Guru Arjan Dev Ji
ਗੁਰੂ ਅਰਜਨ ਦੇਵ ਜੀ

Punjabi Writer
  

ਸਲੋਕ ਡਖਣੇ ਗੁਰੂ ਅਰਜਨ ਦੇਵ ਜੀ

ਉਠੀ ਝਾਲੂ ਕੰਤੜੇ ਹਉ
ਆਸਕੁ ਆਸਾ ਬਾਹਰਾ ਮੂ ਮਨਿ ਵਡੀ ਆਸ
ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ
ਸਚੁ ਸੁਹਾਵਾ ਕਾਢੀਐ ਕੂੜੈ ਕੂੜੀ ਸੋਇ
ਸਚੁ ਜਾਣੈ ਕਚੁ ਵੈਦਿਓ
ਸਜਣ ਸਚੁ ਪਰਖਿ ਮੁਖਿ ਅਲਾਵਣੁ ਥੋਥਰਾ
ਸਜਣ ਮੁਖੁ ਅਨੂਪੁ ਅਠੇ ਪਹਰ ਨਿਹਾਲਸਾ
ਸਜਣੁ ਮੈਡਾ ਚਾਈਆ ਹਭ ਕਹੀ ਦਾ ਮਿਤੁ
ਸਾਈ ਨਾਮੁ ਅਮੋਲੁ ਕੀਮ ਨ ਕੋਈ ਜਾਣਦੋ
ਸੁਖ ਸਮੂਹਾ ਭੋਗ ਭੂਮਿ ਸਬਾਈ ਕੋ ਧਣੀ
ਸੇਜ ਵਿਛਾਈ ਕੰਤ ਕੂ
ਸੈ ਨੰਗੇ ਨਹ ਨੰਗ ਭੁਖੇ
ਸੋਹੰਦੜੋ ਹਭ ਠਾਇ ਕੋਇ ਨ ਦਿਸੈ ਡੂਜੜੋ
ਸੋ ਨਿਵਾਹੂ ਗਡਿ ਜੋ ਚਲਾਊ ਨ ਥੀਐ
ਹਠ ਮਝਾਹੂ ਮਾ ਪਿਰੀ
ਹਭ ਸਮਾਣੀ ਜੋਤਿ ਜਿਉ
ਹਭੇ ਟੋਲ ਸੁਹਾਵਣੇ ਸਹੁ ਬੈਠਾ
ਹਿਕਸ ਕੂੰ ਤੂ ਆਹਿ
ਕਥੜੀਆ ਸੰਤਾਹ ਤੇ ਸੁਖਾਊ ਪੰਧੀਆ
ਕਪੜ ਭੋਗ ਵਿਕਾਰ ਏ
ਕਿਆ ਗਾਲਾਇਓ ਭੂਛ ਪਰ
ਕਿਆ ਤਕਹਿ ਬਿਆ ਪਾਸ
ਕੁਰੀਏ ਕੁਰੀਏ ਵੈਦਿਆ ਤਲਿ ਗਾੜਾ ਮਹਰੇਰੁ
ਗਹਡੜੜਾ ਤ੍ਰਿਣਿ ਛਾਇਆ
ਗਿਲੀ ਗਿਲੀ ਰੋਡੜੀ ਭਉਦੀ
ਗੁਝੜਾ ਲਧਮੁ ਲਾਲੁ
ਚੜਿ ਕੈ ਘੋੜੜੈ ਕੁੰਦੇ ਪਕੜਹਿ
ਜਲ ਥਲ ਨੀਰਿ ਭਰੇ
ਜਾ ਛੁਟੇ ਤਾ ਖਾਕੁ ਤੂ
ਜਾਣੁ ਵਸੰਦੋ ਮੰਝਿ ਪਛਾਣੂ ਕੋ ਹੇਕੜੋ
ਜਾ ਮੂ ਪਸੀ ਹਠ ਮੈ
ਜਾ ਮੂੰ ਆਵਹਿ ਚਿਤਿ ਤੂ
ਜਿਸੁ ਮਨਿ ਵਸੈ ਪਾਰਬ੍ਰਹਮੁ
ਜਿਥੈ ਕੋਇ ਕਥੰਨਿ ਨਾਉ
ਜਿਨਾ ਪਿਛੈ ਹਉ ਗਈ
ਜੇ ਤੂ ਮਿਤ੍ਰੁ ਅਸਾਡੜਾ
ਜੇ ਤੂ ਵਤਹਿ ਅੰਙਣੇ
