Guru Ram Das Ji
ਗੁਰੂ ਰਾਮ ਦਾਸ ਜੀ

Punjabi Writer
  

ਪਉੜੀਆਂ ਗੁਰੂ ਰਾਮ ਦਾਸ ਜੀ

ਇਹੁ ਸਰੀਰੁ ਸਭੁ ਧਰਮੁ ਹੈ
ਸਚੁ ਸਚਾ ਸਤਿਗੁਰੁ ਅਮਰੁ ਹੈ
ਸਚੁ ਸਚਾ ਸਭ ਦੂ ਵਡਾ ਹੈ
ਸਚੁ ਸਚਾ ਕੁਦਰਤਿ ਜਾਣੀਐ
ਸਚੁ ਸਚੇ ਕੀ ਸਿਫਤਿ ਸਲਾਹ ਹੈ
ਸਚੁ ਸਚੇ ਕੇ ਜਨ ਭਗਤ ਹਹਿ
ਸਚੁ ਸੁਤਿਆ ਜਿਨੀ ਅਰਾਧਿਆ
ਸਤਿਗੁਰੁ ਜਿਨੀ ਧਿਆਇਆ
ਸਪਤ ਦੀਪ ਸਪਤ ਸਾਗਰਾ
ਸਭ ਆਪੇ ਤੁਧੁ ਉਪਾਇ ਕੈ
ਸਭੁ ਕੋ ਤੇਰਾ ਤੂੰ ਸਭਸੁ ਦਾ
ਸਾ ਸੇਵਾ ਕੀਤੀ ਸਫਲ ਹੈ
ਸਾਲਾਹੀ ਸਚੁ ਸਾਲਾਹਣਾ ਸਚੁ
ਸਿਸਟਿ ਉਪਾਈ ਸਭ ਤੁਧੁ
ਸੋ ਐਸਾ ਹਰਿ ਨਾਮੁ ਧਿਆਈਐ ਮਨ ਮੇਰੇ
ਹਉ ਆਖਿ ਸਲਾਹੀ ਸਿਫਤਿ ਸਚੁ
ਹਉ ਢਾਢੀ ਹਰਿ ਪ੍ਰਭ ਖਸਮ ਕਾ
ਹਰਿ ਅੰਦਰਿ ਬਾਹਰਿ ਇਕੁ ਤੂੰ
ਹਰਿ ਆਪਣੀ ਭਗਤਿ ਕਰਾਇ
ਹਰਿ ਇਕੋ ਕਰਤਾ ਇਕੁ ਇਕੋ
ਹਰਿ ਹਰਿ ਨਾਮੁ ਜਪਹੁ ਮਨ ਮੇਰੇ
ਹਰਿ ਕੀ ਸੇਵਾ ਸਫਲ ਹੈ
ਹਰਿ ਕੀ ਭਗਤਾ ਪਰਤੀਤਿ ਹਰਿ
ਹਰਿ ਕੀ ਵਡਿਆਈ ਵਡੀ ਹੈ
ਹਰਿ ਕੇ ਸੰਤ ਸੁਣਹੁ ਜਨ ਭਾਈ
ਹਰਿ ਜਲਿ ਥਲਿ ਮਹੀਅਲਿ ਭਰਪੂਰਿ
ਹਰਿ ਤੇਰੀ ਸਭ ਕਰਹਿ ਉਸਤਤਿ
ਕਾਇਆ ਕੋਟੁ ਅਪਾਰੁ ਹੈ
ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ
ਜਿਸ ਨੋ ਸਾਹਿਬੁ ਵਡਾ ਕਰੇ
ਜਿਨ ਹਰਿ ਹਿਰਦੈ ਸੇਵਿਆ
ਜਿਨ ਕੇ ਚਿਤ ਕਠੋਰ ਹਹਿ
ਜੇਵੇਹੇ ਕਰਮ ਕਮਾਵਦਾ ਤੇਵੇਹੇ ਫਲਤੇ
ਜੋ ਤੁਧੁ ਸਚੁ ਧਿਆਇਦੇ
ਜੋ ਮਿਲਿਆ ਹਰਿ ਦੀਬਾਣ ਸਿਉ
ਤੁਧੁ ਆਪੇ ਧਰਤੀ ਸਾਜੀਐ
ਤੂ ਆਪੇ ਆਪਿ ਨਿਰੰਕਾਰੁ ਹੈ
ਤੂ ਸਚਾ ਸਾਹਿਬੁ ਆਪਿ ਹੈ
ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚਾ ਗੋਸਾਈ
ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚੇ ਭਾਵੈ
ਤੂ ਸਾਹਿਬੁ ਅਗਮ ਦਇਆਲੁ ਹੈ
ਤੂਹੈ ਸਚਾ ਸਚੁ ਤੂ ਸਭ ਦੂ ਉਪਰਿ
ਤੂ ਕਰਤਾ ਆਪਿ ਅਭੁਲੁ ਹੈ
ਤੂ ਕਰਤਾ ਸਭੁ ਕਿਛੁ ਜਾਣਦਾ
ਤੂ ਕਰਤਾ ਪੁਰਖੁ ਅਗੰਮੁ ਹੈ
ਤੂ ਵੇਪਰਵਾਹੁ ਅਥਾਹੁ ਹੈ
ਤੂੰ ਆਪੇ ਜਲੁ ਮੀਨਾ ਹੈ ਆਪੇ
ਤੂੰ ਸਚਾ ਸਾਹਿਬੁ ਅਤਿ ਵਡਾ
ਨਾਨਕ ਵੀਚਾਰਹਿ ਸੰਤ ਜਨ