Omkar Sood
ਓਮਕਾਰ ਸੂਦ

Punjabi Writer
  

ਓਮਕਾਰ ਸੂਦ

ਓਮਕਾਰ ਸੂਦ (੧੨ ਅਗਸਤ ੧੯੬੩-) ਉਨ੍ਹਾਂ ਦਾ ਸਕੂਲ ਦਾ ਨਾਂ ਉਮਕਾਰ ਸਿੰਘ ਹੈ, ਦਾ ਜਨਮ ਸ੍ਰੀ ਰਾਮ ਪ੍ਰਕਾਸ਼ ਸੂਦ ਦੇ ਘਰ ਪਿੰਡ ਬਹੋਨਾ, ਜਿਲਾ ਮੋਗਾ (ਪੰਜਾਬ) ਵਿੱਚ ਹੋਇਆ । ਅੱਜ ਕੱਲ੍ਹ ਉਹ ਫ਼ਰੀਦਾਬਾਦ (ਹਰਿਆਣਾ) ਵਿੱਚ ਰਹਿੰਦੇ ਹਨ । ਉਨ੍ਹਾਂ ਦੀ ਵਿੱਦਿਅਕ ਯੋਗਿਤਾ- ਬੀ.ਏ., ਗਿਆਨੀ, + ਦੋ ਸਾਲਾ ਸਿੱਖ-ਧਰਮ ਅਧਿਐਨ ਕੋਰਸ ਹੈ । ਉਨ੍ਹਾਂ ਦੀਆਂ ਪ੍ਰਕਾਸ਼ਿਤ ਪੁਸਤਕਾਂ: ਅੰਨ੍ਹਾ ਗੁਲੇਲਚੀ (ਬਾਲ-ਕਹਾਣੀਆਂ) ੨੦੦੧, ਸਮੇਂ ਦਾ ਫੇਰ (ਬਾਲ-ਨਾਵਲ) ੨੦੦੪, ਹਰਿਆਣੇ ਦਾ ਪੰਜਾਬੀ ਬਾਲ-ਸਾਹਿਤ (ਸੰਪਾਦਿਤ) ੨੦੦੬, ਦੀਪੂ ਕੀ ਵਾਪਸੀ (ਹਿੰਦੀ ਬਾਲ-ਨਾਵਲ) ੨੦੧੦, ਚਾਨਣ ਦੇ ਕਤਰੇ (ਬਾਲ-ਕਵਿਤਾਵਾਂ) ੨੦੧੨, ਕੁਦਰਤ ਦੀਆਂ ਸੌਗ਼ਾਤਾਂ (ਬਾਲ-ਕਵਿਤਾਵਾਂ) ੨੦੧੮ ਹਨ । ਉਨ੍ਹਾਂ ਦੀਆਂ ਕਰੀਬ ਇੱਕ ਦਰਜਨ ਪੁਸਤਕਾਂ ਛਪਾਈ ਅਧੀਨ ਹਨ । ਉਨ੍ਹਾਂ ਨੂੰ ਕਈ ਸੰਸਥਾਵਾਂ ਵੱਲੋਂ ਮਾਨ-ਸਨਮਾਨ ਵੀ ਮਿਲ ਚੁੱਕੇ ਹਨ ।


ਕੁਦਰਤ ਦੀਆਂ ਸੌਗ਼ਾਤਾਂ ਓਮਕਾਰ ਸੂਦ

ਕੁਦਰਤ ਦੀਆਂ ਸੌਗ਼ਾਤਾਂ
ਚੰਨ-ਸਿਤਾਰੇ (51 ਨਿੱਕੀਆਂ ਕਵਿਤਾਵਾਂ)
ਬੱਦਲ ਆਇਆ
ਬੱਦਲ ਆਏ
ਬੱਦਲੋ!
ਕਣੀਆਂ
ਸਾਉਣ ਮਹੀਨਾ
ਚੰਨ-ਤਾਰੇ ਤੇ ਬੱਦਲ
ਤਾਰਿਆਂ ਨਾਲ ਗੱਲਾਂ
ਰੁੱਖਾਂ ਦਾ ਗੀਤ
ਵਾਤਾਵਰਣ ਬਚਾਈਏ
ਤਿਤਲੀ
ਤਿਤਲੀ-2
ਸਵੇਰ ਦੀ ਸੈਰ
ਚਿੜੀ ਨੂੰ ਪੁਕਾਰ
ਚਿੜੀਆਂ
ਚਿੜੀਆਂ-2
ਠੰਢ ਦਾ ਗੀਤ
ਗਰਮੀ
ਫੁੱਲ
ਬੈਂਗਣ
ਛਿਪਕਲੀ
ਬਸੰਤ
ਠੰਡ ਨੂੰ
ਨੀਰ ਬਚਾਓ