ਜੋ ਡੁਬੰਦੋ ਆਪਿ ਸੋ ਤਰਾਏ ਕਿਨ੍ਹ੍ਹ ਖੇ
ਜੋ ਤਉ ਕੀਨੇ ਆਪਣੇ
ਠਗਾ ਨੀਹੁ ਮਤ੍ਰੋੜਿ ਜਾਣੁ ਗੰਧ੍ਰਬਾ ਨਗਰੀ
ਡਿਠਾ ਹਭ ਮਝਾਹਿ ਖਾਲੀ ਕੋਇ ਨ ਜਾਣੀਐ
ਡਿਠੀ ਹਭ ਢੰਢੋਲਿ ਹਿਕਸੁ ਬਾਝੁ ਨ ਕੋਇ
ਡੂੰਗਰਿ ਜਲਾ ਥਲਾ ਭੂਮਿ ਬਨਾ ਫਲ ਕੰਦਰਾ
ਡੇਖਣ ਕੂ ਮੁਸਤਾਕੁ ਮੁਖੁ
ਢਹਦੀ ਜਾਇ ਕਰਾਰਿ
ਤੂ ਚਉ ਸਜਣ ਮੈਡਿਆ
ਦੁਖੀਆ ਦਰਦ ਘਣੇ
ਦੁਰਜਨ ਤੂ ਜਲੁ ਭਾਹੜੀ
ਦੁਰਜਨੁ ਦੂਜਾ ਭਾਉ ਹੈ
ਦੇਹ ਅੰਧਾਰੀ ਅੰਧੁ ਸੁੰਞੀ ਨਾਮ ਵਿਹੂਣੀਆ
ਧੂੜੀ ਮਜਨੁ ਸਾਧ ਖੇ
ਨਾਨਕ ਕਚੜਿਆ ਸਿਉ ਤੋੜਿ
ਨਾਨਕ ਜਿਸੁ ਬਿਨੁ ਘੜੀ ਨ ਜੀਵਣਾ
ਨਾਨਕ ਪੀਠਾ ਪਕਾ ਸਾਜਿਆ
ਨਾਨਕ ਬਿਜੁਲੀਆ ਚਮਕੰਨਿ
ਨਾਨਕ ਬੈਠਾ ਭਖੇ ਵਾਉ
ਨਾਨਕ ਭੁਸਰੀਆ ਪਕਾਈਆ
ਨੀਹੁ ਮਹਿੰਜਾ ਤਊ ਨਾਲਿ
ਪਰਭਾਤੇ ਪ੍ਰਭ ਨਾਮੁ ਜਪਿ
ਪਹਿਲਾ ਮਰਣੁ ਕਬੂਲਿ
ਪਿਰੀਆ ਸੰਦੜੀ ਭੁਖ ਮੂ
ਭੋਰੀ ਭਰਮੁ ਵਞਾਇ ਪਿਰੀ ਮੁਹਬਤਿ ਹਿਕੁ ਤੂ
ਭੋਰੇ ਭੋਰੇ ਰੂਹੜੇ ਸੇਵੇਦੇ ਆਲਕੁ
ਮਤੜੀ ਕਾਂਢਕੁ ਆਹ ਪਾਵ ਧੋਵੰਦੋ ਪੀਵਸਾ
ਮਾਣਿਕੂ ਮੋਹਿ ਮਾਉ ਡਿੰਨਾ
ਮੁਆ ਜੀਵੰਦਾ ਪੇਖੁ ਜੀਵੰਦੇ ਮਰਿ ਜਾਨਿ
ਮੁਖ ਸੁਹਾਵੇ ਨਾਮੁ ਚਉ
ਮੁਖਹੁ ਅਲਾਏ ਹਭ ਮਰਣੁ ਪਛਾਣੰਦੋ ਕੋਇ
ਮੂ ਥੀਆਊ ਸੇਜ ਨੈਣਾ
ਮੂ ਥੀਆਊ ਤਖਤੁ ਪਿਰੀ
ਮੇਰੀ ਮੇਰੀ ਕਿਆ ਕਰਹਿ
ਰਤੇ ਰੰਗਿ ਪਾਰਬ੍ਰਹਮ ਕੈ
ਲਗੜੀਆ ਪਿਰੀਅੰਨਿ ਪੇਖੰਦੀਆ ਨਾ ਤਿਪੀਆ
ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂ ਘਣੀ
ਲੋੜੀਦੋ ਹਭ ਜਾਇ ਸੋ ਮੀਰਾ ਮੀਰੰਨ ਸਿਰਿ
ਵਿਛੋੜਾ ਸੁਣੇ ਡੁਖੁ ਵਿਣੁ ਡਿਠੇ ਮਰਿਓਦਿ