ਰੋਜ਼ੀ ਸਿੰਘ ਪੰਜਾਬੀ ਦੇ ਕਵੀ ਅਤੇ ਲੇਖਕ ਹਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਰੀਝਾਂ ਦੀ ਛਾਂਵੇਂ, ਸੂਲਾਂ ਵਿੰਨ੍ਹੀਆਂ ਰੁੱਤਾਂ, ਜ਼ਿੰਦਗੀ ਦੀ ਪੈੜ ਤਲਾਸ਼ਦਿਆਂ, ਤੇਰੀ ਆਮਦ ਅਤੇ ਨਿਆਗਰਾ ਦੇ ਦੇਸ ਵਿੱਚ (ਸ਼ਾਹਮੁਖੀ ਤੋਂ ਗੁਰਮੁਖੀ ਅਨੁਵਾਦ) ਸ਼ਾਮਿਲ ਹਨ ।