ਬਾਲ ਕਵਿਤਾਵਾਂ ਓਮਕਾਰ ਸੂਦ

ਬੱਚੇ
ਬਚਪਨ ਵਿੱਚ
ਅੱਜ ਦੀਵਾਲੀ
ਮਾਂ (ਗ਼ਜ਼ਲ)
ਲਿਖਣ ਨੂੰ ਜੀ ਕਰਦੈ!
ਪਿਤਾ ਜੀ ਸਕੂਲ ਮੈਨੂੰ ਛੱਡ ਰੋਜ਼ ਆਉਂਦੇ ਸੀ (ਬਾਲ-ਗੀਤ)
ਸਾਡੇ ਘਰੇ ਕੁੜੀ
ਧੁੰਦ ਨੇ ਅੰਨ੍ਹੇ ਕਰ ਦਿੱਤਾ ਈ
ਆਟੇ ਦੀਆਂ ਚਿੜੀਆਂ
ਬਹਿ ਨਾ ਵੀਰ ਨਿਚੱਲਾ
ਸਰਦੀ
ਦਸ਼ਮੇਸ਼ ਪਿਤਾ
ਕਿਤਾਬਾਂ
ਬਾਲ ਗੀਤ-ਪੇਪਰਾਂ ਦੇ ਦਿਨ ਆ ਗਏ
ਮਾਂ ਦੀ ਮਿੱਠੀ ਘੂਰੀ
ਮੇਰੀ ਮਾਂ
ਪੰਜਾਬੀ ਨੌ-ਜਵਾਨ ਨੂੰ ਹੱਲਾਸ਼ੇਰੀ
ਤਿੱਤਲੀ
ਸੁਪਨੇ
ਗੀਤ-ਬਈ ਇੱਕ ਮੁੱਠ ਪਿਆਰਾਂ ਦੀ
ਪਾਣੀ
ਗ਼ਜ਼ਲ-ਧਰਤੀਆਂ 'ਤੇ ਪਾਣੀਆਂ ਦੀ ਥੋੜ੍ਹ ਹੈ
ਬਿਜੜਾ
ਡਮ-ਡਮ ਡਮਰੂ
ਹੋਲੀ

ਚਾਨਣ ਦੇ ਕਤਰੇ ਓਮਕਾਰ ਸੂਦ

ਵਿੱਦਿਆ
ਰੋਜ਼-ਸਵੇਰੇ
ਵਿੱਦਿਆ ਦੀ ਰੌਸ਼ਨੀ
ਚਾਹ
ਸੱਚ ਦੀ ਪੌੜੀ
ਪਿਆਰਾ ਪੈੱਨ
ਅੱਖਰਾਂ ਦਾ ਗੀਤ
ਬੱਚੇ
ਚੰਗੇ ਘਰਦੇ ਬੱਚੇ
ਸਾਡਾ ਸਕੂਲ
ਬੱਚਿਆਂ ਦਾ ਗੀਤ
ਰੱਖੜੀ ਦਾ ਚਾਅ
ਮੇਲੇ ਚੱਲੀਏ
ਜਾਗ ਮੇਰੇ ਸੁਹਣਿਆਂ
ਸਾਡੀ ਕਿਆਰੀ
ਸਾਡਾ ਘਰ
ਲੁਕਣ-ਮੀਚੀ
ਬੁਰੀ ਸੰਗਤ
ਫੁੱਲਾਂ ਦਾ ਗੀਤ
ਲੋਹੜੀ
ਆਪਣੀ ਰੇਲ ਭਜਾਈਏ
ਮੇਰਾ ਸਾਈਕਲ
ਸਪੇਰਾ ਜੋਗੀ
ਮਾਂ
ਬਾਪੂ
ਦਾਦੀ ਮਾਂ
ਸਾਡੇ ਘਰ
ਮੇਰੀ ਕੱਟੀ
ਚੂਹੀ
ਮੱਛਰ
ਬਾਂਦਰ
ਚੱਲ ਮੇਰੇ ਘੋੜੇ
ਚਿੜੀਆਂ
ਤਿਤਲੀ-ਤਿਤਲੀ
ਤਿਤਲੀ
ਹਾਥੀ ਦਾਦਾ
ਬਿੱਲੀ ਰਾਣੀ
ਕੋਇਲੇ ਨੀ ਤੂੰ
ਮਧੂ-ਮੱਖੀ
ਗਰਮੀ ਆਈ
ਕੌਮੀ ਏਕਤਾ ਦਾ ਗੀਤ
ਮੈਂ ਚਾਹੁੰਦਾ ਹਾਂ