Pal Singh Arif
ਪਾਲ ਸਿੰਘ ਆਰਿਫ਼

Punjabi Writer
  

ਪਾਲ ਸਿੰਘ ਆਰਿਫ਼

ਪਾਲ ਸਿੰਘ ਆਰਿਫ਼ (੧੮੭੩-੧੯੫੮) ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਪੱਢਾਰੀ ਵਿੱਚ ਹੋਇਆ ।ਉਹ ਰਹੱਸਵਾਦੀ ਕਵੀ ਸਨ । ਉਨ੍ਹਾਂ ਨੇ ਪੰਜਾਬੀ ਪੜ੍ਹਨਾ ਅਤੇ ਲਿਖਣਾ ਪਿੰਡ ਦੇ ਗ੍ਰੰਥੀ ਕੋਲੋਂ ਅਤੇ ਉਰਦੂ ਇਕ ਮੁਸਲਮਾਨ ਸੱਜਣ ਕੋਲੋਂ ਸਿੱਖਿਆ ।ਜਵਾਨੀ 'ਚ ਪੈਰ ਪਾਉਂਦਿਆਂ ਹੀ ਉਹ ਪੰਜਾਬੀ ਵਿੱਚ ਕਵਿਤਾ ਰਚਣ ਲੱਗ ਪਏ ਸਨ । ਉਨ੍ਹਾਂ ਨੂੰ ਨੇਕ ਅਤੇ ਧਾਰਮਿਕ ਬੰਦਿਆਂ ਦੀ ਸੰਗਤ ਬਹੁਤ ਪਸੰਦ ਸੀ । ਉਨ੍ਹਾਂ ਨੇ ਕੋਈ ਤਿੰਨ ਦਰਜ਼ਨ ਕਿਤਾਬਾਂ ਲਿਖੀਆਂ । ੧੯੪੯ ਵਿੱਚ ਉਨ੍ਹਾਂ ਨੇ ੧੨੫੦ ਸਫਿਆਂ ਦਾ ਆਪਣਾ ਕਾਵਿ ਸੰਗ੍ਰਹਿ 'ਆਰਿਫ਼ ਪ੍ਰਕਾਸ਼' ਪ੍ਰਕਾਸ਼ਿਤ ਕੀਤਾ ।

ਪੰਜਾਬੀ ਕਾਫ਼ੀਆਂ ਪਾਲ ਸਿੰਘ ਆਰਿਫ਼

ਆਸ਼ਕ ਹਰ ਹਾਲ ਦੀਵਾਨੇ ਨੀ
ਇਸ਼ਕੇ ਅੰਦਰ ਬਹੁਤ ਖੁਆਰੀ
ਕਹੁ ਕੀ ਪੱਲੇ ਲੈ ਜਾਵੇਂਗਾ
ਕੀ ਦਿਲ ਦਾ ਭੇਤ ਸੁਨਾਵਾਂ ਮੈਂ
ਤੈਂ ਪਰ ਮੇਰੀ ਜਾਨ ਫ਼ਿਦਾ
ਬਿਨ ਡਿਠਿਆਂ ਨੈਣ ਤਰਸਦੇ ਨੀ
ਮਰਨ ਭਲਾ ਹੈ ਬੁਰੀ ਜੁਦਾਈ
ਯੇ ਜਗਤ ਮੁਸਾਫ਼ਰ ਖਾਨਾ ਹੈ