਿਆ
ਜਾਚੜੀ ਸਾ ਸਾਰੁ ਜੋ ਜਾਚੰਦੀ ਹੇਕੜੋ
ਜਾਚਿਕੁ ਮੰਗੈ ਨਿਤ ਨਾਮੁ
ਜਾ ਤੂੰ ਤੁਸਹਿ ਮਿਹਰਵਾਨ
ਜਿਸੁ ਸਿਮਰਤ ਸੰਕਟ ਛੁਟਹਿ
ਜਿਨ੍ਹ੍ਹਾ ਦਿਸੰਦੜਿਆ ਦੁਰਮਤਿ ਵੰਞੈ
ਜਿਨਾ ਸਾਸਿ ਗਿਰਾਸਿ ਨ ਵਿਸਰੈ
ਜਿਮੀ ਵਸੰਦੀ ਪਾਣੀਐ ਈਧਣੁ ਰਖੈ ਭਾਹਿ
ਜੀਅ ਜੰਤ ਕੇ ਠਾਕੁਰਾ
ਜੀਵਦਿਆ ਨ ਚੇਤਿਓ ਮੁਆ ਰਲੰਦੜੋ ਖਾਕ
ਜੀਵੰਦਿਆ ਹਰਿ ਚੇਤਿਆ
ਜੀਵਨ ਪਦੁ ਨਿਰਬਾਣੁ ਇਕੋ ਸਿਮਰੀਐ
ਜੇ ਕਰੁ ਗਹਹਿ ਪਿਆਰੜੇ
ਜੋ ਧੁਰਿ ਲਿਖਿਆ ਲੇਖੁ
ਜੋਰ ਜੁਲਮ ਫੂਲਹਿ ਘਨੋ
ਝਾਲਾਘੇ ਉਠਿ ਨਾਮੁ ਜਪਿ
ਞਤਨ ਕਰਹੁ ਤੁਮ ਅਨਿਕ ਬਿਧਿ
ਟੂਟੇ ਬੰਧਨ ਜਨਮ ਮਰਨ
ਟੂਟੇ ਬੰਧਨ ਜਾਸੁ ਕੇ
ਠਾਕ ਨ ਹੋਤੀ ਤਿਨਹੁ ਦਰਿ
ਡੰਡਉਤਿ ਬੰਦਨ ਅਨਿਕ ਬਾਰ
ਡਿਠੜੋ ਹਭ ਠਾਇ
ਢਾਹਨ ਲਾਗੇ ਧਰਮ ਰਾਇ
ਤਜਹੁ ਸਿਆਨਪ ਸੁਰਿ ਜਨਹੁ
ਤਨੁ ਮਨੁ ਧਨੁ ਅਰਪਉ ਤਿਸੈ
ਤਿਸ ਨੋ ਮੰਨਿ ਵਸਾਇ
ਤਿੰਨਾ ਭੁਖ ਨ ਕਾ ਰਹੀ
ਤੀਨਿ ਗੁਣਾ ਮਹਿ ਬਿਆਪਿਆ
ਤੀਨਿ ਬਿਆਪਹਿ ਜਗਤ ਕਉ
ਤੈਡੈ ਸਿਮਰਣਿ ਹਭੁ ਕਿਛੁ ਲਧਮੁ
ਥਾਕੇ ਬਹੁ ਬਿਧਿ ਘਾਲਤੇ
ਦਸ ਦਿਸ ਖੋਜਤ ਮੈ ਫਿਰਿਓ
ਦ੍ਰਿਸਟਿ ਧਾਰਿ ਪ੍ਰਭਿ ਰਾਖਿਆ
ਦਾਸਹ ਏਕੁ ਨਿਹਾਰਿਆ ਸਭੁ ਕਛੁ ਦੇਵਨਹਾਰ
ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ
