Guru Amar Das Ji
ਗੁਰੂ ਅਮਰ ਦਾਸ ਜੀ

Punjabi Writer
  

ਪਉੜੀਆਂ ਗੁਰੂ ਅਮਰ ਦਾਸ ਜੀ

ਅੰਸਾ ਅਉਤਾਰੁ ਉਪਾਇਓਨੁ
ਆਪਣਾ ਆਪੁ ਉਪਾਇਓਨੁ
ਆਪੇ ਜਗਤੁ ਉਪਾਇਓਨੁ
ਏ ਮਨਾ ਅਤਿ ਲੋਭੀਆ
ਸਤੁ ਸੰਤੋਖੁ ਸਭੁ ਸਚੁ ਹੈ
ਸਭੁ ਜਗੁ ਫਿਰਿ ਮੈ ਦੇਖਿਆ
ਸੰਜੋਗੁ ਵਿਜੋਗੁ ਉਪਾਇਓਨੁ
ਹਰਿ ਕੈ ਭਾਣੈ ਗੁਰੁ ਮਿਲੈ
ਹਰਿ ਜੀਉ ਸਚਾ ਸਚੁ ਹੈ
ਕਾਇਆ ਕੋਟੁ ਅਪਾਰੁ ਹੈ ਮਿਲਣਾ ਸੰਜੋਗੀ
ਜਿਨਾ ਹੁਕਮੁ ਮਨਾਇਓਨੁ
ਢਾਢੀ ਕਰੇ ਪੁਕਾਰ ਪ੍ਰਭੂ ਸੁਣਾਇਸੀ
ਢਾਢੀ ਤਿਸ ਨੋ ਆਖੀਐ
ਤਿਸੁ ਆਗੈ ਅਰਦਾਸਿ ਜਿਨਿ ਉਪਾਇਆ
ਪ੍ਰਭ ਪਾਸਿ ਜਨ ਕੀ ਅਰਦਾਸਿ
ਪ੍ਰਭਿ ਸੰਸਾਰੁ ਉਪਾਇ ਕੈ ਵਸਿ ਆਪਣੈ ਕੀਤਾ
ਬਜਰ ਕਪਾਟ ਕਾਇਆ ਗੜ੍ਹ੍ਹ ਭੀਤਰਿ
ਬਿਨੁ ਬੂਝੇ ਵਡਾ ਫੇਰੁ ਪਇਆ
ਭਗਤ ਸਚੈ ਦਰਿ ਸੋਹਦੇ
ਮਾਇਆ ਮੋਹੁ ਅਗਿਆਨੁ ਹੈ
ਮਾਇਆ ਮੋਹੁ ਪਰੇਤੁ ਹੈ
ਮੇਰਾ ਸਾਹਿਬੁ ਅਤਿ ਵਡਾ