Sahir Ludhianvi
ਸਾਹਿਰ ਲੁਧਿਆਣਵੀ

Punjabi Writer
  

ਸਾਹਿਰ ਲੁਧਿਆਣਵੀ

ਸਾਹਿਰ ਲੁਧਿਆਣਵੀ (੮ ਮਾਰਚ ੧੯੨੧-੨੫ ਅਕਤੂਬਰ ੧੯੮੦) ਜਿਨ੍ਹਾਂ ਦਾ ਬਚਪਨ ਦਾ ਨਾਂ ਅਬਦੁਲ ਹਈ ਸੀ, ਇੱਕ ਅਮੀਰ ਮੁਸਲਿਮ ਘਰਾਣੇ ਵਿੱਚ ਪੰਜਾਬ ਦੇ ਸ਼ਹਿਰ ਲੁਧਿਆਣੇ ਵਿੱਚ ਪੈਦਾ ਹੋਏ । ਉਨ੍ਹਾਂ ਨੇ ਉਰਦੂ ਅਤੇ ਹਿੰਦੀ ਵਿੱਚ ਕਵਿਤਾ ਲਿਖੀ । ਉਨ੍ਹਾਂ ਨੇ ਬਹੁਤ ਸਾਰੇ ਫ਼ਿਲਮੀ ਗੀਤਾਂ ਦੀ ਰਚਨਾ ਵੀ ਕੀਤੀ ।ਤਲਖ਼ੀਆਂ ਉਨ੍ਹਾਂ ਦੀ ਮਸ਼ਹੂਰ ਉਰਦੂ ਕਾਵਿ ਰਚਨਾ ਹੈ ।

ਸ਼ਾਇਰੀ/ਕਵਿਤਾ ਸਾਹਿਰ ਲੁਧਿਆਣਵੀ

ਉਦਾਸ ਨ ਹੋ
ਅਬ ਕੋਈ ਗੁਲਸ਼ਨ ਨਾ ਉਜੜੇ
ਆਓ ਕਿ ਕੋਈ ਖ਼੍ਵਾਬ ਬੁਨੇਂ
ਖ਼ੁੱਦਾਰਿਯੋਂ ਕੇ ਖ਼ੂਨ ਕੋ ਅਰਜ਼ਾਂ ਨ ਕਰ ਸਕੇ
ਖ਼ੂਨ ਅਪਨਾ ਹੋ ਯਾ ਪਰਾਯਾ ਹੋ
ਤਾਜਮਹਲ
ਨੂਰਜਹਾਂ ਕੀ ਮਜ਼ਾਰ ਪਰ
ਮਾਦਾਮ
ਮੁਝੇ ਸੋਚਨੇ ਦੇ
ਮੇਰੇ ਸਰਕਸ਼ ਤਰਾਨੇ ਸੁਨ ਕੇ
ਮੈਂ ਜ਼ਿੰਦਾ ਹੂੰ ਯਹ ਮੁਸ਼ਤਹਰ ਕੀਜੀਏ
ਮੈਂਨੇ ਜੋ ਗੀਤ ਤੇਰੇ ਪਯਾਰ ਕੀ ਖ਼ਾਤਿਰ ਲਿੱਖੇ
ਮੋਹੱਬਤ ਤਰਕ ਕੀ ਮੈਂਨੇ
ਲਬ ਪੇ ਪਾਬੰਦੀ ਨਹੀਂ
ਲਮ੍ਹਾ-ਏ-ਗਨੀਮਤ