Punjabi Vaaran
ਪੰਜਾਬੀ ਵਾਰਾਂ

Punjabi Writer
  

ਪੰਜਾਬੀ ਵਾਰ ਸਾਹਿਤ

ਵਾਰ ਪੰਜਾਬੀ ਦਾ ਉਹ ਕਾਵਿ-ਰੂਪ ਹੈ, ਜਿਸ ਵਿੱਚ ਨਾਇਕ ਜਾਂ ਨਾਇਕਾ ਦੇ ਕਿਸੇ ਨਾ ਕਿਸੇ ਗੁਣ ਦਾ ਜਸ ਗਾਇਣ ਕੀਤਾ ਜਾਂਦਾ ਹੈ । ਵਾਰ ਦਾ ਕਥਾਨਕ ਕੁਝ ਵੀ ਹੋ ਸਕਦਾ ਹੈ । ਪੰਜਾਬੀ ਵਿੱਚ ਵਾਰ ਦੇ ਤਿੰਨ ਰੂਪ: ਯੁੱਧ, ਅਧਿਆਤਮਿਕ ਤੇ ਸ਼ਿੰਗਾਰ ਰੂਪ, ਪ੍ਰਚਲਿਤ ਹਨ । ਜੋ ਕੁਝ ਵੀ ਅਸੀਂ ਪੰਜਾਬੀ ਪਾਠਕਾਂ ਨਾਲ 'ਪੰਜਾਬੀ ਵਾਰਾਂ' ਰਾਹੀਂ ਸਾਝਾਂ ਕਰ ਰਹੇ ਹਾਂ, ਉਸ ਦਾ ਬਹੁਤਾ ਹਿੱਸਾ ਸਤਿਕਾਰ ਯੋਗ ਸਰਦਾਰ ਪਿਆਰਾ ਸਿੰਘ ਪਦਮ ਦੀ ਕਿਤਾਬ 'ਪੰਜਾਬੀ ਵਾਰਾਂ' ਤੇ ਆਧਾਰਿਤ ਹੈ ।

ਪੰਜਾਬੀ ਵਾਰਾਂ

ਪੰਜਾਬੀ ਲੋਕ ਵਾਰਾਂ
ਵਾਰ ਮਾਝ ਕੀ-ਗੁਰੂ ਨਾਨਕ ਦੇਵ ਜੀ
ਆਸਾ ਦੀ ਵਾਰ-ਗੁਰੂ ਨਾਨਕ ਦੇਵ ਜੀ
ਗੂਜਰੀ ਕੀ ਵਾਰ-ਗੁਰੂ ਅਮਰ ਦਾਸ ਜੀ
ਸਿਰੀਰਾਗ ਕੀ ਵਾਰ-ਗੁਰੂ ਰਾਮ ਦਾਸ ਜੀ
ਗਉੜੀ ਕੀ ਵਾਰ-ਗੁਰੂ ਰਾਮ ਦਾਸ ਜੀ
ਗਉੜੀ ਕੀ ਵਾਰ-ਗੁਰੂ ਅਰਜਨ ਦੇਵ ਜੀ
ਬਾਬੇ ਨਾਨਾਕ ਦੇਵ ਜੀ ਦੀ ਵਾਰ (1)-ਭਾਈ ਗੁਰਦਾਸ ਜੀ
ਭਗਤਾਂ ਦੀ ਵਾਰ (10)-ਭਾਈ ਗੁਰਦਾਸ ਜੀ
ਪੀਰ ਮੁਰੀਦਾਂ ਦੀ ਵਾਰ (27)-ਭਾਈ ਗੁਰਦਾਸ ਜੀ
ਨਿੰਦਕ ਅਕਿਰਤਘਣ ਗੁਰ-ਸਾਂਗ ਦੀ ਵਾਰ (35)-ਭਾਈ ਗੁਰਦਾਸ ਜੀ
ਮੀਣਿਆਂ ਦੀ ਵਾਰ (36)-ਭਾਈ ਗੁਰਦਾਸ ਜੀ
ਚੰਡੀ ਦੀ ਵਾਰ-ਵਾਰ ਦੁਰਗਾ ਕੀ
ਵਾਰ ਜੈਮਲ ਫੱਤੇ ਦੀ
ਵਾਰ ਦੁੱਲੇ ਭੱਟੀ ਦੀ
ਨਾਦਰਸ਼ਾਹ ਦੀ ਵਾਰ-ਨਜਾਬਤ
ਚੱਠਿਆਂ ਦੀ ਵਾਰ-ਪੀਰ ਮੁਹੰਮਦ
ਵਾਰ ਚਾਂਦ ਬੀਬੀ-ਬਾਬੂ ਫ਼ੀਰੋਜ਼ਦੀਨ ਸ਼ਰਫ਼
ਅਕਾਲੀ ਝੰਡੇ ਦੀ ਵਾਰ-ਵਿਧਾਤਾ ਸਿੰਘ ਤੀਰ
ਵਾਰ ਰਾਣਾ ਪ੍ਰਤਾਪ-ਹਜ਼ਾਰਾ ਸਿੰਘ ਗੁਰਦਾਸਪੁਰੀ
ਵਾਰ ਗੁਰਬਖ਼ਸ਼ ਸਿੰਘ ਨਿਹੰਗ-ਹਜ਼ਾਰਾ ਸਿੰਘ ਗੁਰਦਾਸਪੁਰੀ
ਵਾਰ ਦੇਸ਼ ਪਿਆਰ-ਪ੍ਰੋਫੈਸਰ ਮੋਹਨ ਸਿੰਘ
ਵਾਰ ਰਾਣੀ ਸਾਹਿਬ ਕੌਰ-ਪ੍ਰੋਫੈਸਰ ਮੋਹਨ ਸਿੰਘ
ਕਿਹਰੇ ਦੀ ਵਾਰ-ਪ੍ਰੋਫੈਸਰ ਮੋਹਨ ਸਿੰਘ
ਪੰਜਾਬ ਦੀ ਵਾਰ-ਗੁਰਦਿਤ ਸਿੰਘ ਕੁੰਦਨ
ਵਾਰ ਜੰਗ-ਚਮਕੌਰ-ਅਵਤਾਰ ਸਿੰਘ ਆਜ਼ਾਦ
ਬਾਜ਼ ਦਾ ਗੀਤ (ਮੈਕਸਿਮ ਗੋਰਕੀ)-ਕਰਮਜੀਤ ਸਿੰਘ ਗਠਵਾਲਾ