ਦੀਨ ਦਰਦ ਦੁਖ ਭੰਜਨਾ
ਦੁਖ ਬਿਨਸੇ ਸਹਸਾ ਗਇਓ
ਦੁਰਮਤਿ ਹਰੀ ਸੇਵਾ ਕਰੀ
ਦੇਨਹਾਰੁ ਪ੍ਰਭ ਛੋਡਿ ਕੈ
ਧਨੁ ਧਨੁ ਕਹਾ ਪੁਕਾਰਤੇ
ਧਰ ਜੀਅਰੇ ਇਕ ਟੇਕ ਤੂ
ਧਰਣਿ ਸੁਵੰਨੀ ਖੜ ਰਤਨ ਜੜਾਵੀ
ਧੰਧੜੇ ਕੁਲਾਹ ਚਿਤਿ ਨ ਆਵੈ ਹੇਕੜੋ
ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ
ਨਰਕ ਘੋਰ ਬਹੁ ਦੁਖ ਘਣੇ
ਨਾਨਕ ਆਏ ਸੇ ਪਰਵਾਣੁ ਹੈ
ਨਾਨਕ ਸਤਿਗੁਰਿ ਭੇਟਿਐ
ਨਾਨਕ ਸੋਈ ਦਿਨਸੁ ਸੁਹਾਵੜਾ
ਨਾਨਕ ਨਾਮੁ ਨਾਮੁ ਜਪੁ ਜਪਿਆ
ਨਾਨਕ ਮਿਤ੍ਰਾਈ ਤਿਸੁ ਸਿਉ
ਨਾਰਾਇਣੁ ਨਹ ਸਿਮਰਿਓ
ਨਿਰਗੁਨੀਆਰ ਇਆਨਿਆ
ਨਿਰਤਿ ਨ ਪਵੈ ਅਸੰਖ ਗੁਣ
ਨਿਰੰਕਾਰ ਆਕਾਰ ਆਪਿ
ਨੀਹਿ ਜਿ ਵਿਧਾ ਮੰਨੁ
ਪਤਿਤ ਅਸੰਖ ਪੁਨੀਤ ਕਰਿ
ਪਤਿਤ ਪੁਨੀਤ ਅਸੰਖ ਹੋਹਿ
ਪਤਿ ਰਾਖੀ ਗੁਰਿ ਪਾਰਬ੍ਰਹਮ
ਪਰੇਤਹੁ ਕੀਤੋਨੁ ਦੇਵਤਾ ਤਿਨਿ ਕਰਣੈਹਾਰੇ
ਪ੍ਰੇਮ ਪਟੋਲਾ ਤੈ ਸਹਿ ਦਿਤਾ
ਪੰਚ ਬਿਕਾਰ ਮਨ ਮਹਿ ਬਸੇ
ਪਾਪੜਿਆ ਪਛਾੜਿ ਬਾਣੁ ਸਚਾਵਾ ਸੰਨ੍ਹਿ ਕੈ
ਪਾਰਬ੍ਰਹਮਿ ਫੁਰਮਾਇਆ
ਪਾਰਬ੍ਰਹਮੁ ਪ੍ਰਭੁ ਦ੍ਰਿਸਟੀ ਆਇਆ
ਪਿਰੀ ਮਿਲਾਵਾ ਜਾ ਥੀਐ
ਪੂਰਨੁ ਕਬਹੁ ਨ ਡੋਲਤਾ
ਪੂਰਾ ਪ੍ਰਭੁ ਆਰਾਧਿਆ
ਫਾਹੇ ਕਾਟੇ ਮਿਟੇ ਗਵਨ
ਫਿਰਦੀ ਫਿਰਦੀ ਦਹ ਦਿਸਾ
ਫਿਰਤ ਫਿਰਤ ਪ੍ਰਭ ਆਇਆ
ਬਹੁ ਸਾਸਤ੍ਰ ਬਹੁ ਸਿਮ੍ਰਿਤੀ
ਬਨਿ ਭੀਹਾਵਲੈ ਹਿਕੁ ਸਾਥੀ ਲਧਮੁ
ਬਾਰਿ ਵਿਡਾਨੜੈ ਹੁੰਮਸ ਧੁੰਮਸ
ਬਿਖੈ ਕਉੜਤਣਿ ਸਗਲ ਮਾਹਿ
ਬਿਨਉ ਸੁਨਹੁ ਤੁਮ ਪਾਰਬ੍ਰਹਮ
ਭਲਕੇ ਉਠਿ ਪਰਾਹੁਣਾ
ਭੈ ਭੰਜਨ ਅਘ ਦੂਖ ਨਾਸ
ਮਤਿ ਪੂਰੀ ਪਰਧਾਨ ਤੇ
ਮਨਿ ਸਾਚਾ ਮੁਖਿ ਸਾਚਾ ਸੋਇ
ਮਨ ਮਹਿ ਚਿਤਵਉ ਚਿਤਵਨੀ
ਮੰਗਣਾ ਤ ਸਚੁ ਇਕੁ
ਮਾਇਆ ਡੋਲੈ ਬਹੁ ਬਿਧੀ
ਮੁਠੜੇ ਸੇਈ ਸਾਥ ਜਿਨੀ ਸਚੁ ਨ ਲਦਿਆ
ਮੁੰਢਹੁ ਭੁਲੇ ਮੁੰਢ ਤੇ
ਯਾਸੁ ਜਪਤ ਮਨਿ ਹੋਇ ਅਨੰਦੁ
ਯਾਰ ਮੀਤ ਸੁਨਿ ਸਾਜਨਹੁ
ਰਹਦੇ ਖੁਹਦੇ ਨਿੰਦਕ ਮਾਰਿਅਨੁ
ਰਖੇ ਰਖਣਹਾਰਿ ਆਪਿ ਉਬਾਰਿਅਨੁ
ਰਾਚਿ ਰਹੇ ਬਨਿਤਾ ਬਿਨੋਦ
ਰਾਮੁ ਜਪਹੁ ਵਡਭਾਗੀਹੋ
ਰਾਮੁ ਰਮਹੁ ਬਡਭਾਗੀਹੋ
ਰੂਪੁ ਨ ਰੇਖ ਨ ਰੰਗੁ ਕਿਛੁ
ਰੇ ਮਨ ਤਾ ਕਉ ਧਿਆਈਐ
ਰੋਸੁ ਨ ਕਾਹੂ ਸੰਗ ਕਰਹੁ
ਲਗੜੀ ਸੁਥਾਨਿ ਜੋੜਣਹਾਰੈ ਜੋੜੀਆ
ਲਧਮੁ ਲਭਣਹਾਰੁ ਕਰਮੁ
ਲਾਲ ਗੁਪਾਲ ਗੋਬਿੰਦ ਪ੍ਰਭ
ਲਾਲਚ ਝੂਠ ਬਿਕਾਰ ਮੋਹ
ਲਾਲਚ ਝੂਠ ਬਿਖੈ ਬਿਆਧਿ
ਲਾਲਚਿ ਅਟਿਆ ਨਿਤ ਫਿਰੈ
ਲੇਖੈ ਕਤਹਿ ਨ ਛੂਟੀਐ
ਵਤ ਲਗੀ ਸਚੇ ਨਾਮ ਕੀ
ਵਾਊ ਸੰਦੇ ਕਪੜੇ ਪਹਿਰਹਿ ਗਰਬਿ ਗਵਾਰ
ਵਾਸੁਦੇਵ ਸਰਬਤ੍ਰ ਮੈ
ਵਿਸਾਰੇਦੇ ਮਰਿ ਗਏ
ਵਿਛੋਹੇ ਜੰਬੂਰ ਖਵੇ ਨ ਵੰਞਨਿ ਗਾਖੜੇ